SportsNaagin 6: ਤੇਜਸਵੀ ਪ੍ਰਕਾਸ਼ ਦੇ ਸਮਰਥਨ ‘ਚ ਆਈ ਏਕਤਾ ਕਪੂਰ, ਬਿੱਗ ਬੌਸ ਜਿੱਤਣ ‘ਤੇ ਕਿਹਾ ਇਹGagan OberoiFebruary 9, 2022 by Gagan OberoiFebruary 9, 20220273 ਏਕਤਾ ਕਪੂਰ ਦਾ ਅਲੌਕਿਕ ਸ਼ੋਅ ਨਾਗਿਨ 6 ਲਗਾਤਾਰ ਚਰਚਾ ‘ਚ ਹੈ। ਇਸ ਸ਼ੋਅ ‘ਚ ਤੇਜਸਵੀ ਪ੍ਰਕਾਸ਼ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ‘ਨਾਗਿਨ 6’ ‘ਚ ਤੇਜਸਵੀ...
Canadaਕੈਨੇਡਾ ਦੀ ਰਾਜਧਾਨੀ ‘ਚ ਹਿੰਸਾ ਦੀ ਸੰਭਾਵਨਾ, ਪੁਲਿਸ ਹਾਈ ਅਲਰਟ ‘ਤੇ, ਪ੍ਰਧਾਨ ਮੰਤਰੀ ਗਏ ਅਣਪਛਾਤੀ ਥਾਂ, ਟੀਕਾਕਰਨ ਲਾਜ਼ਮੀ ਕਰਨ ਦੇ ਫੈਸਲੇ ਦਾ ਵਿਰੋਧGagan OberoiFebruary 9, 2022 by Gagan OberoiFebruary 9, 20220285 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੇ ਹੀ ਦੇਸ਼ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਾਲਾਤ ਇੰਨੇ ਖਰਾਬ...
Canadaਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਓ ਤਾਂ ਹੋ ਜਾਓ ਸਾਵਧਾਨ ! ਕੇਂਦਰ ਸਰਕਾਰ ਨੇ ਜਾਰੀ ਕੀਤਾ ਅਲਰਟ, ਜਾਣੋ ਵਜ੍ਹਾGagan OberoiFebruary 9, 2022 by Gagan OberoiFebruary 9, 20220277 ਕੈਨੇਡਾ ‘ਚ ਕੋਰੋਨਾ ਰੋਕੂ ਟੀਕਾਕਰਨ ਖਿਲਾਫ਼ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਭਾਰਤ ਨੇ ਉੱਥੇ ਰਹਿਣ ਵਾਲੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।...
Internationalਮਨੁੱਖਾਂ ਤੋਂ ਜੰਗਲੀ ਜਾਨਵਰਾਂ ਤਕ ਪਹੁੰਚਿਆ ਕੋਵਿਡ-19, ਓਮੀਕ੍ਰੋਨ ਵੇਰੀਐਂਟ ਨਾਲ ਹਿਰਨ ਹੋਇਆ ਇਨਫੈਕਟਿਡGagan OberoiFebruary 9, 2022 by Gagan OberoiFebruary 9, 20220257 ਅਮਰੀਕਾ ‘ਚ ਚਿੱਟੀ ਪੂਛ ਵਾਲੇ ਹਿਰਨ ‘ਚ ਓਮੀਕਰੋਨ ਦੀ ਲਾਗ ਪਾਈ ਗਈ ਹੈ। ਇਹ ਵਾਇਰਸ ਪਹਿਲੀ ਵਾਰ ਉੱਥੋਂ ਦੇ ਕਿਸੇ ਜੰਗਲੀ ਜਾਨਵਰ ‘ਚ ਪਾਇਆ ਗਿਆ...
Punjabਬੀਬਾ ਹਰਸਿਮਰਤ ਕੌਰ ਬਾਦਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ, ਕਿਹਾ- ਆਪ ਤੇ ਕਾਂਗਰਸ ਅੰਦਰੋਂ ਇਕGagan OberoiFebruary 9, 2022February 9, 2022 by Gagan OberoiFebruary 9, 2022February 9, 20220236 ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ...
