International

ਰੂਸ ਅਤੇ ਸਿੰਗਾਪੁਰ ‘ਤੇ ਗਲਤ ਅੰਕੜੇ ਦੇਣ ਦੋਸ਼ ਲੱਗੇ

ਰੂਸ ਅਤੇ ਸਿੰਗਾਪੁਰ ‘ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੇ ਮਾਮਲਿਆਂ ਸਬੰਧੀ ਇਨ੍ਹਾਂ ਦੇਸ਼ਾਂ ਵਲੋਂ ਸਹੀ ਅੰਕੜੇ ਨਹੀਂ ਪ੍ਰਾਪਤ ਹੋ ਰਹੇ। ਇਹ ਘੱਟ ਅੰਕੜੇ ਪੇਸ਼ ਕਰ ਰਹੇ ਹਨ, ਜਦਕਿ ਸਥਿਤੀ ਵਧੇਰੇ ਗੰਭੀਰ ਹੈ। ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਰੂਸ ਅਤੇ ਸਿੰਗਾਪੁਰ ਵਿਚ ਟੈਸਟਿੰਗ ਵੀ ਕਾਫ਼ੀ ਘੱਟ ਰਹੀ ਹੈ।

Related posts

Record Breaking Inflation in US : ਅਮਰੀਕਾ ‘ਚ ਮਹਿੰਗਾਈ ਦਾ ਕਹਿਰ, 40 ਸਾਲ ਦਾ ਰਿਕਾਰਡ ਟੁੱਟਿਆ, ਹਰ ਜ਼ਰੂਰੀ ਚੀਜ਼ ਹੋਈ ਮਹਿੰਗੀ

Gagan Oberoi

ਦੁਨੀਆ ‘ਚ ਕਈ ਥਾਈਂ ਫੁੱਟੇ ਕੋਰੋਨਾ ਬੰਬ, WHO ਵੱਲੋਂ ਚੇਤਾਵਨੀ ਜਾਰੀ

Gagan Oberoi

ਸ਼ਾਇਦ ਦੋ ਕਰੋੜ ਲੜਕੀਆਂ ਕੋਰੋਨਾ ਤੋਂ ਬਾਅਦ ਸਕੂਲ ਨਹੀਂ ਪਰਤ ਸਕਣਗੀਆਂ: ਮਲਾਲਾ ਯੂਸਫਜ਼ਈ

Gagan Oberoi

Leave a Comment