Canadaਐਨ. ਡੀ. ਪੀ. ਨੇਤਾ ਜਗਮੀਤ ਸਿੰਘ ਦੀ ਟਿਕਟਾਕ ’ਤੇ ਲੋਕਪਿ੍ਰਅਤਾ ਤੋਂ ਕੰਜਰਵੇਟਿਵ ਪਾਰਟੀ ਨੂੰ ਪੱਥਾਂ-ਪੈਰਾਂ ਦੀ ਪਈGagan OberoiJuly 8, 2021 by Gagan OberoiJuly 8, 20210356 ਅਲਬਰਟਾ – ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਦੀ ਟਿਕ-ਟੌਕ ’ਤੇ ਵਧ ਰਹੀ ਮਕਬੂਲੀਅਤ ਨੇ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਨੂੰ ਹੱਥਾਂ-ਪੈਰਾਂ ਦੀ ਪਾ ਦਿਤੀ ਹੈ।...
Canadaਇਨੁਕਾ ਨੇਤਾ ਮੈਰੀ ਸਾਈਮਨ ਕੈਨੇਡਾ ਦੀ ਪਹਿਲੀ ਸਵਦੇਸ਼ੀ ਗਵਰਨਰ ਜਨਰਲ ਵਜੋਂ ਨਾਮਜ਼ਦGagan OberoiJuly 8, 2021 by Gagan OberoiJuly 8, 20210332 ਅਲਬਰਟਾ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗਲਵਾਰ ਨੂੰ ਕੀਤੇ ਗਏ ਐਲਾਨ ਅਨੁਸਾਰ ਇਨੁਕ ਆਗੂ ਮੈਰੀ ਸਾਈਮਨ ਕੈਨੇਡਾ ਦੀ 30ਵੀਂ ਗਵਰਨਰ ਜਨਰਲ ਹੋਵੇਗੀ। ਇਸ ਭੂਮਿਕਾ...
Canadaਏਰੇਨਾ ਡੀਲ ’ਤੇ ਕੈਲਗਰੀ ਕੌਂਸਲਰ ਦੀ ਬੰਦ ਕਮਰੇ ਵਿਚ ਚਰਚਾ ਇਸ ਹਫਤੇ ਦੁਬਾਰਾ ਸ਼ੁਰੂGagan OberoiJuly 8, 2021 by Gagan OberoiJuly 8, 20210345 ਕੈਲਗਰੀ – ਕੈਲਗਰੀ ਨਗਰ ਪਰਿਸ਼ਦ ਵੱਲੋਂ ਰੁਕੀ ਹੋਈ ਏਰੇਨਾ ਡੀਲ ’ਤੇ ਚਰਚਾ ਇਸ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ ਅਜੇ ਇਹ ਸਾਫ...
Canadaਅਤੀਤ ਦੀਆਂ ਗਲਤੀਆਂ ਤੇ ਮੂਲਵਾਸੀਆਂ ਨਾਲ ਹੋਏ ਦੁਰਵਿਵਹਾਰ ਨੂੰ ਸਵੀਕਾਰਨ ਲਈ ਢੁਕਵਾਂ ਦਿਨ ਹੈ ਕੈਨੇਡਾ ਡੇਅ : ਟਰੂਡੋGagan OberoiJune 30, 2021 by Gagan OberoiJune 30, 20210316 ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਦੇਸ਼ ਦੇ ਅਤੀਤ ਨਾਲ ਜੁੜੀਆਂ ਗਲਤੀਆਂ ਤੇ ਮੂਲਵਾਸੀਆਂ ਨਾਲ ਹੋਏ ਦੁਰਵਿਵਹਾਰ ਨੂੰ ਸਵੀਕਾਰਨ ਲਈ ਕੈਨੇਡਾ...
Canadaਕੈਨੇਡਾ ਸਿਆਸਤ ਤੋਂ ਸੰਨਿਆਸ ਲੈ ਰਹੀ ਹੈ ਮੈਕੇਨਾ !Gagan OberoiJune 30, 2021 by Gagan OberoiJune 30, 20210344 ਓਟਵਾ : ਇਨਫਰਾਸਟ੍ਰਕਚਰ ਮੰਤਰੀ ਕੈਥਰੀਨ ਮੈਕੈਨਾ ਵੱਲੋਂ ਚੋਣਾਂ ਵਿੱਚ ਮੁੜ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ...
