Punjabਵਿਧਾਨ ਸਭਾ ‘ਚ ਗੂੰਜਿਆਂ ਮੂਸੇਵਾਲਾ ਦਾ SYL ਗੀਤ ਤੇ ਕਿਸਾਨਾਂ ਦੇ ਟਵਿੱਟਰ ਅਕਾਊਂਟ ਬੈਨ ਕਰਨ ਦਾ ਮਾਮਲਾGagan OberoiJune 28, 2022 by Gagan OberoiJune 28, 20220205 ਪੰਜਾਬ ਵਿਧਾਨ ਸਭਾ ਬਜਟ ਸੈਸ਼ਨ 2022 ਦੀ ਚੌਥੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦਾ SYL ਗੀਤ ਭਾਰਤ ਸਰਕਾਰ ਦੀ ਸ਼ਿਕਾਇਤ ਤੋਂ...
Punjabਹਾਈ ਕੋਰਟ ਪੁੱਜਾ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ, ਗੈਂਗਸਟਰ ਲਾਰੈਂਸ ਤੇ ਬਰਾੜ ਤੋਂ ਦੱਸਿਆ ਜਾਨ ਨੂੰ ਖ਼ਤਰਾGagan OberoiJune 28, 2022 by Gagan OberoiJune 28, 20220187 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦਾ ਮੈਨੇਜਰ ਸ਼ਗਨਪ੍ਰੀਤ ਸਿੰਘ (Shagunpreet Singh) ਹਾਈ ਕੋਰਟ ਪਹੁੰਚ ਗਿਆ ਹੈ। ਦਰਅਸਲ ਉਸ ਨੇ ਦੋ ਪਟੀਸ਼ਨਾਂ ਦਾਖ਼ਲ ਕੀਤੀਆਂ...
Nationalਚੰਡੀਗੜ੍ਹ ‘ਚ GST ਕੌਂਸਲ ਦੀ 47ਵੀਂ ਬੈਠਕ ਸ਼ੁਰੂ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰ ਰਹੀ ਹੈ ਪ੍ਰਧਾਨਗੀGagan OberoiJune 28, 2022 by Gagan OberoiJune 28, 20220192 ਜੀਐਸਟੀ ਕੌਂਸਲ ਦੀ 47ਵੀਂ ਮੀਟਿੰਗ ਅੱਜ ਉਦਯੋਗਿਕ ਖੇਤਰ ਦੇ ਹੋਟਲ ਹਯਾਤ ਵਿੱਚ ਸ਼ੁਰੂ ਹੋ ਗਈ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ‘ਚ ਹੋਣ...
Punjabਪੰਜਾਬ ‘ਚ ਸਸਤੀ ਸ਼ਰਾਬ ‘ਤੇ ਫਸਿਆ ਪੇਚ, ਹਾਈ ਕੋਰਟ ਨੇ ਕਿਹਾ- ਕਿਉਂ ਨਾ ਨਵੀਂ ਐਕਸਾਈਜ਼ ਪਾਲਿਸੀ ‘ਤੇ ਰੋਕ ਲਗਾ ਦੇਈਏ, ਪੜ੍ਹੋ ਕੀ ਹੈ ਮਾਮਲਾGagan OberoiJune 28, 2022 by Gagan OberoiJune 28, 20220201 ਪੰਜਾਬ ਸਰਕਾਰ (Punjab Govt) ਵੱਲੋਂ ਸਾਲ 2022-23 ਲਈ ਸੂਬੇ ‘ਚ ਸ਼ਰਾਬ ਦੀ ਖਰੀਦ ਅਤੇ ਵਿਕਰੀ ਲਈ ਜਾਰੀ ਕੀਤੀ ਨਵੀਂ ਆਬਕਾਰੀ ਨੀਤੀ (News Excise Policy) ਵਿਰੁੱਧ...
EntertainmentTaarak mehta ka ooltah chashmah: ‘ਤਾਰਕ ਮਹਿਤਾ’ ਕਿਊਂ ਗੁਆ ਰਿਹੈ ਆਪਣੀ ਚਮਕ? ਜਾਣੋ ਕਾਰਨGagan OberoiJune 27, 2022 by Gagan OberoiJune 27, 20220197 ਸਭ ਤੋਂ ਲੰਬੇ ਸਮੇਂ ਤੋਂ ਚੱਲ ਰਿਹਾ ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਹਰ ਉਮਰ ਦੇ ਦਰਸ਼ਕਾਂ ਦੇ ਦਿਲਾਂ ਦੇ ਬਹੁਤ ਨੇੜੇ ਹੈ। ਜੇਠਾਲਾਲ...
