Punjabਪਟਿਆਲਾ ‘ਚ ਦਾਖ਼ਲ ਹੋਣ ਲੱਗਿਆ ਭਗਵੰਤ ਮਾਨ ਦੇ ਕਾਫਲੇ ਨੂੰ ਰੋਕਿਆ ; ਮਾਨ ਨੇ ਕਿਹਾ – ਕੈਪਟਨ ਨੂੰ ਹਾਰਣ ਦਾ ਡਰ, ਤਾਂ ਪਾਇਆ ਅੜਿੱਕਾGagan OberoiFebruary 17, 2022 by Gagan OberoiFebruary 17, 20220237 ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੇ ਕਾਫ਼ਲੇ ਨੂੰ ਪਟਿਆਲਾ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਪੁਲਿਸ ਵੱਲੋਂ ਕੁਝ ਸਮੇਂ ਲਈ ਰੋਕ ਦਿੱਤਾ ਗਿਆ,...
PunjabRajnath Singh News: ਰਾਜਨਾਥ ਸਿੰਘ ਨੇ ਕਿਹਾ- ਚੰਨੀ ਕਹਿੰਦੇ ਹਨ ਕਿ ਭਈਏ ਪੰਜਾਬ ਨਹੀਂ ਆਉਣਗੇ, ਵੰਡ ਕੇ ਸੱਤਾ ਹਥਿਆਉਣਾ ਕਾਂਗਰਸ ਦੀ ਨੀਤੀGagan OberoiFebruary 17, 2022 by Gagan OberoiFebruary 17, 20220227 ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਕਹਿੰਦੇ ਹਨ ਕਿ ਪੰਜਾਬ ਵਿੱਚ ਭਈਏ ਨਹੀਂ ਆਉਣਗੇ। ਉਨ੍ਹਾਂ ਪੁੱਛਿਆ ਕਿ ਕੀ...
Newsਵਿੰਬਲਡਨ ਤੇ ਫਰੈਂਚ ਓਪਨ ਛੱਡਣ ਲਈ ਤਿਆਰ ਜੋਕੋਵਿਕ, ਨੋਵਾਕ ਨੇ ਕਿਹਾ, ਟੀਕਾਕਰਨ ਖ਼ਿਲਾਫ਼ ਨਹੀਂ ਪਰ ਸਾਰਿਆਂ ਨੂੰ ਆਪਣੇ ਲਈ ਫ਼ੈਸਲੇ ਦਾ ਹੱਕGagan OberoiFebruary 16, 2022 by Gagan OberoiFebruary 16, 20220209 ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੇ ਮੰਗਲਵਾਰ ਨੂੰ ਇਕ ਇੰਟਰਵਿਊ ਵਿਚ ਕਿਹਾ ਕਿ ਜੇ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਜ਼ਰੂਰੀ ਹੋਇਆ ਤਾਂ...
Entertainmentਜਾਣੋ ਕੌਣ ਹੈ ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਰਾਏ, ਲਾਲ ਕਿਲੇ ਦੀ ਹਿੰਸਾ ਦੌਰਾਨ ਚਰਚਾ ‘ਚ ਆਈ ਸੀGagan OberoiFebruary 16, 2022 by Gagan OberoiFebruary 16, 20220224 ਪੰਜਾਬੀ ਅਭਿਨੇਤਾ ਦੀਪ ਸਿੱਧੂ ਦੀ ਸੋਨੀਪਤ ਨੇੜੇ ਵਾਪਰੇ ਹਾਦਸੇ ਵਿੱਚ ਹੋਈ ਮੌਤ ਕਾਰਨ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਹੈ। ਹਾਦਸੇ ਵਿੱਚ ਜ਼ਖ਼ਮੀ ਹੋਈ ਅਦਾਕਾਰਾ ਰੀਨਾ...
Nationalਕੇਜਰੀਵਾਲ ਦਾ ਚੋਣਾਵੀ ਐਲਾਨ, ਗੁਰੂ ਨਗਰੀ ਅੰਮ੍ਰਿਤਸਰ ਨੂੰ ਬਣਾਇਆ ਜਾਏਗਾ ‘ਵਰਲਡ ਆਇਕਨ ਸਿਟੀ’Gagan OberoiFebruary 16, 2022 by Gagan OberoiFebruary 16, 20220255 ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਰੋਜ਼ਾਨਾਂ ਲੱਖਾਂ ਦੀ ਗਿਣਤੀ...