PunjabPunjab Election 2022: ਲੁਧਿਆਣਾ ਪਹੁੰਚੀ ਸਮ੍ਰਿਤੀ ਇਰਾਨੀ, ਕੀਤਾ ਕਾਂਗਰਸ ‘ਤੇ ਹਮਲਾGagan OberoiFebruary 9, 2022February 9, 2022 by Gagan OberoiFebruary 9, 2022February 9, 20220264 ਪੰਜਾਬ ਦੀ ਸਿਆਸੀ ਜੰਗ ‘ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਬੁੱਧਵਾਰ ਤੋਂ ਉਤਰ ਗਈ ਹੈ। ਸਮ੍ਰਿਤੀ ਇਰਾਨੀ ਨੇ ਲੁਧਿਆਣਾ ਪਹੁੰਚਣ ‘ਤੇ ਕਾਂਗਰਸ ‘ਤੇ ਹਮਲਾ ਬੋਲਿਆ। ਉਨ੍ਹਾਂ...
Sportsਪੰਜ ਮਿੰਟਾਂ ‘ਚ ਵਿਕ ਗਈਆਂ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ, 23 ਅਕਤੂਬਰ ਨੂੰ ਮੈਲਬੌਰਨ ‘ਚ ‘ਮਹਾਮੁਕਾਬਲਾ’Gagan OberoiFebruary 8, 2022 by Gagan OberoiFebruary 8, 20220282 ਇਸ ਸਾਲ ਆਸਟ੍ਰੇਲੀਆ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2022 ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਜਦੋਂ ਵੀ ਭਾਰਤ ਅਤੇ ਪਾਕਿਸਤਾਨ (ਭਾਰਤ ਬਨਾਮ...
Entertainmentਆਰਥਿਕ ਤੰਗੀ ਤੋਂ ਪਰੇਸ਼ਾਨ ਮਹਾਭਾਰਤ ਦੇ ‘ਭੀਮ’ ਪ੍ਰਵੀਨ ਕੁਮਾਰ ਦਾ 74 ਸਾਲ ਦੀ ਉਮਰ ‘ਚ ਹੋਇਆ ਦੇਹਾਂਤGagan OberoiFebruary 8, 2022 by Gagan OberoiFebruary 8, 20220297 ਲਤਾ ਮੰਗੇਸ਼ਕਰ ਦੇ ਦੇਹਾਂਤ ਤੋਂ ਬਾਅਦ ਮਨੋਰੰਜਨ ਜਗਤ ਤੋਂ ਇਕ ਹੋਰ ਬੁਰੀ ਖ਼ਬਰ ਹੈ। ਮਹਾਭਾਰਤ ਸੀਰੀਅਲ ‘ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਦਾ...
EntertainmentTMKOC : ‘ਤਾਰਕ ਮਹਿਤਾ…’ ਫੇਮ ਮੁਨਮੁਨ ਦੱਤਾ ਗ੍ਰਿਫ਼ਤਾਰ, 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਮਿਲੀ ਜ਼ਮਾਨਤ, ਜਾਣੋ ਕੀ ਹੈ ਮਾਮਲਾGagan OberoiFebruary 8, 2022 by Gagan OberoiFebruary 8, 20220233 ਮਸ਼ਹੂਰ ਟੈਲੀਵਿਜ਼ਨ ਸੀਰੀਅਲ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ‘ਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੁਨਮੁਨ ਦੱਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।...
NationalPM Modi in Rajya Sabha : ਜੇ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਦਾ ਕਲੰਕ, ਸਿੱਖਾਂ ਦਾ ਕਤਲੇਆਮ ਨਾ ਹੁੰਦਾ- ਪੀਐੱਮ ਮੋਦੀGagan OberoiFebruary 8, 2022 by Gagan OberoiFebruary 8, 20220245 ਪੀਐੱਮ ਨਰਿੰਦਰ ਮੋਦੀ ਮੰਗਲਵਾਰ ਨੂੰ ਰਾਜ ਸਬਾ ‘ਚ ਵਿਰੋਧੀ ਪਾਰਟੀ ਕਾਂਗਰਸ ਪ੍ਰਤੀ ਹਮਲਾਵਰ ਦਿਸੇ। ਮੋਦੀ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਾਦ ‘ਤੇ ਜਵਾਬ ਦੇ ਰਹੇ...