Internationalਅਮਰੀਕੀ ਸੈਨੇਟ ਨੇ ਪੁਤਿਨ ਖ਼ਿਲਾਫ਼ ਜੰਗੀ ਅਪਰਾਧਾਂ ਦੀ ਜਾਂਚ ਦਾ ਮਤਾ ਕੀਤਾ ਪਾਸ , ਯੂਕਰੇਨ ਛੱਡਣ ਵਾਲਿਆਂ ਦੀ ਗਿਣਤੀ ਪਹੁੰਚੀ 3 ਲੱਖGagan OberoiMarch 16, 2022 by Gagan OberoiMarch 16, 20220250 ਯੂਕਰੇਨ ‘ਤੇ ਹਮਲੇ ਨੂੰ ਲੈ ਕੇ ਅਮਰੀਕਾ ਨੇ ਅਸਿੱਧੇ ਤੌਰ ‘ਤੇ ਰੂਸੀ ਲੀਡਰਸ਼ਿਪ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ...
Internationalਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਕਸਬਾ ਓਫਲਾਗਾ ਵਿਖੇ ਰੂਸ ਦੁਆਰਾ ਯੂਕਰੇਨ ‘ਤੇ ਕੀਤੇ ਹਮਲੇ ਦੇ ਵਿਰੋਧ ‘ਚ ਲੋਕਾਂ ਵੱਲੋਂ ਕੈਂਡਲ ਮਾਰਚ ਕੱਢਿਆGagan OberoiMarch 16, 2022 by Gagan OberoiMarch 16, 20220275 ਰੂਸ ਦੁਆਰਾ ਯੂਕਰੇਨ ਉੱਤੇ ਹਮਲਾ ਕਰਨ ਦੇ ਵਿਰੋਧ ਵਿੱਚ ਜਿੱਥੇ ਪੂਰੇ ਸੰਸਾਰ ਅੰਦਰ ਰੋਸ ਅਤੇ ਗੁੱਸੇ ਦੀ ਲਹਿਰ ਦਿਖਾਈ ਦੇ ਰਹੀ ਹੈ, ਕਿਉਂਕਿ ਇਸ ਜੰਗ ‘ਚ...
Punjabਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਕੀਤਾ ਪਹਿਲਾ ਟਵੀਟ, ਪੜ੍ਹੋ ਕੀ ਕਿਹਾGagan OberoiMarch 16, 2022March 16, 2022 by Gagan OberoiMarch 16, 2022March 16, 20220277 ਭਗਵੰਤ ਮਾਨ (Bhagwant Mann) ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਮੁੱਖ ਮੰਤਰੀ...
Punjabਧੀ-ਪੁੱਤ ਵੀ ਅਮਰੀਕਾ ਤੋਂ ਪੁੱਜੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ‘ਚ, ਪਿਤਾ ਦੇ ਨਾਲ ਬਸੰਤੀ ਰੰਗ ‘ਚ ਰੰਗੇ ਗਏGagan OberoiMarch 16, 2022 by Gagan OberoiMarch 16, 20220255 ਭਗਵੰਤ ਮਾਨ ਨੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਗਾਰਡ ਆਫਨ ਆਨਰ ਤੋਂ ਬਾਅਦ ਉਨ੍ਹਾਂ ਪੰਜਾਬ ਸਕੱਤਰੇਤ ‘ਚ ਮੁੱਖ ਮੰਤਰੀ ਵਜੋਂ...
Newsਸਰੂਪ ਚੰਦ ਸਿੰਗਲਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਅਲਵਿਦਾ, ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾGagan OberoiMarch 16, 2022March 16, 2022 by Gagan OberoiMarch 16, 2022March 16, 20220261 ਅਕਾਲੀ-ਬਸਪਾ ਗਠਜੋੜ (SAD-BSP Alliance) ਦੀ ਟਿਕਟ ’ਤੇ ਚੋਣ ਲੜਨ ਵਾਲੇ ਬਠਿੰਡਾ ਸ਼ਹਿਰੀ (Batinda Urban) ਦੇ ਉਮੀਦਵਾਰ ਸਰੂਪ ਚੰਦ ਸਿੰਗਲਾ (Saroop Chand Singla) ਨੇ ਸ਼੍ਰੋਮਣੀ ਅਕਾਲੀ...
Nationalਡਾ. ਇੰਦਰਬੀਰ ਸਿੰਘ ਨਿੱਜਰ ਬਣੇ ਪ੍ਰੋਟੈਮ ਸਪੀਕਰ, ਤਿੰਨ ਦਿਨ ਚੱਲੇਗਾ ਨਵੀਂ ਸਰਕਾਰ ਦਾ ਵਿਧਾਨ ਸਭਾ ਸੈਸ਼ਨ, ਜਾਣੋ ਕਦੋਂ ਤੋਂGagan OberoiMarch 16, 2022 by Gagan OberoiMarch 16, 20220252 ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ (Banwari Lal Purohit) ਵੱਲੋਂ ਸਹੁੰ ਚੁਕਾਏ ਜਾਣ ਤੋਂ ਬਾਅਦ ਭਗਵੰਤ ਮਾਨ (Bhagwant Mann) ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਨਵੀਂ...