Canadaਰਿਹਾਇਸ਼ੀ ਇਲਾਕੇ ਵਿੱਚ ਨਿੱਕਾ ਜਹਾਜ਼ ਹਾਦਸਾਗ੍ਰਸਤ, ਦੋ ਜ਼ਖ਼ਮੀGagan OberoiJune 30, 2021 by Gagan OberoiJune 30, 20210324 ਵਿਕਟੋਰੀਆ, : ਵੈਨਕੂਵਰ ਆਈਲੈਂਡ ਉੱਤੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਨਿੱਕੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ...
Canadaਮੈਟਰੋ ਵੈਨਕੂਵਰ ਵਿੱਚ ਗਰਮੀ ਨਾਲ ਹੋਈਆਂ 134 ਮੌਤਾਂ !Gagan OberoiJune 30, 2021 by Gagan OberoiJune 30, 20210337 ਵੈਨਕੂਵਰ : ਮੈਟਰੋ ਵੈਨਕੂਵਰ ਦੀ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਵੱਡੇ ਸ਼ਹਿਰਾਂ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ ਹੀ ਲੋਕਾਂ ਦੇ ਅਚਾਨਕ ਮਾਰੇ ਜਾਣ ਦੀਆਂ...
Entertainmentਭਾਰਤ ਵਿਚ ਗਰਭਵਤੀ ਔਰਤਾਂ ਵੀ ਲਗਵਾ ਸਕਣਗੀਆਂ ਕਰੋਨਾ ਦਾ ਟੀਕਾGagan OberoiJune 30, 2021 by Gagan OberoiJune 30, 20210357 ਕੇਂਦਰੀ ਸਿਹਤ ਮੰਤਰਾਲੇ ਨੇ ਗਰਭਵਤੀ ਮਹਿਲਾਵਾਂ ਨੂੰ ਕੋਰੋਨਾ ਵੈਕਸੀਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ । ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੋਵਿਡ-19 ਵੈਕਸੀਨ ਗਰਭਵਤੀ ਮਹਿਲਾਵਾਂ ਲਈ...
Nationalਕੋਵੀਸ਼ੀਲਡ ਦੀ ਵੈਕਸੀਨ ਵਾਲਿਆਂ ਨੂੰ ਯੂਰਪੀ ਦੇਸ਼ਾਂ ਦੀ ਯਾਤਰਾ ਵਿੱਚ ਰੋਕਾਂ ਦਾ ਸਾਹਮਣਾGagan OberoiJune 30, 2021 by Gagan OberoiJune 30, 20210314 ਨਵੀਂ ਦਿੱਲੀ- ਸੰਸਾਰ ਵਿੱਚ ਸਭ ਤੋਂ ਵੱਡੇ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁਖੀ ਅਦਰ ਪੂਨਾਵਾਲਾ ਨੇ ਕੋਵੀਸ਼ੀਲਡ ਵੈਕਸੀਨ ਦੀ ਖ਼ੁਰਾਕ ਲੈਣ ਵਾਲੇ...
Nationalਦਿੱਲੀ ਅਦਾਲਤ ਵੱਲੋਂ ਦੀਪ ਸਿੱਧੂ ਤੇ ਕਈਆਂ ਖਿਲਾਫ ਸੰਮਨ ਜਾਰੀGagan OberoiJune 30, 2021 by Gagan OberoiJune 30, 20210327 ਨਵੀਂ ਦਿੱਲੀ- ਦਿੱਲੀ ਦੀ ਅਦਾਲਤ ਨੇ ਗਣਤੰਤਰ ਦਿਵਸ ਹਿੰਸਾ ਮਾਮਲੇ ਦੇ ਦੀਪ ਸਿੱਧੂ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਤਾਜ਼ਾ ਸੰਮਨ ਜਾਰੀ ਕੀਤੇ ਹਨ। ਚੀਫ ਮੈਟਰੋਪੋਲਿਟਨ ਮੈਜਿਸਟਰੇਟ...