Canadaਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਓ ਤਾਂ ਹੋ ਜਾਓ ਸਾਵਧਾਨ ! ਕੇਂਦਰ ਸਰਕਾਰ ਨੇ ਜਾਰੀ ਕੀਤਾ ਅਲਰਟ, ਜਾਣੋ ਵਜ੍ਹਾGagan OberoiFebruary 9, 2022 by Gagan OberoiFebruary 9, 20220280 ਕੈਨੇਡਾ ‘ਚ ਕੋਰੋਨਾ ਰੋਕੂ ਟੀਕਾਕਰਨ ਖਿਲਾਫ਼ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਭਾਰਤ ਨੇ ਉੱਥੇ ਰਹਿਣ ਵਾਲੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।...
Internationalਮਨੁੱਖਾਂ ਤੋਂ ਜੰਗਲੀ ਜਾਨਵਰਾਂ ਤਕ ਪਹੁੰਚਿਆ ਕੋਵਿਡ-19, ਓਮੀਕ੍ਰੋਨ ਵੇਰੀਐਂਟ ਨਾਲ ਹਿਰਨ ਹੋਇਆ ਇਨਫੈਕਟਿਡGagan OberoiFebruary 9, 2022 by Gagan OberoiFebruary 9, 20220267 ਅਮਰੀਕਾ ‘ਚ ਚਿੱਟੀ ਪੂਛ ਵਾਲੇ ਹਿਰਨ ‘ਚ ਓਮੀਕਰੋਨ ਦੀ ਲਾਗ ਪਾਈ ਗਈ ਹੈ। ਇਹ ਵਾਇਰਸ ਪਹਿਲੀ ਵਾਰ ਉੱਥੋਂ ਦੇ ਕਿਸੇ ਜੰਗਲੀ ਜਾਨਵਰ ‘ਚ ਪਾਇਆ ਗਿਆ...
Punjabਬੀਬਾ ਹਰਸਿਮਰਤ ਕੌਰ ਬਾਦਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ, ਕਿਹਾ- ਆਪ ਤੇ ਕਾਂਗਰਸ ਅੰਦਰੋਂ ਇਕGagan OberoiFebruary 9, 2022February 9, 2022 by Gagan OberoiFebruary 9, 2022February 9, 20220239 ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ...
PunjabPunjab Election 2022: ਲੁਧਿਆਣਾ ਪਹੁੰਚੀ ਸਮ੍ਰਿਤੀ ਇਰਾਨੀ, ਕੀਤਾ ਕਾਂਗਰਸ ‘ਤੇ ਹਮਲਾGagan OberoiFebruary 9, 2022February 9, 2022 by Gagan OberoiFebruary 9, 2022February 9, 20220267 ਪੰਜਾਬ ਦੀ ਸਿਆਸੀ ਜੰਗ ‘ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਬੁੱਧਵਾਰ ਤੋਂ ਉਤਰ ਗਈ ਹੈ। ਸਮ੍ਰਿਤੀ ਇਰਾਨੀ ਨੇ ਲੁਧਿਆਣਾ ਪਹੁੰਚਣ ‘ਤੇ ਕਾਂਗਰਸ ‘ਤੇ ਹਮਲਾ ਬੋਲਿਆ। ਉਨ੍ਹਾਂ...
Sportsਪੰਜ ਮਿੰਟਾਂ ‘ਚ ਵਿਕ ਗਈਆਂ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ, 23 ਅਕਤੂਬਰ ਨੂੰ ਮੈਲਬੌਰਨ ‘ਚ ‘ਮਹਾਮੁਕਾਬਲਾ’Gagan OberoiFebruary 8, 2022 by Gagan OberoiFebruary 8, 20220286 ਇਸ ਸਾਲ ਆਸਟ੍ਰੇਲੀਆ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2022 ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਜਦੋਂ ਵੀ ਭਾਰਤ ਅਤੇ ਪਾਕਿਸਤਾਨ (ਭਾਰਤ ਬਨਾਮ...
