Entertainmentਰਾਖੀ ਸਾਵੰਤ ਨੇ ਪ੍ਰਸ਼ੰਸਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਦੀ ਦਿੱਤੀ ਸਲਾਹGagan OberoiJune 19, 2021 by Gagan OberoiJune 19, 20210318 ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਦੀ ਸਲਾਹ ਦਿੱਤੀ ਹੈ। ਉਸ ਨੇ ਇਹ ਸਲਾਹ ਉਦੋਂ ਜਾਰੀ ਕੀਤੀ,...
Punjab15 ਜੂਨ ਨੂੰ ਮੁੱਖ ਮੰਤਰੀ ਕੈਪਟਨ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ : ਸੁਖਬੀਰ ਬਾਦਲGagan OberoiJune 8, 2021 by Gagan OberoiJune 8, 20210315 ਮੋਹਾਲੀ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ 15 ਜੂਨ ਨੂੰ ਘਿਰਾਓ ਕੀਤਾ ਜਾਵੇਗਾ, ਇਹ ਐਲਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ...
Nationalਵਿਵਾਦਤ ਇੰਸਟਾਗਰਾਮ ਪੋਸਟ ਦੇ ਲਈ ਹਰਭਜਨ ਸਿੰਘ ਮਾਫ਼ੀ ਮੰਗੀGagan OberoiJune 8, 2021 by Gagan OberoiJune 8, 20210322 ਨਵੀਂ ਦਿੱਲੀ,- ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਅਤੇ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚਲ ਰਹੇ ਹਰਭਜਨ ਸਿੰਘ ਨੇ ਅਪਣੀ ਵਿਵਾਦਤ ਇੰਸਟਾਗਰਾਮ ਪੋਸਟ ਦੇ ਲਈ...
Punjabਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਸੈਣੀ ਤੇ ਉਮਰਾਨੰਗਲ ਜਾਂਚ ਟੀਮ ਅੱਗੇ ਪੇਸ਼Gagan OberoiJune 8, 2021 by Gagan OberoiJune 8, 20210310 ਫ਼ਰੀਦਕੋਟ- ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਨਵੀਂ ਵਿਸ਼ੇਸ਼ ਜਾਂਚ ਟੀਮ ਸਾਹਮਣੇ ਅੱਜ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਪੁੱਛ...
Punjabਸੰਨੀ ਦਿਓਲ ਗੁੰਮਸ਼ੁਦਾ! ਗੁਰਦਾਸਪੁਰ ਦੇ ਲੋਕਾਂ ਨੇ ਅੱਕ ਕੇ ਲਾਏ ਗੁੰਮਸ਼ੁਦਗੀ ਦੇ ਪੋਸਟਰGagan OberoiJune 8, 2021 by Gagan OberoiJune 8, 20210335 ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐਮਪੀ ਸੰਨੀ ਦਿਓਲ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੇ ਹਨ। ਅੱਜ ਗੁਰਦਾਸਪੁਰ ‘ਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ...
Punjabਲੁਧਿਆਣਾ ‘ਚ ਬੋਰੇ ‘ਚ ਮਿਲੀ ਲੜਕੀ ਦੀ ਲਾਸ਼, ਤੇਜ਼ਾਬ ਪਾ ਕੇ ਸਾੜਿਆ ਪ੍ਰਾਈਵੇਟ ਪਾਰਟGagan OberoiJune 8, 2021 by Gagan OberoiJune 8, 20210344 ਲੁਧਿਆਣਾ : ਥਾਣਾ ਸਾਹਨੇਵਾਲ ਅਧੀਨ ਪੈਂਦੇ ਕੰਗਨਵਾਲ ਚੌਕੀ ਦੇ ਇਲਾਕੇ ਰੁਦਰਾ ਕਾਲੋਨੀ ਵਿਚ ਮੰਗਲਵਾਰ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਰਾਹਗੀਰਾਂ...
Nationalਕੇਜਰੀਵਾਲ ਦਾ ਐਲਾਨ, ਦਿੱਲੀ ‘ਚ ਅੱਜ ਤੋਂ ‘ਜਿੱਥੇ ਵੋਟ ਉੱਥੇ ਵੈਕਸੀਨੇਸ਼ਨ’ ਮੁਹਿੰਮ ਸ਼ੁਰੂGagan OberoiJune 8, 2021 by Gagan OberoiJune 8, 20210310 ਨਵੀਂ ਦਿੱਲੀ- ਦਿੱਲੀ ‘ਚ ਅੱਜ ਯਾਨੀ ਸੋਮਵਾਰ ਨੂੰ ਅਨਲੌਕ ਦੀ ਸ਼ੁਰੂਆਤ ਦੇ ਨਾਲ ਹੀ ਵਿਸ਼ੇਸ਼ ਮੁਹਿੰਮ ‘ਜਿੱਥੇ ਵੋਟ, ਉੱਥੇ ਵੈਕਸੀਨੇਸ਼ਨ’ ਸ਼ੁਰੂ ਹੋ ਰਹੀ ਹੈ। ਲੋਕ...
Nationalਭਾਰਤ ‘ਚ ਬਲੈਕ ਫੰਗਸ ਦੇ 28 ਹਜ਼ਾਰ ਤੋਂ ਜ਼ਿਆਦਾ ਮਾਮਲੇGagan OberoiJune 8, 2021 by Gagan OberoiJune 8, 20210322 ਨਵੀਂ ਦਿੱਲੀ- ਭਾਰਤ ਦੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਅੱਜ ਦੱਸਿਆ ਕਿ ਦੇਸ਼ ਦੇ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬਲੈਕ ਫੰਗਸ ਯਾਨੀ ਮਿਊਕੋਰਮਾਇਕੋਸਿਸ...
National95 ਸਾਲਾ ਔਰਤ ਨੂੰ ਬੇਟੇ ਨੇ 15 ਦਿਨਾਂ ਲਈ ਟਾਇਲਟ ਵਿਚ ਬੰਦ ਰੱਖਿਆGagan OberoiJune 8, 2021 by Gagan OberoiJune 8, 20210292 ਬੇਰਹਿਮੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ 95 ਸਾਲਾ ਔਰਤ ਨੂੰ ਕਥਿਤ ਤੌਰ ‘ਤੇ ਉਸ ਦੇ ਬੇਟੇ ਨੇ ਲਗਭਗ 15 ਦਿਨਾਂ...
Nationalਸਾਂਸਦ ਨਵਨੀਤ ਕੌਰ ਰਾਣਾ ਨੂੰ ਹਾਈਕੋਰਟ ਦਾ ਝਟਕਾ, ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾGagan OberoiJune 8, 2021 by Gagan OberoiJune 8, 20210335 ਮੁੰਬਈ: ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਕੌਰ ਰਾਣਾ ਦਾ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਹੈ। ਜਾਤੀ ਸਰਟੀਫਿਕੇਟ ਰੱਦ...