InternationalColombian Prison Riot Fire: ਕੋਲੰਬੀਆ ਦੀ ਜੇਲ੍ਹ ‘ਚ ਭਿਆਨਕ ਅੱਗ, 51 ਕੈਦੀਆਂ ਦੀ ਮੌਤ; 24 ਜ਼ਖਮੀGagan OberoiJune 29, 2022 by Gagan OberoiJune 29, 20220209 ਪੱਛਮੀ ਕੋਲੰਬੀਆ ਦੇ ਸ਼ਹਿਰ ਤੋਲੁਆ ਦੀ ਇਕ ਜੇਲ੍ਹ ਵਿੱਚ ਅੱਗ ਲੱਗ ਗਈ, ਜਿਸ ਵਿੱਚ 51 ਕੈਦੀਆਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ।...
Internationalਚੰਗੀ ਖ਼ਬਰ ! ਆਸਟ੍ਰੇਲੀਆ ‘ਚ ਮਿਲਿਆ ਪੰਜਾਬੀ ਬੋਲੀ ਨੂੰ ਮਾਣ, 5ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਹੋਈ ਸ਼ੁਮਾਰGagan OberoiJune 29, 2022 by Gagan OberoiJune 29, 20220107 ਆਸਟ੍ਰੇਲੀਆ ਦੇ ਅੰਕੜਾ ਵਿਭਾਗ ਵੱਲੋਂ ਸਾਲ 2021 ‘ਚ ਹੋਈ ਮਰਦਮਸ਼ੁਮਾਰੀ ਦੇ ਵੇਰਵੇ ਜਾਰੀ ਕੀਤੇ ਗਏ ਹਨ ਜਿਸ ਦੇ ਚਲਦਿਆਂ ਆਸਟ੍ਰੇਲੀਆ ‘ਚ ਪੰਜਾਬੀ ਬੋਲੀ ਪੰਜਵੀਂ ਸਭ...
NationalPM Modi In UAE : PM ਮੋਦੀ ਨੂੰ ਹਵਾਈ ਅੱਡੇ ‘ਤੇ ਖੁਦ ਲੈਣ ਤੇ ਛੱਡਣ ਆਏ UAE ਦੇ ਰਾਸ਼ਟਰਪਤੀ, ਗਰਮਜੋਸ਼ੀ ਨਾਲ ਕੀਤਾ ਸਵਾਗਤGagan OberoiJune 29, 2022 by Gagan OberoiJune 29, 20220226 PM ਮੋਦੀ ਜਰਮਨੀ ‘ਚ G7 ਸੰਮੇਲਨ ‘ਚ ਹਿੱਸਾ ਲੈਣ ਤੋਂ ਬਾਅਦ ਮੰਗਲਵਾਰ ਨੂੰ ਕੁਝ ਘੰਟਿਆਂ ਲਈ UAE ਪਹੁੰਚੇ। ਅਬੂ ਧਾਬੀ ਪਹੁੰਚਣ ‘ਤੇ ਯੂਏਈ ਦੇ ਮੌਜੂਦਾ...
PunjabAgnipath Army Recruitment Scheme: ਮਨੀਸ਼ ਤਿਵਾੜੀ ਨੇ ਕੇਂਦਰ ਦੀ ਅਗਨੀਪਥ ਯੋਜਨਾ ਦਾ ਕੀਤਾ ਸਮਰਥਨ, ਕਾਂਗਰਸ ਨੇ ਬਿਆਨ ਤੋਂ ਬਣਾਈ ਦੂਰੀGagan OberoiJune 29, 2022 by Gagan OberoiJune 29, 20220213 ਕਾਂਗਰਸ ਨੇ ਬੁੱਧਵਾਰ ਨੂੰ ਆਪਣੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਕੇਂਦਰ ਦੀ ਅਗਨੀਪਥ ਯੋਜਨਾ ਦੇ ਸਮਰਥਨ ਤੋਂ ਦੂਰੀ ਬਣਾ ਲਈ ਹੈ। ਪਾਰਟੀ ਨੇ ਇਸ ਨੂੰ...
PunjabKandowalia Murder Case: ਮਨੀ ਡਾਗਰ ਦੇ ਸਵਾਲ ‘ਤੇ ਸੁੰਨ ਹੋ ਗਿਆ ਗੈਂਗਸਟਰ ਲਾਰੇਂਸ ਬਿਸ਼ਨੋਈ, ਕਾਫੀ ਦੇਰ ਸੋਚਣ ਤੋਂ ਬਾਅਦ ਦਿੱਤਾ ਜਵਾਬGagan OberoiJune 29, 2022 by Gagan OberoiJune 29, 20220227 ਪੰਜਾਬ ਦੇ ਇਕਲੌਤੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ‘ਚ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਅੱਠ ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਗੈਂਗਸਟਰ ਆਪਣੇ ਇਕ ਹੋਰ ਸਾਥੀ ਮਨੀ...