Sportsਅੰਤਰਰਾਸ਼ਟਰੀ ਹਾਕੀ ਖਿਡਾਰੀ ਲਾਕੜਾ ‘ਤੇ ਹੱਤਿਆ ਦਾ ਦੋਸ਼, ਮਿ੍ਤਕ ਦੇ ਪਰਿਵਾਰ ਨੇ ਕੀਤੀ ਸੀਬੀਆਈ ਜਾਂਚ ਦੀ ਮੰਗGagan OberoiJune 27, 2022 by Gagan OberoiJune 27, 20220217 ਅੰਤਰਰਾਸਟਰੀ ਹਾਕੀ ਸਟਾਰ ਬਰਿੰਦਰ ਲਾਕੜਾ ਤੇ ਉਨ੍ਹਾਂ ਦੀ ਮਹਿਲਾ ਮਿੱਤਰ ਮਨਜੀਤ ਟੇਟੇ ‘ਤੇ 28 ਸਾਲਾ ਆਨੰਦ ਟੋਪੋ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਹੈ।...
Sportsਮਹਿਲਾ ਰਿਕਰਵ ਟੀਮ ਨੂੰ ਮਿਲਿਆ ਸਿਲਵਰ, ਭਾਰਤ ਨੇ ਇਕ ਗੋਲਡ ਤੇ ਦੋ ਸਿਲਵਰ ਮੈਡਲਾਂ ਨਾਲ ਖ਼ਤਮ ਕੀਤੀ ਆਪਣੀ ਮੁਹਿੰਮGagan OberoiJune 27, 2022 by Gagan OberoiJune 27, 20220205 ਦੀਪਿਕਾ ਕੁਮਾਰੀ, ਅੰਕਿਤਾ ਭਗਤ ਤੇ ਸਿਮਰਨਜੀਤ ਕੌਰ ਦੀ ਭਾਰਤੀ ਮਹਿਲਾ ਰਿਕਰਵ ਟੀਮ ਨੂੰ ਐਤਵਾਰ ਨੂੰ ਇੱਥੇ ਵਿਸ਼ਵ ਕੱਪ ਦੇ ਤੀਜੇ ਗੇੜ ਵਿਚ ਇਕਤਰਫ਼ਾ ਫਾਈਨਲ ਵਿਚ...
Internationalਨਿਊਯਾਰਕ ’ਚ ਕਾਰ ’ਚ ਬੈਠੇ ਭਾਰਤੀ ਮੂਲ ਦੇ ਸਿੱਖ ਦਾ ਗੋਲੀਆਂ ਮਾਰ ਕੇ ਕਤਲ, 8 ਦਿਨਾਂ ’ਚ ਵਾਪਰੀ ਦੂਜੀ ਘਟਨਾGagan OberoiJune 27, 2022 by Gagan OberoiJune 27, 20220107 ਅਮਰੀਕਾ ਦੇ ਨਿਊਯਾਰਕ ਵਿਚ ਇਕ 31 ਸਾਲਾ ਭਾਰਤੀ ਮੂਲ ਦੇ ਸਿੱਖ ਨਾਗਰਿਕ ਦੀ ਸ਼ਰ੍ਹੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਨੌਜਵਾਨ...
InternationalG7 summit-2022 : ਜਰਮਨੀ ‘ਚ ਇਸ ਤਰ੍ਹਾਂ ਹੋਇਆ PM ਮੋਦੀ ਦਾ ਸਵਾਗਤ, ਵੀਡਿਓ ਸ਼ੇਅਰ ਕਰਨ ਤੋਂ ਨਾ ਰੋਕ ਸਕੇ ਖ਼ਦ ਨੂੰ PMGagan OberoiJune 27, 2022 by Gagan OberoiJune 27, 20220180 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜਰਮਨੀ ਵਿੱਚ ਉਨ੍ਹਾਂ ਦੇ ਨਿੱਘੇ ਸੁਆਗਤ ਦਾ ਇੱਕ ਉਤਸ਼ਾਹਜਨਕ ਵੀਡੀਓ ਸਾਂਝਾ ਕੀਤਾ। ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ...
PunjabMoosewala Case: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਨਹੀਂ ਮਿਲ ਰਿਹਾ ਵਕੀਲ, ਪਿਤਾ ਨੇ ਸੁਪਰੀਮ ਕੋਰਟ ‘ਚ ਕੀਤੀ ਅਪੀਲ, 11 ਜੁਲਾਈ ਨੂੰ ਹੋਵੇਗੀ ਸੁਣਵਾਈGagan OberoiJune 27, 2022 by Gagan OberoiJune 27, 20220199 ਗਾਇਕ ਮੂਸੇਵਾਲਾ ਦੇ ਕਤਲ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਸੋਮਵਾਰ ਨੂੰ ਗਾਇਕ ਸਿੱਧੂ...