National News Punjab

ਮਾਨਸਾ ਪੁਲਿਸ ਨੂੰ ਨਸ਼ੇ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ, ਦੋ ਵਿਅਕਤੀ ਗ੍ਰਿਫਤਾਰ

ਮਾਨਸਾ: ਸਥਾਨਕ ਪੁਲਿਸ ਨੂੰ ਨਸ਼ੇ ਦੇ ਖਿਲਾਫ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ਇੱਕ ਕਾਰ ਸਵਾਰ ਦੋ ਵਿਅਕਤੀਆਂ ਕੋਲੋਂ 2 ਕਿਲੋ 300 ਗ੍ਰਾਮ ਅਫੀਮ ਬਰਾਮਦ ਹੋਈ। ਕਾਰ ‘ਚ ਦੋ ਵਿਅਕਤੀ ਸਵਾਰ ਸੀ ਪੁਲਿਸ  ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਬਾਰੇ ਮਾਨਸਾ ਦੇ ਐਸਐਸਪੀ ਸੁਰੇੰਦਰ ਲਾਂਭਾ ਨੇ ਦੱਸਿਆ ਕਿ ਸਿਟੀ1 ਦੀ ਪੁਲਿਸ ਨੇ ਇੱਕ ਐਂਡੇਵਰ ਗ਼ਡੀ ਚੋਂ ਇਹ ਨਸ਼ਾ ਬਰਾਮਦ ਕੀਤਾ ਹੈ। ਉਧਰ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੇ ਤਾਰ ਮੱਧ ਪ੍ਰਦੇਸ਼ ਤੱਕ ਜੁੜੇ ਹਨ। ਪੁਲਿਸ ਇਸ ਗੱਲ ਦਾ ਪਤਾ ਕਰ ਰਹੀ ਹੈ ਕਿ ਇਹ ਨਸ਼ਾ ਕਿਥੋਂ ਲਿਆਉਂਦੇ ਸੀ ਅਤੇ ਕਿਥੇ ਵੇਚਦੇ ਸੀ।

Related posts

‘ਸੁਰੱਖਿਆ ਬਲਾਂ ਨੇ ਸਾਰੀਆਂ ਚੁਣੌਤੀਆਂ ਦਾ ਢੁੱਕਵਾਂ ਜਵਾਬ ਦਿੱਤਾ’, ਰਾਜਨਾਥ ਸਿੰਘ ਨੇ AFFD CSR ਸੰਮੇਲਨ ‘ਚ ਕੀਤਾ ਸੰਬੋਧਨ

Gagan Oberoi

Ethiopian Airlines cancels Tigray flights amid renewed conflict fears

Gagan Oberoi

ਪੰਜਾਬ ਦੀ ਮਾਨ ਸਰਕਾਰ ਦਾ ਨਸ਼ਾ ਕਾਰੋਬਾਰ ‘ਤੇ ਵੱਡਾ ਐਕਸ਼ਨ, ਫ਼ਰੀਦਕੋਟ ‘ਚ ਡਰੱਗ ਤਸਕਰ ਸਮੇਤ 7 ਗ੍ਰਿਫ਼ਤਾਰ

Gagan Oberoi

Leave a Comment