Canadaਭਾਰਤ ‘ਚੋਂ ਸਾਰੇ ਕੈਨੇਡੀਅਨ ਨਾਗਰਿਕ ਵਾਪਸ ਨਹੀਂ ਲਿਆਂਦੇ ਜਾ ਸਕਣਗੇGagan OberoiApril 6, 2020 by Gagan OberoiApril 6, 20200394 ਭਾਰਤ ‘ਚ ਹੋਏ ਲਾਕਡਾਊਨ ਤੋਂ ਬਾਅਦ ਅੰਤਰਰਾਸ਼ਟਰੀ ਉਡਾਨਾਂ ਕਈ ਦਿਨਾਂ ਤੋਂ ਬੰਦ ਹਨ ਜਿਸ ਕਾਰਨ ਭਾਰਤ ‘ਚ ਕਈ ਵਿਦੇਸ਼ੀ ਨਾਗਰਿਕ ਫੱਸ ਗਏ ਹਨ। ਬੀਤੇ ਕੱਲ੍ਹ...
Canadaਅਮਰੀਕਾ ਵਲੋਂ 95 ਮਾਸਕ ਦੀ ਸਪਲਾਈ ‘ਤੇ ਰੋਕ, ਜੇਸਨ ਕੈਨੀ ਨੇ ਕੀਤੀ ਨਿੰਦਾGagan OberoiApril 6, 2020April 6, 2020 by Gagan OberoiApril 6, 2020April 6, 20200368 ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਪ੍ਰਸ਼ਾਸਨ ਵਲੋਂ ਐਨ. 95 ਮਾਸਕ ਦੀ ਸਪਲਾਈ ਕੈਨੇਡਾ ਨੂੰ ਰੋਕੇਜਾਣ ਦੀ ਅਲੋਚਨਾ ਕੀਤੀ...
Canadaਅਲਬਰਟਾ ‘ਚ ਕੋਰੋਨਾਵਾਇਰਸ ਨਾਲ ਇੱਕੋ ਦਿਨ 5 ਮੌਤਾਂ, ਕੁਲ ਕੇਸ 1 ਹਜ਼ਾਰ ਤੋਂ ਵੱਧGagan OberoiApril 6, 2020 by Gagan OberoiApril 6, 20200378 ਕੈਲਗਰੀ : ਇਸ ਸਦੀ ਦੀ ਸਭ ਤੋਂ ਭਿਆਨਕ ਮਹਾਂਮਾਰੀ ਕੋਰੋਨਾਵਾਇਰਸ ਦੇ ਅਲਬਰਟਾ ‘ਚ ਅੱਜ ਇੱਕੋ ਦਿਨ 107 ਨਵੇਂ ਕੇਸ ਮਿਲੇ ਹਨ। ਸੂਬੇ ‘ਚ ਕੋਰੋਨਾਵਾਇਰਸ ਨਾਲ...
Internationalਸਨਿਕਰ ਕਿੰਗ ਦੇ ਨਾਮ ਨਾਲ ਜਾਣੇ ਜਾਂਦੇ ਬੌਬੀ ਸਿੰਘ ਸਿਧਾਣਾ ‘ਤੇ ਮੁਨਾਫਾਖੋਰੀ ਦੇ ਲੱਗੇ ਦੋਸ਼Gagan OberoiApril 5, 2020April 5, 2020 by Gagan OberoiApril 5, 2020April 5, 20200374 ਨਿਊਯਾਰਕ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਹਾਹਾਕਾਰ ਮੱਚੀ ਹੋਈ ਹੈ ਪਰ ਇਸ ਦੇ ਚਲਦਿਆਂ ਕੁਝ ਲੋਕਾਂ ਵੱਲੋਂ ਆਪਣੇ ਕਾਰੋਬਾਰ ਵਿਚ ਮੁਨਾਫਾਖੋਰੀ...