SportsSad News : ਨਹੀਂ ਰਹੇ ਧਿਆਨਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘGagan OberoiJune 28, 2022 by Gagan OberoiJune 28, 20220276 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਦੌਰਾਨ ਕਾਂਸੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਓਲੰਪੀਅਨ ਵਰਿੰਦਰ ਸਿੰਘ ਅੱਜ ਅਕਾਲ ਚਲਾਣਾ ਕਰ ਗਏ।...
InternationalJasmin Bhasin ਦੀ ਜਨਮ-ਦਿਨ ਪਾਰਟੀ ‘ਚ ਅਲੀ ਗੋਨੀ ਨੇ ਐਕਸ ਪ੍ਰੇਮਿਕਾ ਨੂੰ ਬੁਲਾਇਆ, ਫਿਰ ਦੋਹਾਂ ਅਭਿਨੇਤਰੀਆਂ ਨੇ ਮਿਲ ਕੇ ਕੀਤਾ ਇਹ ਕੰਮGagan OberoiJune 28, 2022 by Gagan OberoiJune 28, 20220237 ਮਸ਼ਹੂਰ ਟੀਵੀ ਅਦਾਕਾਰਾ ਅਤੇ ਬਿੱਗ ਬੌਸ ਦੀ ਪ੍ਰਤੀਯੋਗੀ ਰਹੀ ਜੈਸਮੀਨ ਭਸੀਨ 28 ਜੂਨ ਨੂੰ ਆਪਣਾ ਜਨਮ-ਦਿਨ ਮਨਾ ਰਹੀ ਹੈ। ਅਦਾਕਾਰਾ ਦੇ ਜਨਮ-ਦਿਨ ‘ਤੇ ਉਨ੍ਹਾਂ ਦੇ...
Internationalਅਮਰੀਕਾ : ਸੇਨ ਐਂਟੋਨੀਓ ‘ਚ ਟਰੱਕ ਅੰਦਰੋਂ ਮਿਲੀਆਂ 46 ਲਾਸ਼ਾਂ, ਡਰਾਈਵਰ ਫਰਾਰ; ਜਾਂਚ ‘ਚ ਜੁਟੀ ਪੁਲਿਸGagan OberoiJune 28, 2022 by Gagan OberoiJune 28, 20220216 ਅਮਰੀਕਾ ਦੇ ਦੱਖਣੀ ਟੈਕਸਾਸ ‘ਚ ਇਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਸੇਨ ਐਂਟੋਨੀਓ ‘ਚ ਇਕ ਟਰੱਕ ਵਿੱਚੋਂ 46 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ।...
Internationalਨਿਊਯਾਰਕ ’ਚ ਕਾਰ ’ਚ ਬੈਠੇ ਭਾਰਤੀ ਮੂਲ ਦੇ ਸਿੱਖ ਦਾ ਗੋਲੀਆਂ ਮਾਰ ਕੇ ਕਤਲ, 8 ਦਿਨਾਂ ’ਚ ਵਾਪਰੀ ਦੂਜੀ ਘਟਨਾGagan OberoiJune 28, 2022 by Gagan OberoiJune 28, 20220159 ਅਮਰੀਕਾ ਦੇ ਨਿਊਯਾਰਕ ’ਚ ਆਪਣੇ ਘਰ ਦੇ ਬਾਹਰ ਪਾਰਕਿੰਗ ’ਚ ਖਡ਼੍ਹੇ ਵਾਹਨ ’ਤੇ ਬੈਠੇ ਇਕ ਭਾਰਤਵੰਸ਼ੀ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ।...
InternationalChina Belt And Road Initiative : ਨੇਪਾਲ ਦੀ ਆਰਥਿਕਤਾ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ ਚੀਨ, ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਐਮਓਯੂ ਤੋਂ ਹੋਇਆ ਵੱਡਾ ਖੁਲਾਸਾGagan OberoiJune 28, 2022 by Gagan OberoiJune 28, 20220177 ਬੀਜਿੰਗ ਦੇ ਅਭਿਲਾਸ਼ੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਪ੍ਰਾਜੈਕਟਾਂ ‘ਤੇ ਚੀਨ ਅਤੇ ਨੇਪਾਲ ਵਿਚਾਲੇ ਹਸਤਾਖਰ ਕੀਤੇ ਗਏ ਸਮਝੌਤਾ ਪੱਤਰ (ਐਮਓਯੂ) ਦੀ ਇਕ ਐਕਸੈਸ ਕਾਪੀ ਨੇ ਇਕ...