Entertainmentਭਾਰਤ ‘ਚ ਲਾਕਡਾਊਨ ਕਾਰਨ ਬਾਲੀਵੁੱਡ ਦੇ ਇਸ ਹੀਰੋ ਦਾ ਬੇਟਾ ਫਸਿਆ ਕੈਨੇਡਾ ‘ਚGagan OberoiApril 20, 2020 by Gagan OberoiApril 20, 20200388 ਕੋਰੋਨਾਵਾਇਰਸ ਨਾਲ ਇਸ ਸਮੇਂ ਲੱਗਭਗਲ ਪੂਰੀ ਦੁਨੀਆ ਜੂਝ ਰਹੀ ਹੈ ਅਤੇ ਇਕ ਦੇਸ਼ ਦੂਸਰੇ ਦੇਸ਼ ਤੋਂ ਮਦਦ ਵੀ ਨਹੀ ਮੰਗ ਪਾ ਰਿਹਾ। ਜ਼ਿਆਦਾਤਰ ਦੇਸ਼ਾਂ ਨੇ...
Entertainmentਗਾਇਕਾ ਐਲੀ ਗੋਲਡਿੰਗ ਦਾਨ ਕਰੇਗੀ 400 ਮੋਬਾਈਲ ਫੋਨGagan OberoiApril 20, 2020 by Gagan OberoiApril 20, 20200344 ਕੋਰੋਨਾਵਾਇਰਸ ਮਹਾਮਾਰੀ ਦੇ ਵਿਚਕਾਰ ਜਿੱਥੇ ਸੈਲੀਬ੍ਰਿਟੀਜ਼ ਖਾਣ ਦੀਆਂ ਚੀਜ਼ਾਂ ਅਤੇ ਵਿੱਤੀ ਸਹਾਇਤਾ ਲਈ ਅੱਗੇ ਆ ਰਹੀਆਂ ਹਨ ਉਥੇ ਹੀ ਗਾਇਕ ਐਲੀ ਗੋਲਡਿੰਗ ਦੀ ਯੋਜਨਾ ਕੁਝ...
Entertainmentਹੁਣ ਅਗਲੇ ਸਾਲ ਰਿਲੀਜ਼ ਹੋਵੇਗੀ ਆਮੀਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’Gagan OberoiApril 20, 2020 by Gagan OberoiApril 20, 20200362 ਬਾਲੀਵੁੱਡ ਇੰਡਸਟਰੀ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਕਈ ਫਿਲਮਾਂ ਦੀ ਰਿਲੀਜ਼ ਦੀ ਤਰੀਕ ਮੁਲਤਵੀ ਕਰ ਦਿੱਤੀ ਗਈ ਸੀ, ਪਰ ਕਈ ਫਿਲਮਾਂ...
Canadaਕੋਵਿਡ-19 ਕਾਰਨ ਨਰਸਿੰਗ ਹੋਮਜ਼ ਵਿੱਚ ਕਿਆਸ ਨਾਲੋਂ ਵੱਧ ਨੁਕਸਾਨ ਹੋਇਆ : ਟਰੂਡੋGagan OberoiApril 20, 2020 by Gagan OberoiApril 20, 20200335 ਓਟਵਾ : ਕੈਨੇਡਾ ਦੇ ਨਰਸਿੰਗ ਹੋਮਜ਼ ਵਿੱਚ ਕੋਵਿਡ-19 ਕਾਰਨ ਹੋਇਆ ਨੁਕਸਾਨ ਕਿਆਸ ਨਾਲੋਂ ਕਿਤੇ ਵੱਧ ਹੈ। ਵੀਰਵਾਰ ਨੂੰ ਇਹ ਗੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ...
Canadaਅਮਰੀਕਾ ਨਾਲ ਲੱਗਦੀ ਸਰਹੱਦ ਖੋਲ੍ਹਣ ਦਾ ਹਾਲ ਦੀ ਘੜੀ ਕੋਈ ਇਰਾਦਾ ਨਹੀਂ : ਟਰੂਡੋGagan OberoiApril 20, 2020 by Gagan OberoiApril 20, 20200353 ਓਟਵਾ, : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਬੜੀ ਹੀ ਨਿਮਰਤਾ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇਹ ਸਮਝਾਉਣ ਦੀ ਕੋਸਿ਼ਸ਼ ਕੀਤੀ ਕਿ...