Entertainmentਆਰਥਿਕ ਤੰਗੀ ਤੋਂ ਪਰੇਸ਼ਾਨ ਮਹਾਭਾਰਤ ਦੇ ‘ਭੀਮ’ ਪ੍ਰਵੀਨ ਕੁਮਾਰ ਦਾ 74 ਸਾਲ ਦੀ ਉਮਰ ‘ਚ ਹੋਇਆ ਦੇਹਾਂਤGagan OberoiFebruary 8, 2022 by Gagan OberoiFebruary 8, 20220299 ਲਤਾ ਮੰਗੇਸ਼ਕਰ ਦੇ ਦੇਹਾਂਤ ਤੋਂ ਬਾਅਦ ਮਨੋਰੰਜਨ ਜਗਤ ਤੋਂ ਇਕ ਹੋਰ ਬੁਰੀ ਖ਼ਬਰ ਹੈ। ਮਹਾਭਾਰਤ ਸੀਰੀਅਲ ‘ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਦਾ...
EntertainmentTMKOC : ‘ਤਾਰਕ ਮਹਿਤਾ…’ ਫੇਮ ਮੁਨਮੁਨ ਦੱਤਾ ਗ੍ਰਿਫ਼ਤਾਰ, 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਮਿਲੀ ਜ਼ਮਾਨਤ, ਜਾਣੋ ਕੀ ਹੈ ਮਾਮਲਾGagan OberoiFebruary 8, 2022 by Gagan OberoiFebruary 8, 20220235 ਮਸ਼ਹੂਰ ਟੈਲੀਵਿਜ਼ਨ ਸੀਰੀਅਲ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ‘ਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੁਨਮੁਨ ਦੱਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।...
NationalPM Modi in Rajya Sabha : ਜੇ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਦਾ ਕਲੰਕ, ਸਿੱਖਾਂ ਦਾ ਕਤਲੇਆਮ ਨਾ ਹੁੰਦਾ- ਪੀਐੱਮ ਮੋਦੀGagan OberoiFebruary 8, 2022 by Gagan OberoiFebruary 8, 20220249 ਪੀਐੱਮ ਨਰਿੰਦਰ ਮੋਦੀ ਮੰਗਲਵਾਰ ਨੂੰ ਰਾਜ ਸਬਾ ‘ਚ ਵਿਰੋਧੀ ਪਾਰਟੀ ਕਾਂਗਰਸ ਪ੍ਰਤੀ ਹਮਲਾਵਰ ਦਿਸੇ। ਮੋਦੀ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਾਦ ‘ਤੇ ਜਵਾਬ ਦੇ ਰਹੇ...
International Nationalਲਤਾ ਮੰਗੇਸ਼ਕਰ ਦੇ ਸਨਮਾਨ ‘ਚ ਅਮਰੀਕਾ ਦੇ ਵਾਸ਼ਿੰਗਟਨ ਡੀਸੀ ‘ਚ ਭਾਰਤੀ ਰਾਸ਼ਟਰੀ ਝੰਡਾ ਅੱਧਾ ਝੁਕਾਇਆGagan OberoiFebruary 8, 2022 by Gagan OberoiFebruary 8, 20220251 ਭਾਰਤ ਰਤਨ ਲਤਾ ਮੰਗੇਸ਼ਕਰ ਦਾ ਐਤਵਾਰ ਨੂੰ 92 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਇਸ ਦੌਰਾਨ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੇ ਸਨਮਾਨ ‘ਚ ਅਮਰੀਕਾ...
Internationalਸ੍ਰੀਲੰਕਾ ਦੇ ਆਰਥਿਕ ਸੰਕਟ ਲਈ ਚੀਨ ਦੀ ਕਰਜ਼ ਨੀਤੀ ਜ਼ਿੰਮੇਵਾਰ, ਅਮਰੀਕੀ ਥਿੰਕ ਟੈਂਕ ਨੇ ਕੀਤਾ ਚੌਕਸGagan OberoiFebruary 8, 2022 by Gagan OberoiFebruary 8, 20220248 ਸ੍ਰੀਲੰਕਾ ’ਚ ਡੂੰਘੇ ਹੁੰਦੇ ਆਰਥਿਕ ਸੰਕਟ ਦੌਰਾਨ ਇਕ ਅਮਰੀਕੀ ਥਿੰਕ ਟੈਂਕ ਨੇ ਕਿਹਾ ਹੈ ਕਿ ਟਾਪੂ ਰਾਸ਼ਟਰ ਆਪਣੀ ਅਰਥ ਵਿਵਸਥਾ ਨੂੰ ਬਚਾਉਣ ਲਈ ਫਿਰ ਤੋਂ...