NewsCholesterol Control Diet : ਰੋਜ਼ਾਨਾ ਖਾਓਗੇ ਇਹ ਇਕ ਫਲ ਤਾਂ ਤੁਸੀਂ ਵੀ ਬਚੇ ਰਹੋਗੇ ਖ਼ਰਾਬ ਕੋਲੈਸਟ੍ਰੋਲ ਤੋਂ !Gagan OberoiJuly 8, 2022 by Gagan OberoiJuly 8, 20220215 ਐਵੋਕਾਡੋ ਭਾਵੇਂ ਭਾਰਤ ਵਿੱਚ ਹਰ ਥਾਂ ਉਪਲਬਧ ਨਾ ਹੋਵੇ, ਪਰ ਇਹ ਇੱਕ ਸੁਪਰਫੂਡ ਵਜੋਂ ਲਗਾਤਾਰ ਚਰਚਾ ਵਿੱਚ ਰਹਿੰਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਕਰੀਮੀ...
Punjabਚੰਡੀਗੜ੍ਹ ਦੇ ਕਾਨਵੈਂਟ ਸਕੂਲ ‘ਚ ਵੱਡਾ ਹਾਦਸਾ, ਲੰਚ ਟਾਈਮ ‘ਚ ਬੱਚਿਆਂ ‘ਤੇ ਡਿੱਗਿਆ 250 ਸਾਲ ਪੁਰਾਣਾ ਪਿੱਪਲ, PGI ‘ਚ ਇਕ ਬੱਚੀ ਦੀ ਮੌਤ, ਕਈ ਜ਼ਖ਼ਮੀGagan OberoiJuly 8, 2022 by Gagan OberoiJuly 8, 20220118 ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ। ਕਾਰਮਲ ਕਾਨਵੈਂਟ ਸਕੂਲ, ਸੈਕਟਰ-9 ‘ਚ ਕੁਝ ਦੇਰ ਪਹਿਲਾਂ ਇਕ ਵੱਡਾ ਦਰੱਖਤ ਡਿੱਗ ਗਿਆ। ਕਈ ਬੱਚੇ ਉਸ ਦੀ...
PunjabDr. Gurpreet Kaur Twitter Account : ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਨਾਂ ‘ਤੇ ਬਣਿਆ ਟਵਿੱਟਰ ਅਕਾਊਂਟ ਸਸਪੈਂਡGagan OberoiJuly 8, 2022 by Gagan OberoiJuly 8, 20220232 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ (Dr. Gurpreet Kaur) ਦੇ ਨਾਂ ‘ਤੇ ਬਣਿਆ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ...
SportsWomen’s Hockey World Cup : ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨਾਲ ਵੀ ਖੇਡਿਆ ਡਰਾਅGagan OberoiJuly 6, 2022 by Gagan OberoiJuly 6, 20220310 ਮੌਕਿਆਂ ਦਾ ਫ਼ਾਇਦਾ ਲੈਣ ਵਿਚ ਨਾਕਾਮ ਰਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਵਿਸ਼ਵ ਕੱਪ ਦੇ ਪੂਲ ਬੀ ਵਿਚ ਲਗਾਤਾਰ ਦੂਜਾ ਡਰਾਅ ਖੇਡਿਆ ਤੇ ਚੀਨ ਖ਼ਿਲਾਫ਼...
Entertainmentਵਿਦੇਸ਼ੀ ਹੈ ਟੀਵੀ ਦੀ ਇਹ ਨਵੀਂ ਨੂੰਹ, ਸਭ ਤੋਂ ਪਹਿਲਾਂ ਬਣੀ ਸੀ Sidhu Moose Wala ਦੀ ਹੀਰੋਇਨGagan OberoiJuly 6, 2022 by Gagan OberoiJuly 6, 20220111 ਟੀਵੀ ਸ਼ੋਅਜ਼ ਸਬੰਧੀ ਲੋਕਾਂ ਦੀ ਦੀਵਾਨਗੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਖਾਸਕਰ ਔਰਤਾਂ ਟੀਵੀ ਸ਼ੋਅਜ਼ ਨੂੰ ਸਭ ਤੋਂ ਵੱਧ ਪਸੰਦ ਕਰਦੀਆਂ ਹਨ। ਲੋਕਾਂ ਦੀ ਪਸੰਦ...