Canadaਸੂਬੇ ਦੇ ਹਾਲਾਤ ਸੁਧਰ ਰਹੇ ਹਨ : ਕੇਨੀGagan OberoiApril 20, 2020 by Gagan OberoiApril 20, 20200371 ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਦਾ ਕਹਿਣਾ ਹੈ ਕਿ ਸੂਬੇ ‘ਚ ਕੋਵਿਡ-19 ਸਬੰਧੀ ਹਾਲਾਤ ਹੌਲੀ-ਹੌਲੀ ਸੁਧਰ ਰਹੇ ਹਨ ਅਤੇ ਹਸਪਤਾਲਾਂ ‘ਚ ਮਰੀਜ਼ਾਂ ਦੀ ਗਿਣਤੀ ਘਟਣੀ...
Canadaਅਲਬਰਟਾ ਦੇ 70% ਕੋਵਿਡ-19 ਦੇ ਕੇਸ ਕੈਲਗਰੀ ‘ਚੋਂ, ਸੂਬੇ ‘ਚ ਰੁਕਿਆ ਮੌਤ ਦਾ ਸਿਲਸਿਲਾGagan OberoiApril 20, 2020 by Gagan OberoiApril 20, 20200367 ਕੈਲਗਰੀ : ਅਲਬਰਟਾ ‘ਚ ਪਿਛਲੇ 24 ਘੰਟਿਆਂ ‘ਚ 239 ਨਵੇਂ ਕੋਵਿਡ-19 ਦੇ ਮਿਲੇ ਹਨ। ਅਲਬਰਟਾ ‘ਚ ਹੁਣ ਕੋਰੋਨਾਵਾਇਰਸ ਦੇ ਕੁਲ ਕੇਸ 2397 ਹੋ ਗਏ ਹਨ।...
Canadaਜੰਗਲੀ ਜੀਵਾਂ ਦੇ ਮਾਸ ਦਾ ਵਪਾਰ ਕਰਨ ‘ਤੇ ਸਖਤ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ : ਵਿਸ਼ਵ ਸਿਹਤ ਸੰਗਠਨGagan OberoiApril 20, 2020 by Gagan OberoiApril 20, 20200331 ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ, ਟੇਡਰੋਸ ਐਧੋਨਮ ਗੈਬਰਸੀਆਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਂਮਾਰੀ ਦੇ ਕਾਰਨ ਸਾਰੇ ਦੇਸ਼ਾਂ ਵਿਚ ਜੰਗਲੀ ਜੀਵਾਂ ਦੇ ਮਾਸ ਦੇ...
Canadaਕੈਨੇਡਾ ‘ਚ ਕੋਰੋਨਾ ਦੇ ਮਰੀਜ਼ 30 ਹਜ਼ਾਰ ਤੋਂ ਪਾਰ, ਅਲਬਰਟਾ ‘ਚ ਕੁਲ 50 ਮੌਤਾਂGagan OberoiApril 20, 2020 by Gagan OberoiApril 20, 20200341 ਕੈਲਗਰੀ, ਕੈਨੇਡਾ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 30 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ ਕੈਨੇਡਾ ਭਰ ‘ਚ ਕੁਲ ਮਰੀਜ਼ਾਂ ਦੀ ਗਿਣਤੀ 30,670...
Canadaਛੋਟੇ ਕਾਰੋਬਾਰੀਆਂ ਅਤੇ ਕਾਮਿਆਂ ਲਈ ਪ੍ਰਧਾਨ ਮੰਤਰੀ ਵਲੋਂ ਆਰਥਿਕ ਸਹਾਇਤਾ ਦਾ ਐਲਾਨGagan OberoiApril 20, 2020 by Gagan OberoiApril 20, 20200335 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਤੋਂ ਪ੍ਰਭਾਵਿਤ ਹੋਏ ਵੱਖ ਵੱਖ ਸੂਬਿਆਂ ਦੇ ਵਿਸ਼ੇਸ਼ ਸੈਕਟਰਾਂ ਦੀ ਮਦਦ ਲਈ ਅੱਜ ਘੋਸ਼ਣਾ ਕੀਤੀ । ਪ੍ਰਧਾਨ ਮੰਤਰੀ ਨੇ...