Nationalਜੇ ਕੋਈ ਸਾਡਾ ਵਿਧਾਇਕ ਜਾਂ ਮੰਤਰੀ ਕਿਸੇ ਵਪਾਰੀ ਤੋਂ ਹਿੱਸਾ ਮੰਗੇਗਾ ਤਾਂ ਖ਼ਬਰ ਮਿਲਦੇ ਹੀ ਕਾਰਵਾਈ ਕਰਾਂਗੇ : ਕੇਜਰੀਵਾਲGagan OberoiFebruary 16, 2022 by Gagan OberoiFebruary 16, 20220223 ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ...
CanadaEmergency Imposed in Canada : ਕੈਨੇਡਾ ‘ਚ ਐਮਰਜੈਂਸੀ ਲਾਗੂ, ਜਾਣੋ ਪ੍ਰਧਾਨ ਮੰਤਰੀ ਟਰੂਡੋ ਨੇ ਕਿਉਂ ਲਿਆ ਸਖ਼ਤ ਫ਼ੈਸਲਾGagan OberoiFebruary 16, 2022 by Gagan OberoiFebruary 16, 20220228 ਕੈਨੇਡਾ ‘ਚ ਕੋਵਿਡ ਪਾਬੰਦੀਆਂ ਖਿਲਾਫ਼ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਪਿਛਲੇ ਦੋ ਹਫ਼ਤਿਆਂ ਤੋਂ ਟਰੱਕਾਂ ਤੇ ਦੂਸਰੇ ਸੈੰਕੜੇ ਵਾਹਨਾਂ ਨੂੰ ਲੈ ਕੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ...
NationalBrazil Storm : ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ‘ਚ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਹੋਈ ਤਬਾਹੀ, 18 ਲੋਕਾਂ ਦੀ ਮੌਤGagan OberoiFebruary 16, 2022 by Gagan OberoiFebruary 16, 20220225 ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ‘ਚ ਤੂਫਾਨ ਨੇ ਦਸਤਕ ਦਿੱਤੀ ਹੈ। ਇੱਥੋਂ ਦੇ ਪਹਾੜੀ ਖੇਤਰ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਆਏ ਹੜ੍ਹਾਂ ਵਿੱਚ...
Nationalਵਿਦੇਸ਼ੀ ਕਰਜ਼ੇ ’ਤੇ ਮਹਿੰਗਾਈ ਦੇ ਸਿਖ਼ਰ ਵਿਚਾਲੇ ਪਾਕਿ ’ਤੇ ਡਿੱਗਾ ਪੈਟਰੋਲ ਬੰਬ, ਸ਼ਾਹਬਾਜ ਸ਼ਰੀਫ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਕੀਤਾ ਵਿਰੋਧGagan OberoiFebruary 16, 2022 by Gagan OberoiFebruary 16, 20220205 ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬੇਤਹਾਸ਼ਾ ਵਿਦੇਸ਼ੀ ਕਰਜ਼ਾ ਲੈਣ ਤੇ ਮਹਿੰਗਾਈ ਦੇ ਸਿਖ਼ਰ ’ਤੇ ਪੁੱਜਣ ਵਿਚਾਲੇ ਪਾਕਿਸਤਾਨ ’ਤੇ ‘ਪੈਟਰੋਲ ਬੰਬ’ ਡਿੱਗ ਗਿਆ ਹੈ। ਪਾਕਿਸਤਾਨ ’ਚ...
NationalPunjab Election 2022 : ਪੰਜਾਬ ‘ਚ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਪ੍ਰਕਿਰਿਆ ਮੁਕੰਮਲ, 3.61 ਫ਼ੀਸਦ ਨੇ ਹੀ ਕੀਤੀ ਵੋਟਿੰਗGagan OberoiFebruary 16, 2022 by Gagan OberoiFebruary 16, 20220226 ਕੋਵਿਡ ਦੇ ਓਮੀਕ੍ਰੋਨ ਵੇਰੀਐਂਟ (Omicron Variant) ਦੌਰਾਨ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ‘ਚ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਪ੍ਰਕਿਰਿਆ...