Punjabਚੰਡੀਗੜ੍ਹ ‘ਚ ਗੂੰਜੇਗੀ ਰਾਫੇਲ, ਮਿਰਾਜ ਤੇ ਚਿਨੂਕ ਦੀ ਆਵਾਜ਼, ਸ਼ਹਿਰ ‘ਚ ਪਹਿਲੀ ਵਾਰ ਹੋਵੇਗਾ ਏਅਰਫੋਰਸ ਡੇਅ ਦਾ ਫਲਾਈਪਾਸਟ ਤੇ ਪਰੇਡGagan OberoiJuly 17, 2022 by Gagan OberoiJuly 17, 20220236 ਚੰਡੀਗੜ੍ਹ ਵਿੱਚ ਇਕ ਵਾਰ ਫਿਰ ਫੌਜ ਦੇ ਲੜਾਕੂ ਜਹਾਜ਼ਾਂ ਦੀ ਆਵਾਜ਼ ਗੂੰਜੇਗੀ। ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਚੰਡੀਗੜ੍ਹ ਦੇ ਅਸਮਾਨ ਵਿੱਚ ਉੱਡਦੇ ਨਜ਼ਰ ਆਉਣਗੇ।...
Punjabਪਵਿੱਤਰ ਕਾਲੀ ਵੇਈਂ ਦੀ 22ਵੀਂ ਵਰ੍ਹੇਗੰਢ ਮੌਕੇ ਸਮਾਗਮ ’ਚ ਸ਼ਿਰਕਤ ਕਰਨ ਪਹੁੰਚੇ ਮੁੱਖ ਮੰਤਰੀ,ਸੰਤ ਸੀਚੇਵਾਲ ਨੇ ਕੀਤਾ ਸਵਾਗਤGagan OberoiJuly 17, 2022 by Gagan OberoiJuly 17, 20220230 ਇਤਿਹਾਸਕ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਪ੍ਰਕਾਸ਼ ਅਸਥਾਨ ਪਵਿੱਤਰ ਵੇਈ ਕੰਢੇ ਪਵਿੱਤਰ ਵੇਈਂ ਦੀ 22ਵੀੰ ਵਰੇਗੰਢ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...
Canadaਰਿਪੁਦਮਨ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਪੁਲਿਸ ਦੇ ਹੱਥ ਖਾਲੀ, ਕਿਹਾ- ਜਾਂਚ ਦੋ ਹਫ਼ਤਿਆਂ ‘ਚ ਵੀ ਪੂਰੀ ਹੋ ਸਕਦੀ ਹੈ ਤੇ ਦੋ ਸਾਲ ਵੀ ਲੱਗ ਸਕਦੇ ਹਨGagan OberoiJuly 17, 2022 by Gagan OberoiJuly 17, 20220232 ਬ੍ਰਿਟਿਸ਼ ਕੋਲੰਬੀਆ ’ਚ ਅਮੀਰ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਮਾਮਲੇ ’ਚ ਕੈਨੇਡੀਅਨ ਪੁਲਿਸ ਨੂੰ ਹਾਲੇ ਤੱਕ ਕੋਈ ਵੱਡਾ ਸੁਰਾਗ਼ ਹੱਥ ਨਹੀਂ ਲੱਗਾ...
InternationalAbortion Access In US: ਅਮਰੀਕੀ ਸੰਸਦ ਦੇ ਹੇਠਲੇ ਸਦਨ ਨੇ ਗਰਭਪਾਤ ਕਾਨੂੰਨ ਦੀ ਬਹਾਲੀ ਨੂੰ ਦਿੱਤੀ ਮਨਜ਼ੂਰੀGagan OberoiJuly 17, 2022 by Gagan OberoiJuly 17, 20220223 ਅਮਰੀਕਾ ਵਿੱਚ ਗਰਭਪਾਤ ਕਾਨੂੰਨਾਂ ਨੂੰ ਬਹਾਲ ਕਰਨ ਲਈ ਸ਼ੁੱਕਰਵਾਰ ਨੂੰ ਪ੍ਰਤੀਨਿਧੀ ਸਭਾ ਵਿੱਚ ਕਾਂਗਰਸ ਦੇ ਹੇਠਲੇ ਸਦਨ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਪੇਸ਼ ਕੀਤੇ ਗਏ ਦੋ...
