Canadaਕੈਨੇਡਾ ਨੂੰ 1·5 ਮਿਲੀਅਨ ਡੋਜ਼ਾਂ ਦੇਣ ਦਾ ਭਰੋਸਾ ਦਿਵਾਉਣ ਉੱਤੇ ਟਰੂਡੋ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦਾ ਧੰਨਵਾਦGagan OberoiMarch 21, 2021 by Gagan OberoiMarch 21, 20210402 ਕੈਨੇਡਾ ਨੂੰ ਐਸਟ੍ਰਾਜ਼ੈਨੇਕਾ ਦੀਆਂ 1·5 ਮਿਲੀਅਨ ਡੋਜ਼ਾਂ ਦੇਣ ਦਾ ਭਰੋਸਾ ਦਿਵਾਉਣ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਧੰਨਵਾਦ ਕੀਤਾ...
Canadaਕੈਨੇਡਾ-ਅਮਰੀਕਾ ਸਰਹੱਦ ਉੱਤੇ ਗੈਰ ਜ਼ਰੂਰੀ ਟਰੈਵਲ ਸਬੰਧੀ ਪਾਬੰਦੀਆਂ ਇੱਕ ਹੋਰ ਮਹੀਨੇ ਤੱਕ ਜਾਰੀ ਰਹਿਣਗੀਆਂGagan OberoiMarch 21, 2021 by Gagan OberoiMarch 21, 20210361 ਕੈਨੇਡਾ-ਅਮਰੀਕਾ ਸਰਹੱਦ ਉੱਤੇ ਗੈਰ ਜ਼ਰੂਰੀ ਟਰੈਵਲ ਸਬੰਧੀ ਪਾਬੰਦੀਆਂ ਅਜੇ ਇੱਕ ਹੋਰ ਮਹੀਨੇ ਤੱਕ ਜਾਰੀ ਰਹਿਣਗੀਆਂ। ਪਬਲਿਕ ਸੇਫਟੀ ਅਤੇ ਐਮਰਜੰਸੀ ਪ੍ਰੀਪੇਅਰਡਨੈੱਸ ਮੰਤਰੀ ਬਿੱਲ ਬਲੇਅਰ ਵੱਲੋਂ ਵੀਰਵਾਰ...
Canadaਕੈਨੇਡਾ ਵਿਚ ਭਾਰਤੀ ਮੂਲ ਦੀ ਔਰਤ ਲਾਪਤਾGagan OberoiMarch 21, 2021 by Gagan OberoiMarch 21, 20210406 ਕੈਲਗਰੀ : ਮਿਸੀਸਾਗਾ ਤੋਂ ਲਾਪਤਾ ਹਿਮਾਨੀ ਮੋਂਗਾ ਦੀ ਭਾਲ ਵਿਚ ਜੁਟੀ ਪੀਲ ਰੀਜਨ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ। 29 ਸਾਲ ਦੀ ਹਿਮਾਨੀ ਮੋਂਗਾ...
Canadaਕੋਵਿਡ ਦੌਰਾਨ ਫਰੰਟ ਲਾਈਨ ਕਾਮਿਆਂ ਵਾਂਗ ਟੈਕਸੀ ਡਰਾਈਵਰਾਂ ਨੂੰ ਕੀਤਾ ਜਾਵੇ ਸ਼ਾਮਿਲGagan OberoiMarch 21, 2021 by Gagan OberoiMarch 21, 20210373 ਕੈਲਗਰੀ – ਫੈਡਰਲ ਸਰਕਾਰ ਵਲੋਂ ਜੋ ਕੋਵਿਡ ਦੇ ਮੱਦੇਨਜ਼ਰ ਹਰ ਕਾਰੋਬਾਰ ਅਤੇ ਫਰੰਟ ਲਾਈਨ ‘ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਸਨ |...
InternationalCommentary: What’s behind India’s generous vaccine diplomacy?Gagan OberoiMarch 15, 2021March 15, 2021 by Gagan OberoiMarch 15, 2021March 15, 20210276 Source: Shashi Tharoor, CNA At a time when most richer countries are criticised for hoarding vaccine doses, India stands out for having sent 33...