Internationalਅਮਰੀਕਾ ‘ਚ ਵਧੇ ਕੋਰੋਨਾ ਦੇ ਕਹਿਰ ਤੋਂ ਬਾਅਦ ਟਰੰਪ ਨੇ ਕੀਤੀ ਜਿਨਪਿੰਗ ਨਾਲ ਗੱਲਬਾਤGagan OberoiMarch 29, 2020 by Gagan OberoiMarch 29, 20200402 ਵਾਸ਼ਿੰਗਟਨ : ਅਮਰੀਕਾ ‘ਚ ਵਧੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਇਸ ਲਈ ਚੀਨ ‘ਤੇ ਦੋਸ਼ ਲਗਾਉਂਦੇ ਰਹੇ ਹਨ,...
Internationalਰੂਸ ਅਤੇ ਸਿੰਗਾਪੁਰ ‘ਤੇ ਗਲਤ ਅੰਕੜੇ ਦੇਣ ਦੋਸ਼ ਲੱਗੇGagan OberoiMarch 29, 2020 by Gagan OberoiMarch 29, 20200374 ਰੂਸ ਅਤੇ ਸਿੰਗਾਪੁਰ ‘ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੇ ਮਾਮਲਿਆਂ ਸਬੰਧੀ ਇਨ੍ਹਾਂ ਦੇਸ਼ਾਂ ਵਲੋਂ ਸਹੀ ਅੰਕੜੇ ਨਹੀਂ ਪ੍ਰਾਪਤ ਹੋ ਰਹੇ। ਇਹ...
Internationalਇਟਲੀ ‘ਚ ਕੋਰੋਨਾਵਾਇਰਸ ਨਾਲ ਇੱਕੋ ਦਿਨ 970 ਲੋਕਾਂ ਦੀ ਮੌਤGagan OberoiMarch 29, 2020 by Gagan OberoiMarch 29, 20200383 ਤਾਜ਼ਾ ਅੰਕੜਿਆਂ ਦੇ ਅਨੁਸਾਰ ਸ਼ੁੱਕਰਵਾਰ ਨੂੰ ਇਟਲੀ ਵਿੱਚ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਹੁਣ ਇੱਥੇ ਇੱਕ ਦਿਨ ਵਿੱਚ 970 ਵਿਅਕਤੀਆਂ ਦੀ ਮੌਤ ਹੋ...
Internationalਅਮਰੀਕਾ ‘ਚ ਕੋਰੋਨਾਵਾਇਰਸ ਦੇ ਕੇਸ 1 ਲੱਖ ਤੋਂ ਵੀ ਵੱਧGagan OberoiMarch 29, 2020 by Gagan OberoiMarch 29, 20200420 ਵਾਸ਼ਿੰਗਟਨ : ਚੀਨ ਤੋਂ ਫੈਲਣਾ ਸ਼ੁਰੂ ਹੋਏ ਕੋਰੋਨਾਵਾਇਰਸ ਨੂੰ ਚੀਨ ਨੇ ਭਾਵੇਂ ਕਾਫੀ ਹੱਦ ਤੱਕ ਨਿਯੰਤਰਿਤ ਕਰ ਲਿਆ ਹੈ, ਪਰ ਅਮਰੀਕਾ ਵਰਗੇ ਵਿਕਸਤ ਦੇਸ਼ ਇਸ...
Internationalਫਰਾਂਸ ਨੇ ਲਾਕਡਾਊਨ 2 ਹਫ਼ਤੇ ਲਈ ਵਧਾਇਆGagan OberoiMarch 29, 2020 by Gagan OberoiMarch 29, 20200386 ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਨਾਲ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਯਤਨ ਜਾਰੀ ਹਨ। ਫਰਾਂਸ...
Punjabਲੋਕਡਾਊਨ ਨਹੀਂ ਸਮਝੇ ਲੋਕ, ਪੰਜਾਬ ਸਰਕਾਰ ਨੇ ਲਾਇਆ ਕਰਫਿਊGagan OberoiMarch 29, 2020March 29, 2020 by Gagan OberoiMarch 29, 2020March 29, 20200380 ਚੰਡੀਗੜ੍ਹ : ਕੋਰੋਨਾਵਾਇਰਸ ਦੇ 31 ਮਾਮਲਿਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪੂਰੇ ਪੰਜਾਬ ਵਿੱਚ 31 ਮਾਰਚ ਤੱਕ ਕਰਫਿਊ...