Entertainmentਸੁਸ਼ਮਿਤਾ ਸੇਨ ਨੇ ਸਾਲਾਂ ਬਾਅਦ ਮਹੇਸ਼ ਭੱਟ ਬਾਰੇ ਕੀਤਾ ਵੱਡਾ ਖੁਲਾਸਾ, ਕਿਹਾ- ਪਹਿਲੀ ਫਿਲਮ ਦੇ ਸੈੱਟ ‘ਤੇ ਕੀਤਾ ਸੀ ਅਜਿਹਾ ਵਿਵਹਾਰGagan OberoiJuly 1, 2022 by Gagan OberoiJuly 1, 20220208 ਮਿਸ ਯੂਨੀਵਰਸ ਰਹਿ ਚੁੱਕੀ ਸੁਸ਼ਮਿਤਾ ਸੇਨ ਬਾਲੀਵੁੱਡ ਦੀ ਉਹ ਅਭਿਨੇਤਰੀ ਹੈ, ਜਿਸ ਦੇ ਪ੍ਰਸ਼ੰਸਕ ਨਾ ਸਿਰਫ ਉਸ ਦੀ ਖੂਬਸੂਰਤੀ ਦੇ ਸਾਹਮਣੇ ਸਗੋਂ ਸੰਜੀਦਾ ਵਿਵਹਾਰ ਦੇ...
InternationalCorona Alert In Ladakh : ਲੱਦਾਖ ਦੇ ਸਾਰੇ ਸਕੂਲ 4 ਜੁਲਾਈ ਤੋਂ 15 ਦਿਨਾਂ ਲਈ ਬੰਦ, ਮਾਸਕ ਪਹਿਨਣਾ ਵੀ ਹੋਇਆ ਲਾਜ਼ਮੀGagan OberoiJuly 1, 2022 by Gagan OberoiJuly 1, 20220202 ਲੱਦਾਖ ਵਿੱਚ ਕੋਰੋਨਾ ਮਹਾਮਾਰੀ ਨੇ ਫਿਰ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਦੇ ਅਚਾਨਕ ਵਧਦੇ ਮਾਮਲਿਆਂ ਨੇ ਲੱਦਾਖ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।...
Internationalਅਮਰੀਕਾ ਦੇ ਨੇਵਾਰਕ ‘ਚ ਗੋਲੀਬਾਰੀ ‘ਚ 9 ਜ਼ਖਮੀGagan OberoiJuly 1, 2022 by Gagan OberoiJuly 1, 20220213 ਅਮਰੀਕਾ ‘ਚ ਨਿਊਜਰਸੀ ਦੇ ਨੇਵਾਰਕ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਦੁਕਾਨ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਇੱਕ ਨੌਜਵਾਨ ਸਮੇਤ ਨੌਂ ਲੋਕ...
Punjabਪੰਜਾਬੀਆਂ ਲਈ ਵੱਡੀ ਖੁਸ਼ਖ਼ਪੰਜਾਬੀਆਂ ਲਈ ਵੱਡੀ ਖੁਸ਼ਖ਼ਬਰੀ, 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਮਾਫ਼ ਕਰਨ ਦਾ ਸੀਐੱਮ ਨੇ ਕੀਤਾ ਐਲਾਨਬਰੀ, 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਮਾਫ਼ ਕਰਨ ਦਾ ਸੀਐੱਮ ਨੇ ਕੀਤਾ ਐਲਾਨGagan OberoiJuly 1, 2022 by Gagan OberoiJuly 1, 20220159 ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਇਕ ਹੋਰ ਖੁਸ਼ਖ਼ਬਰੀ ਦਿੱਤੀ ਹੈ। ਸੀਐੱਮ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 31 2021 ਤੋਂ ਪਹਿਲਾਂ ਦੇ ਹਰ ਕੈਟਾਗਰੀ...
InternationalR.Kelly Jailed: ਔਰਤਾਂ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਅਮਰੀਕੀ ਗਾਇਕ ਆਰ.ਕੇਲੀ ਨੂੰ 30 ਸਾਲ ਦੀ ਕੈਦ, ਵਕੀਲ ਨੇ ਬਚਾਅ ‘ਚ ਦਿੱਤੀ ਅਜੀਬ ਦਲੀਲGagan OberoiJune 30, 2022 by Gagan OberoiJune 30, 20220217 ਅਮਰੀਕੀ ਪਾਪ ਗਾਇਕ ਅਤੇ “ਆਰ ਐਂਡ ਬੀ” ਸਟਾਰ ਰੌਬਰਟ ਸਿਲਵੇਸਟਰ ਕੈਲੀ ਨੂੰ ਬੁੱਧਵਾਰ ਨੂੰ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। 55 ਸਾਲਾ ਕੈਲੀ...
