EntertainmentBirthday: 16 ਸਾਲ ਦੀ ਉਮਰ ‘ਚ ਘਰ ਛੱਡ ਗਈ ਸੀ ਕੰਗਨਾ ਰਣੌਤ, ਇੱਕ ਕੌਫੀ ਨੇ ਬਦਲ ਦਿੱਤੀ ਅਦਾਕਾਰਾ ਦੀ ਕਿਸਮਤGagan OberoiMarch 23, 2022 by Gagan OberoiMarch 23, 20220258 ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫਿਲਮਾਂ ਵਿੱਚ ਆਪਣੀ ਖਾਸ ਅਤੇ ਵੱਖਰੀ ਅਦਾਕਾਰੀ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਹੁਣ ਤਕ ਬਾਲੀਵੁੱਡ ਨੂੰ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ...
Entertainmentਮਿਥੁਨ ਚੱਕਰਵਰਤੀ ਦੀ ਨੂੰਹ ਮਦਾਲਸਾ ਸ਼ਰਮਾ ਨੇ ਨਹੀਂ ਦੇਖੀ ਸਹੁਰੇ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’, ਹੁਣ ਦੱਸੀ ਇਹ ਵਜ੍ਹਾGagan OberoiMarch 23, 2022 by Gagan OberoiMarch 23, 20220249 ਫਿਲਮ ‘ਦਿ ਕਸ਼ਮੀਰ ਫਾਈਲਜ਼’ ਲਗਾਤਾਰ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਫਿਲਮ ਵਿੱਚ ਅਨੁਪਮ ਖੇਰ, ਪੱਲਵੀ ਜੋਸ਼ੀ ਅਤੇ ਮਿਥੁਨ ਚੱਕਰਵਰਤੀ ਸਮੇਤ ਕਈ ਦਿੱਗਜ...
InternationalPM ਇਮਰਾਨ ਖਾਨ ਨੂੰ ਕਿਸੇ ਮਨੋਵਿਗਿਆਨੀ ਤੋਂ ਕਰਵਾਉਣਾ ਚਾਹੀਦਾ ਹੈ ਆਪਣਾ ਇਲਾਜ, ਜਾਣੋ ਕਿਉਂ ਦਿੱਤਾ ਗੁਲਾਮ ਕਸ਼ਮੀਰ ਦੇ ਜਲਾਵਤਨ ਨੇਤਾ ਨੇ ਇਹ ਬਿਆਨGagan OberoiMarch 23, 2022 by Gagan OberoiMarch 23, 20220286 ਲੰਡਨ ਵਿੱਚ ਜਲਾਵਤਨੀ ਵਿੱਚ ਰਹਿ ਰਹੇ ਗੁਲਾਮ ਕਸ਼ਮੀਰ ਦੇ ਆਗੂ ਸਰਦਾਰ ਸ਼ੌਕਤ ਅਲੀ ਕਸ਼ਮੀਰ ਨੇ ਇਸਲਾਮੋਫੋਬੀਆ ਬਾਰੇ ਦਿੱਤੇ ਬਿਆਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ...
Nationalਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਭਾਰਤ ਆਉਣਗੇ, ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਬਣਾਈ ਗਈ ਟਾਸਕ ਫੋਰਸ ਦੇ ਕੰਮਕਾਜ ਦੀ ਸਮੀਖਿਆ ਕਰਨਗੇ।Gagan OberoiMarch 23, 2022 by Gagan OberoiMarch 23, 20220295 ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ 3 ਤੋਂ 5 ਅਪ੍ਰੈਲ ਤਕ ਭਾਰਤ ਦੇ ਅਧਿਕਾਰਤ ਦੌਰੇ ‘ਤੇ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਨੂੰ ਸਵੀਕਾਰ...
InternationalProbability of Third World War : ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਦਿੱਤਾ ਤੀਸਰੇ ਵਿਸ਼ਵ ਯੁੱਧ ਦਾ ਸੰਕੇਤ, ਜਾਣੋ ਕੀ ਹਨ ਇਸ ਦੇ ਪ੍ਰਭਾਵGagan OberoiMarch 23, 2022 by Gagan OberoiMarch 23, 20220259 ਰੂਸ-ਯੂਕਰੇਨ ਜੰਗ ਦੇ ਕਰੀਬ ਚਾਰ ਹਫ਼ਤਿਆਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਅਸਫਲ ਹੋ...