NewsSugarcane Juice During Pregnancy: ਗਰਭ ਅਵਸਥਾ ਦੌਰਾਨ ਗੰਨੇ ਦਾ ਰਸ ਪੀਣ ਤੋਂ ਪਹਿਲਾਂ ਇਹ ਜ਼ਰੂਰੀ ਗੱਲਾਂ ਜਾਣੋGagan OberoiJuly 6, 2022 by Gagan OberoiJuly 6, 20220191 ਗਰਮ ਤੇ ਨਮੀ ਵਾਲੇ ਮੌਸਮ ਵਿੱਚ, ਠੰਡੇ ਪੀਣ ਦਾ ਆਮ ਤੌਰ ‘ਤੇ ਵੱਖਰਾ ਆਨੰਦ ਲਿਆ ਜਾਂਦਾ ਹੈ ਕਿਉਂਕਿ ਇਹ ਤੁਹਾਡੇ ਸਰੀਰ ਨੂੰ ਤੁਰੰਤ ਠੰਡਾ ਕਰਦੇ...
Canadaਟੋਰਾਂਟੋ ਸਿਟੀ ‘ਚ ਦਾੜ੍ਹੀ ਕਾਰਨ ਨੌਕਰੀ ਤੋਂ ਕੱਢੇ 100 ਸਿੱਖ ਸਕਿਓਰਟੀ ਗਾਰਡ, WSO ਨੇ ਟਰੂਡੋ ਪ੍ਰਸ਼ਾਸਨ ਨੂੰ ਕੀਤੀ ਦਖ਼ਲ ਦੀ ਅਪੀਲGagan OberoiJuly 6, 2022 by Gagan OberoiJuly 6, 20220232 ਟੋਰਾਂਟੋ ਸਿਟੀ ਪ੍ਰਸ਼ਾਸਨ ’ਚ ਕੰਮ ਕਰਦੇ 100 ਤੋਂ ਜ਼ਿਆਦਾ ਸਿੱਖ ਸੁਰੱਖਿਆ ਗਾਰਡਾਂ ਨੂੰ ਦਾਡ਼੍ਹੀ ਕਾਰਨ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਇਸ ਫ਼ੈਸਲੇ ਖ਼ਿਲਾਫ਼ ਸਿੱਖ...
Nationalਨੁਪੁਰ ਸ਼ਰਮਾ ਦੇ ਵਿਵਾਦਤ ਬਿਆਨ ਦਾ ਸਮਰਥਨ ਕਰਨ ਵਾਲਿਆਂ ਨੂੰ ਆਨਲਾਈਨ ਮਿਲ ਰਹੀਆਂ ਧਮਕੀਆਂ, ਹੁਣ ਤਕ ਹੋ ਚੁੱਕੀਆਂ ਕਈ ਗਿ੍ਰਫ਼ਤਾਰੀਆਂGagan OberoiJuly 6, 2022 by Gagan OberoiJuly 6, 20220128 ਕਤਲ… ਮੌਤ ਦੀ ਧਮਕੀ… ਦਾ ਸਿਲਸਿਲਾ ਭਾਜਪਾ ਦੀ ਮੁਅੱਤਲ ਆਗੂ ਨੁਪੁਰ ਸ਼ਰਮਾ ਦੇ ਬਿਆਨ ਨੂੰ ਸਮਰਥਨ ਕਰਨ ਵਾਲਿਆਂ ਲਈ ਸ਼ੁਰੂ ਹੈ। ਨੇਤਾ ਦੇ ਬਿਆਨ ਦਾ...
CanadaKaali Poster Row: ਕਾਲੇ ਪੋਸਟਰ ਵਿਵਾਦ ‘ਤੇ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਕਿਹਾ- ਕੈਨੇਡਾ ‘ਚ ਹਿੰਦੂ ਤੇ ਭਾਰਤ ਵਿਰੋਧੀ ਤਾਕਤਾਂ ਨੇ ਹੱਥ ਮਿਲਾ ਲਿਆ ਹੈGagan OberoiJuly 6, 2022 by Gagan OberoiJuly 6, 20220238 ਭਾਰਤ ਵਿੱਚ ਜਨਮੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰਿਆ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਵਿੱਚ ਹਿੰਦੂ ਵਿਰੋਧੀ ਅਤੇ ਭਾਰਤ ਵਿਰੋਧੀ ਤਾਕਤਾਂ ਨੇ ਹੱਥ ਮਿਲਾਇਆ ਹੈ।...
Punjabਪੇਸ਼ੇ ਤੋਂ ਡਾਕਟਰ ਹੈ ਭਗਵੰਤ ਮਾਨ ਦੀ ਹੋਣ ਵਾਲੀ ਪਤਨੀ ਗੁਰਪ੍ਰੀਤ ਕੌਰ, ਸੀਐਮ ਹਾਊਸ ’ਚ ਤਿਆਰੀਆਂ ਸ਼ੁਰੂGagan OberoiJuly 6, 2022 by Gagan OberoiJuly 6, 20220139 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਲ੍ਹ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਹੋਣਾ ਤੈਅ ਹੋਇਆ ਹੈ। ਇਸ ਨੂੰ ਲੈ ਸੂਬੇ ਦੇ ਲੋਕਾਂ ਦੇ ਨਾਲ...