Internationalਬਰਤਾਨੀਆ ‘ਚ ਨਵੇਂ ਸਰੂਪ ਨਾਲ ਨਜਿੱਠਣ ਲਈ ਘਰ-ਘਰ ਹੋ ਰਹੀ ਜਾਂਚGagan OberoiFebruary 5, 2021 by Gagan OberoiFebruary 5, 20210437 ਲੰਡਨ- ਕੋਰੋਨਾ ਮਹਾਮਾਰੀ ਵਿਚਾਲੇ ਬਰਤਾਨੀਆ ‘ਚ ਆਏ ਨਵੇਂ ਸਰੂਪ ਤੋਂ ਹਾਲੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਹੁਣ ਬਰਤਾਨੀਆ ‘ਚ ਨਵੇਂ ਸਰੂਪ ਦੀ ਜਾਂਚ...
Internationalਇਰਾਨ ਨੇ ਪਾਕਿਸਤਾਨ ‘ਚ ਦਾਖਿਲ ਹੋ ਕੇ ਕੀਤੀ ਸਰਜੀਕਲ ਸਟ੍ਰਾਇਕGagan OberoiFebruary 5, 2021 by Gagan OberoiFebruary 5, 20210420 ਈਰਾਨ ਨੇ ਪਾਕਿਸਤਾਨ ਦੇ ਅੰਦਰ ਦਾਖਲ ਹੋ ਕੇ ਆਪਣੀ ਫੌਜ ਦੇ ਦੋ ਜਵਾਨਾਂ ਨੂੰ ਅੱਤਵਾਦੀਆਂ ਦੇ ਚੁੰਗਲ ਤੋਂ ਛੁਡਾਉਣ ਦਾ ਦਾਅਵਾ ਕੀਤਾ ਹੈ। ਅਮਰੀਕਾ ਅਤੇ...
Internationalਪੂਰੇ ਸਰੀਰ ‘ਤੇ ਟੈਟੂ ਬਣਾਉਣ ਵਾਲੀ ਬਰਤਾਨਵੀ ਕੁੜੀ ਦੇ ਹੋ ਰਹੇ ਹਨ ਚਰਚੇGagan OberoiFebruary 5, 2021 by Gagan OberoiFebruary 5, 20210389 ਲੰਡਨ- ਪੂਰੇ ਸਰੀਰ ‘ਤੇ ਟੈਟੂ ਬਣਾਉਣ ਵਾਲੀ ਬਰਤਾਨਵੀ ਕੁੜੀ ਦੇ ਚਰਚੇ ਹੋ ਰਹੇ ਹਨ। ਬੇਕੀ ਹੋਲਟ ਨਾਮ ਦੀ ਇਸ ਕੁੜੀ ਨੇ ਕਿਹਾ ਕਿ ਉਸ ਨੇ...
Internationalਕਿਸਾਨਾਂ ਨਾਲ ਮਤਭੇਦਾਂ ਨੂੰ ਗੱਲਬਾਤ ਜਰੀਏ ਸੁਲਝਾਏ ਭਾਰਤ ਸਰਕਾਰ : ਅਮਰੀਕਾGagan OberoiFebruary 5, 2021 by Gagan OberoiFebruary 5, 20210440 ਵਾਸ਼ਿੰਗਟਨ: ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ‘ਚ ਅੰਦੋਲਨ ਕਰ ਰਹੇ ਹਨ। ਕਿਸਾਨ ਅੰਦੋਲਨ ਨੂੰ ਲੈਕੇ...
Internationalਅਮਰੀਕਾ ਖਿਡਾਰੀ ਸਮਿੱਥ ਸ਼ੁਸਟਰ ਨੇ ਭਾਰਤ ਦੇ ਅੰਦੋਲਨਕਾਰੀ ਕਿਸਾਨਾਂ 10,000 ਡਾਲਰ ਦਾਨ ਕੀਤੇGagan OberoiFebruary 5, 2021 by Gagan OberoiFebruary 5, 20210421 ਵਾਸ਼ਿੰਗਟਨ: ਅਮਰੀਕਾ ਦੀ ‘ਨੈਸ਼ਨਲ ਫ਼ੁਟਬਾਲ ਲੀਗ’ ਦੇ ਸਟਾਰ ਖਿਡਾਰੀ ਜੁਜੂ ਸਮਿੱਥ ਸ਼ੁਸਟਰ ਨੇ ਭਾਰਤ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਲਈ 10,000 ਡਾਲਰ...