Internationalਪੰਜਾਬ ਸਰਕਾਰ ਵੱਲੋਂ ਐਨਆਰਆਈਜ਼ ਲਈ ਦਿੱਲੀ ਹਵਾਈ ਅੱਡੇ ‘ਤੇ ਸੁਵਿਧਾ ਕੇਂਦਰ ਸਥਾਪਤGagan OberoiMay 25, 2020 by Gagan OberoiMay 25, 20200396 ਪੰਜਾਬ ਸਰਕਾਰ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਵਿਖੇ ਸੁਵਿਧਾ ਕੇਂਦਰ ਸਥਾਪਤ ਕੀਤਾ ਹੈ, ਜਿਸ ਨਾਲ ਵਿਸ਼ੇਸ਼ ਉਡਾਨਾਂ ਰਾਹੀਂ ਵਿਦੇਸ਼ਾਂ ਤੋਂ ਵਾਪਸ ਆ...
Newsਕੋਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ ਇਤਿਹਾਸ ਸਦਾ ਰੱਖੇਗਾ ਯਾਦGagan OberoiMay 25, 2020 by Gagan OberoiMay 25, 20200368 ਸੰਸਾਰ ਵਿਚ ਕੋਰੋਨਾ ਮਹਾਂਮਾਰੀ ਦਾ ਕੋਹਰਾਮ ਮੱਚਿਆ ਹੋਇਆ ਹੈ। ਹਰ ਇਨਸਾਨ ਚਿੰਤਾ ਵਿਚ ਡੁੱਬਿਆ ਹੋਇਆ ਹੈ। ਸੰਸਾਰ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ। ਵੈਸੇ ਤਾਂ...
Newsਅੱਜ ਲੌਕਡਾਊਨ ’ਚ ਮਨਾਈ ਜਾ ਰਹੀ ਹੈ ਈਦ, PM ਮੋਦੀ ਤੇ ਰਾਸ਼ਟਰਪਤੀ ਵੱਲੋਂ ਮੁਬਾਰਕਾਂGagan OberoiMay 25, 2020 by Gagan OberoiMay 25, 20200354 ਕੋਰੋਨਾ ਵਾਇਰਸ ਕਾਰਨ ਦੇਸ਼ ਭਰ ’ਚ ਲਾਗੂ ਲੌਕਡਾਊਨ ਦੌਰਾਨ ਈਦ–ਉਲ–ਫ਼ਿਤਰ ਦਾ ਤਿਉਹਾਰ ਅੱਜ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਲੌਕਡਾਊਨ ਦੌਰਾਨ ਸਮਾਜਕ–ਦੂਰੀ ਕਾਇਮ ਰੱਖਣ ਦੀ...
Newsਡਾਕ ਵਿਭਾਗ ਘਰੋਂ–ਘਰੀਂ ਪਹੁੰਚਾਏਗਾ ਸ਼ਾਹੀ–ਲੀਚੀ ਤੇ ਜ਼ਰਦਾਲੂ–ਅੰਬGagan OberoiMay 25, 2020 by Gagan OberoiMay 25, 20200357 ਭਾਰਤ ਸਰਕਾਰ ਦੇ ਡਾਕ ਵਿਭਾਗ ਅਤੇ ਬਿਹਾਰ ਸਰਕਾਰ ਦੇ ਬਾਗਬਾਨੀ ਵਿਭਾਗ ਨੇ ਲੋਕਾਂ ਨੂੰ ਦਰਵਾਜ਼ਿਆਂ ਤੱਕ ‘ਸ਼ਾਹੀ ਲੀਚੀ’ ਅਤੇ ‘ਜ਼ਰਦਾਲੂ ਅੰਬ’ ਦੀ ਸਪਲਾਈ ਕਰਨ ਦੇ ਲਈ ਹੱਥ ਮਿਲਾਏ ਹਨ।...
Newsਫ਼ਸਲਾਂ ਬਚਾਉਣ ਲਈ ਟਿੱਡੀ ਦਲਾਂ ਦਾ ਖ਼ਾਤਮਾ ਕਰਨ ਵਿੱਚ ਈਰਾਨ ਦੀ ਮਦਦ ਕਰੇਗਾ ਭਾਰਤGagan OberoiMay 25, 2020 by Gagan OberoiMay 25, 20200379 ਕੋਵਿਡ-19 ਦੇ ਕਾਰਨ ਕੀਤੇ ਗਏ ਲੌਕਡਾਊਨ ਨਾਲ ਉਤਪੰਨ ਲੌਜਿਸਟਿਕਸ ਅਤੇ ਹੋਰ ਚੁਣੌਤੀਆਂ ਦੇ ਬਾਵਜੂਦ ਰਸਾਇਣ ਅਤੇ ਖਾਦ ਮੰਤਰਾਲੇ ਦੇ ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ ਦੇ...