Sportsਭਾਰਤ ਦੇ ਇਹ 3 ਬੱਲੇਬਾਜ਼ ਆਪਣੇ ਪੂਰੇ ਕਰੀਅਰ ‘ਚ ਕਦੇ ਨਹੀਂ ਹੇਏ ਆਊਟ, ਲਿਸਟ ‘ਚ ਸ਼ਾਮਲ ਵੱਡੇ ਨਾਂGagan OberoiMarch 14, 2022 by Gagan OberoiMarch 14, 20220281 ਕ੍ਰਿਕਟ ਦੀ ਖੇਡ ‘ਚ ਹਮੇਸ਼ਾ ਹੀ ਬੱਲੇਬਾਜ਼ਾਂ ਦਾ ਪੂਰਾ ਜ਼ੋਰ ਹੁੰਦਾ ਹੈ। ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਤੋਂ ਵੱਧ ਅਜਿਹੇ ਬੱਲੇਬਾਜ਼ ਹੋਏ ਹਨ ਜਿਨ੍ਹਾਂ ਨੇ...
Canada Internationalਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਹੋਏ ਕੋਰੋਨਾ ਪਾਜ਼ੇਟਿਵ, ਜਾਣੋ ਲੋਕਾਂ ਨੂੰ ਕਿਸ ਬਾਰੇ ਦਿੱਤੀ ਚਿਤਾਵਨੀGagan OberoiMarch 14, 2022 by Gagan OberoiMarch 14, 20220252 ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਕੋਰੋਨਾ ਪਾਜ਼ੇਚਿਵ ਹੋ ਗਏ ਹਨ। ਐਤਵਾਰ ਨੂੰ ਓਬਾਮਾ ਨੇ ਖੁਦ ਆਪਣੇ ਟਵਿੱਟਰ ਅਕਾਊਂਟ ਤੋਂ ਇਹ ਜਾਣਕਾਰੀ ਦਿੱਤੀ। ਸਾਬਕਾ ਰਾਸ਼ਟਰਪਤੀ ਨੇ...
InternationalLockdown Again in 2022 : ਕੀ ਸ਼ੁਰੂ ਹੋ ਚੁੱਕੀ ਹੈ ਕੋਰੋਨਾ ਦੀ ਇਕ ਹੋਰ ਲਹਿਰ, ਚੀਨ ‘ਚ ਲਾਕਡਾਊਨ, ਯੂਰਪ ‘ਚ ਫਿਰ ਭਰੇ ਹਸਪਤਾਲGagan OberoiMarch 14, 2022 by Gagan OberoiMarch 14, 20220261 ਕੀ ਦੁਨੀਆ ਵਿੱਚ ਕੋਰੋਨਾ ਮਹਾਮਾਰੀ ਦੀ ਇੱਕ ਹੋਰ ਲਹਿਰ ਸ਼ੁਰੂ ਹੋ ਗਈ ਹੈ? ਚੀਨ ਅਤੇ ਯੂਰਪ ਤੋਂ ਆ ਰਹੀਆਂ ਖਬਰਾਂ ਇਸ ਦਿਸ਼ਾ ਵੱਲ ਇਸ਼ਾਰਾ ਕਰ...
Entertainmentਦਰਸ਼ਕਾਂ ਨੂੰ ਝੰਜੋੜ ਰਹੀ ਹੈ ‘ਦਿ ਕਸ਼ਮੀਰ ਫਾਈਲਜ਼’, ਲੋਕਾਂ ਨੇ ਅਨੁਪਮ ਖੇਰ ਨੂੰ ਕਿਹਾ – ‘ਸਾਨੂੰ ਸੱਚਮੁਚ ਨਹੀਂ ਪਤਾ ਸੀ ਕਿ ਕਸ਼ਮੀਰੀ ਪੰਡਤਾਂ ਨਾਲ ਇਹ ਸਭ ਕੁਝ ਹੋਇਆ’Gagan OberoiMarch 14, 2022 by Gagan OberoiMarch 14, 20220169 ਇਨ੍ਹੀਂ ਦਿਨੀਂ ਜੇਕਰ ਕਿਸੇ ਫਿਲਮ ਦੀ ਜ਼ੋਰਦਾਰ ਚਰਚਾ ਹੋ ਰਹੀ ਹੈ ਤਾਂ ਉਹ ਹੈ ਵਿਵੇਕ ਅਗਨੀਹੋਤਰੀ ਦੁਆਰਾ ਨਿਰਦੇਸ਼ਤ ‘ਦਿ ਕਸ਼ਮੀਰ ਫਾਈਲਜ਼’। ਫਿਲਮ ਨੇ ਰਿਲੀਜ਼ ਹੁੰਦੇ...