Internationalਅੰਤਰਰਾਸ਼ਟਰੀ ਮਾਨਤਾ ਲੈਣ ਲਈ ਤਾਲਿਬਾਨ ਹੋਇਆ ਬੇਚੈਨ, ਹੁਣ ਮੰਤਰੀ ਮੰਡਲ ‘ਚ ਫੇਰਬਦਲ ਦੀ ਤਿਆਰੀ, ਜਾਣੋ ਵਿਸ਼ਵ ਭਾਈਚਾਰੇ ਨੇ ਕੀ ਰੱਖੀਆਂ ਸ਼ਰਤਾਂGagan OberoiMarch 23, 2022 by Gagan OberoiMarch 23, 20220252 ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਅੰਤਰਰਾਸ਼ਟਰੀ ਮਾਨਤਾ ਹਾਸਲ ਕਰਨ ਲਈ ਹੁਣ ਤੱਕ ਕਈ ਹੱਥਕੰਡੇ ਅਪਣਾਏ ਹਨ। ਪਰ ਹੁਣ ਤੱਕ ਉਨ੍ਹਾਂ ਨੂੰ ਆਪਣੇ ਮਨਸੂਬਿਆਂ ਵਿੱਚ ਸਫ਼ਲਤਾ...
Punjabਐਂਟੀ ਕੁਰਪਸ਼ਨ ਹੈਲਪਲਾਈਨ ਨੰਬਰ ਜਾਰੀ ਹੁੰਦੇ ਹੀ CM ਕੋਲ ਸਭ ਤੋਂ ਪਹਿਲੀ ਸ਼ਿਕਾਇਤ ਤਲਵੰਡੀ ਸਾਬੋ ਦੇ ਨਾਇਬ ਤਹਿਸੀਦਾਰ ਦੀ ਪੁੱਜੀ, ਜਾਣੋ ਪੂਰਾ ਮਾਮਲਾGagan OberoiMarch 23, 2022 by Gagan OberoiMarch 23, 20220285 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਹੈਲਪਲਾਈਨ ਨੰਬਰ ਜਾਰੀ ਕਰਨ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਕੋਲ ਸ਼ਿਕਾਇਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ।...
PunjabCM ਭਗਵੰਤ ਮਾਨ ਹੁਸੈਨੀ ਵਾਲਾ ਵਿਖੇ ਕਰਦੇ ਰਹੇ ਸ਼ਹੀਦਾਂ ਨੂੰ ਸਿਜਦਾ, ਪੁਲਿਸ ਨੇ ਹਰ ਆਮ ਤੇ ਖਾਸ ਨੂੰ ਰੋਕੀ ਰੱਖਿਆ ਸ਼ਹੀਦੀ ਸਮਾਰਕ ਦੇ ਬਾਹਰGagan OberoiMarch 23, 2022 by Gagan OberoiMarch 23, 20220255 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਥਿਤ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਸਮਾਰਕਾਂ ‘ਤੇ ਪਹੁੰਚੇ ਅਤੇ ਸ਼ਹੀਦਾਂ...
Sportsਫਰਿਟਜ ਨੇ ਨਡਾਲ ਦਾ ਜੇਤੂ ਰੱਥ ਰੋਕ ਕੇ ਜਿੱਤਿਆ ਖ਼ਿਤਾਬ, ਨਡਾਲ ਦੀ ਇਹ ਇਸ ਸਾਲ ਪਹਿਲੀ ਹਾਰGagan OberoiMarch 21, 2022 by Gagan OberoiMarch 21, 20220285 ਟੇਲਰ ਫਰਿਟਜ ਨੇ ਗਿੱਟੇ ਦੀ ਸੱਟ ਦੇ ਬਾਵਜੂਦ ਸਪੈਨਿਸ਼ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਦੀ 20 ਮੈਚਾਂ ਤੋਂ ਚੱਲੀ ਆ ਰਹੀ ਜੇਤੂ ਮੁਹਿੰਮ ਐਤਵਾਰ ਨੂੰ...
Entertainmentਸੋਨਮ ਕਪੂਰ ਜਲਦ ਹੀ ਬਣਨ ਵਾਲੀ ਹੈ ਮਾਂ, ਬੇਬੀ ਬੰਪ ਨਾਲ ਸ਼ੇਅਰ ਕੀਤੀ ਇਹ ਖਾਸ ਤਸਵੀਰGagan OberoiMarch 21, 2022 by Gagan OberoiMarch 21, 20220248 ਅਭਿਨੇਤਾ ਅਨਿਲ ਕਪੂਰ ਦੇ ਘਰ ਜਲਦ ਹੀ ਖੁਸ਼ਖਬਰੀ ਆਉਣ ਵਾਲੀ ਹੈ। ਧੀ ਸੋਨਮ ਕਪੂਰ ਮਾਂ ਬਣਨ ਵਾਲੀ ਹੈ। ਸੋਨਮ ਨੇ ਆਪਣੇ ਬੇਬੀ ਬੰਪ ਨਾਲ ਇਸ...