Nationalਕੋਰੋਨਾ–ਮਰੀਜ਼ਾਂ ਦੀ ਗਿਣਤੀ ’ਚ ਭਾਰਤ ਦੁਨੀਆ ‘ਚ ਹੁਣ ਪਹਿਲੇ ਟੌਪ–10 ’ਚGagan OberoiMay 25, 2020 by Gagan OberoiMay 25, 20200393 ਭਾਰਤ ’ਚ ਕੋਰੋਨਾ–ਵਾਇਰਸ ਦੀ ਲਾਗ ਫੈਲਣ ਦੀ ਰਫ਼ਤਾਰ ਹੁਣ ਡਰਾਉਣ ਲੱਗ ਪਈ ਹੈ। ਦੁਨੀਆ ਦੇ ਸਭ ਤੋਂ ਵੱਧ ਕੋਰੋਨਾ ਮਰੀਜ਼ਾਂ ਵਾਲੇ ਦੇਸ਼ਾਂ ਦੀ ਸੂਚੀ ’ਚ...
Nationalਪੱਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ ਨੂੰ ਛੱਡ ਕੇ ਬਾਕੀ ਭਾਰਤ ’ਚ ਹਵਾਈ ਸੇਵਾਵਾਂ ਮੁੜ ਸ਼ੁਰੂGagan OberoiMay 25, 2020 by Gagan OberoiMay 25, 20200365 ਭਾਰਤ ’ਚ ਹਵਾਈ ਸੇਵਾਵਾਂ ਪੂਰੇ ਦੋ ਮਹੀਨਿਆਂ ਬਾਅਦ ਅੱਜ ਤੋਂ ਦੋਬਾਰਾ ਸ਼ੁਰੂ ਹੋ ਗਈਆਂ ਹਨ। ਪਰ ਹਾਲੇ ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ’ਚ ਹਵਾਈ ਸੇਵਾਵਾਂ...
Nationalਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇGagan OberoiMay 25, 2020 by Gagan OberoiMay 25, 20200392 ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੱਜ ਸਵੇਰੇ 6:00 ਵਜੇ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕਾਫ਼ੀ ਸਮੇਂ ਤੋਂ ਉਮਰ ਦੇ ਤਕਾਜ਼ੇ ਨਾਲ ਪੈਦਾ ਹੋਣ ਵਾਲੀਆਂ...
Punjabਨਵਾਂ ਸ਼ਹਿਰ ‘ਚ ਦੁਬਈ ਤੋਂ ਪਰਤੇ ਵਿਅਕਤੀ ਕੋਰੋਨਾ ਪੌਜੇਟਿਵ, ਪੰਜ ਨਵੇਂ ਕੇਸGagan OberoiMay 17, 2020 by Gagan OberoiMay 17, 20200418 ਨਵਾਂ ਸ਼ਹਿਰ: ਜ਼ਿਲ੍ਹੇ ਵਿੱਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਦੋ ਵਿਅਕਤੀ ਦੁਬਈ ਤੋਂ ਹਨ ਜਦਕਿ ਇੱਕ ਵਿਅਕਤੀ ਬੰਗਾ ਹਲਕੇ ਦੇ...
Punjabਪੰਜਾਬ ਸਰਕਾਰ ਵੱਲੋਂ ਕੈਦੀਆਂ ਨੂੰ ਹੋਰ ਰਾਹਤGagan OberoiMay 17, 2020May 17, 2020 by Gagan OberoiMay 17, 2020May 17, 20200425 ਚੰਡੀਗੜ: ਕੋਵਿਡ-19 ਸੰਕਟ ਦੇ ਕਾਰਨ ਸੂਬੇ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਸਮਰੱਥਾ ਤੋਂ ਘੱਟ ਰੱਖਣ ਦੇ ਟੀਚੇ ਤਹਿਤ ਪੰਜਾਬ ਸਰਕਾਰ ਨੇ ਪੰਜਾਬ ਚੰਗੇ ਵਿਵਹਾਰ...