EntertainmentGovinda Illness : 7 ਸਾਲਾਂ ਤੋਂ ਇਸ ਗੰਭੀਰ ਬਿਮਾਰੀ ਨਾਲ ਜੂਝ ਰਿਹੇ ਸਨ ਗੋਵਿੰਦਾ, ਝੜਨ ਲੱਗੇ ਸਨ ਸਿਰ ਦੇ ਵਾਲ, ਪੁੱਛਦਾ ਸਨ ਡਾਕਟਰ ਤੋ ਕਿ ਮੈਂ ਰਹਾਂਗਾ ਜ਼ਿੰਦਾ ?Gagan OberoiJune 30, 2022 by Gagan OberoiJune 30, 20220207 ਕਦੇ ਬਾਲੀਵੁੱਡ ਦੇ ਸੁਪਰਸਟਾਰ ਅਤੇ ਕਾਮੇਡੀ ਦੇ ਬਾਦਸ਼ਾਹ ਕਹੇ ਜਾਣ ਵਾਲੇ ਅਭਿਨੇਤਾ ਗੋਵਿੰਦਾ ਪਿਛਲੇ ਕਈ ਸਾਲਾਂ ਤੋਂ ਵੱਡੇ ਪਰਦੇ ਤੋਂ ਦੂਰ ਹਨ। ਹਾਲਾਂਕਿ ਗੋਵਿੰਦਾ ਛੋਟੇ...
NewsIndian Spices Benefits: ਰਸੋਈ ‘ਚ ਮੌਜੂਦ ਇਹ ਮਸਾਲੇ ਘੱਟ ਨਹੀਂ ਹਨ ਕਿਸੇ ਦਰਦ ਨਿਵਾਰਕ ਤੋਂ, ਦੰਦਾਂ ਤੋਂ ਲੈ ਕੇ ਜੋੜਾਂ ਦੇ ਦਰਦ ਨੂੰ ਕਰਦੇ ਹਨ ਦੂਰGagan OberoiJune 30, 2022 by Gagan OberoiJune 30, 20220213 ਭਾਵੇਂ ਦੰਦਾਂ ਦਾ ਦਰਦ ਹੋਵੇ, ਜੋੜਾਂ ਦਾ ਦਰਦ ਹੋਵੇ ਜਾਂ ਸਿਰਦਰਦ… ਜਦੋਂ ਇਹ ਦਰਦ ਹੋਣ ਤਾਂ ਦਵਾਈ ਲੈਣਾ ਹੀ ਇਲਾਜ ਹੈ। ਪਰ ਬਹੁਤ ਸਾਰੀਆਂ ਦਵਾਈਆਂ...
Nationalਪ੍ਰਧਾਨ ਮੰਤਰੀ ਮੋਦੀ ਫਿਰ ਲਾਉਣਗੇ ਪੰਜਾਬ ਦੀ ਗੇੜੀ, ਫਿਰੋਜ਼ਪੁਰ ‘ਚ ਕਰਨਗੇ ਪ੍ਰੋਗਰਾਮGagan OberoiJune 30, 2022 by Gagan OberoiJune 30, 20220192 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਪੰਜਾਬ ਫੇਰੀ ਲਾਉਣਗੇ। ਖਾਸ ਗੱਲ ਇਹ ਹੈ ਕਿ ਇਸ ਵਾਰ ਫਿਰ ਉਹ ਫਿਰੋਜ਼ਪੁਰ ਦਾ ਦੌਰਾ ਕਰਨਗੇ। ਭਾਜਪਾ ਦੇ...
InternationalCorona: ਮੈਕਸੀਕੋ ‘ਚ ਕੋਵਿਡ-19 ਦੇ ਮਾਮਲੇ ਵਧੇ, ਸਰਬੀਆ ‘ਚ ਪਿਛਲੇ 2 ਮਹੀਨਿਆਂ ‘ਚ ਨਵਾਂ ਕੋਰੋਨਾ ਸੰਕ੍ਰਮਣ ਉੱਚ ਪੱਧਰ ‘ਤੇ ਪਹੁੰਚਿਆGagan OberoiJune 30, 2022 by Gagan OberoiJune 30, 20220174 ਮੈਕਸੀਕੋ ਵਿੱਚ ਪਿਛਲੇ 10 ਹਫ਼ਤਿਆਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ, ਹਾਲਾਂਕਿ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ ਘੱਟ ਰਹਿੰਦੀ ਹੈ,...
Internationalਅੱਤਵਾਦੀਆਂ ਦੀ ਕਰੂਰਤਾ ਸੁਣ ਕੇ ਕੰਬਿਆ ਸੰਯੁਕਤ ਰਾਸ਼ਟਰ, ਜਾਣੋ ਕਿਵੇਂ ਅਗਵਾ ਕੀਤੀ ਔਰਤ ਨੂੰ ਮਨੁੱਖੀ ਮਾਸ ਖਾਣ ਲਈ ਕੀਤਾ ਮਜਬੂਰGagan OberoiJune 30, 2022 by Gagan OberoiJune 30, 2022090 ਕਾਂਗੋ ‘ਚ ਅੱਤਵਾਦੀਆਂ ਨੇ ਇਕ ਔਰਤ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਕਿ ਜਿਸਦਾ ਵੇਰਵਾ ਸੁਣ ਕੇ ਸੰਯੁਕਤ ਰਾਸ਼ਟਰ ‘ਚ ਲੋਕ ਦੰਗ ਰਹਿ ਗਏ। ਅੱਤਵਾਦੀਆਂ...