EntertainmentAryan khan : ਆਰੀਅਨ ਖਾਨ ਹੁਣ ਜਾ ਸਕਣਗੇ ਦੇਸ਼ ਤੋਂ ਬਾਹਰ, ਕੋਰਟ ਨੇ ਪਾਸਪੋਰਟ ਵਾਪਸ ਕਰਨ ਦੇ ਦਿੱਤੇ ਹੁਕਮGagan OberoiJuly 14, 2022 by Gagan OberoiJuly 14, 20220230 ਕਰੂਜ਼ ਡਰੱਗਜ਼ ਮਾਮਲੇ ਵਿੱਚ NCB ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਆਰੀਅਨ ਖਾਨ ਨੂੰ ਇੱਕ ਹੋਰ ਰਾਹਤ ਮਿਲੀ ਹੈ। ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਸ਼ਾਹਰੁਖ...
NewsCoconut Oil : ਜਾਦੂਈ ਚੀਜ਼ ਹੈ ਨਾਰੀਅਲ ਤੇਲ, ਇਨ੍ਹਾਂ ਸਾਰੀਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਕੀਤਾ ਜਾ ਸਕਦਾ ਹੈ ਦੂਰGagan OberoiJuly 14, 2022 by Gagan OberoiJuly 14, 20220243 ਨਾਰੀਅਲ ਤੇਲ ਆਮ ਤੌਰ ‘ਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਾਣਿਆ ਜਾਂਦਾ ਹੈ ਪਰ ਇਸ ਦੇ ਫਾਇਦੇ ਸਿਰਫ ਇਸ ਤੱਕ ਹੀ ਸੀਮਤ ਨਹੀਂ...
Internationalਕਦੇ ਸੋਨੇ ਦੀ ਲੰਕਾ ਕਹੇ ਜਾਣ ਵਾਲੇ ਸ੍ਰੀਲੰਕਾ ਦੀ ਹਾਲਤ ਵਿਗੜੀ, ਗੋਟਾਬਾਯਾ ਦੇ ਸਿੰਗਾਪੁਰ ਭੱਜਣ ਤੋਂ ਬਾਅਦ ਕੀ ਹੋਵੇਗਾ !Gagan OberoiJuly 14, 2022 by Gagan OberoiJuly 14, 20220164 ਧਾਰਮਿਕ ਕਥਾਵਾਂ ਅਨੁਸਾਰ ਸ੍ਰੀਲੰਕਾ ਨੂੰ ਕਿਸੇ ਸਮੇਂ ਰਾਵਣ ਦੁਆਰਾ ਬਣਾਈ ਗਈ ਸੁਨਹਿਰੀ ਲੰਕਾ ਕਿਹਾ ਜਾਂਦਾ ਸੀ ਪਰ ਹੁਣ ਇਸ ਦੀ ਹਾਲਤ ਬਹੁਤ ਖ਼ਸਤਾ ਹੈ। ਸ੍ਰੀਲੰਕਾ...
Internationalਨਾਸਾ ਦੇ ਜੇਮਸ ਵੈਬ ਟੈਲੀਸਕੋਪ ਨੇ ਦਿਖਾਈ ਡੀਪ ਸਪੇਸ ਦੀ ਪਹਿਲੀ ਰੰਗੀਨ ਤਸਵੀਰ, ਦੇਖ ਕੇ ਹੋ ਜਾਵੋਗੇ ਹੈਰਾਨGagan OberoiJuly 14, 2022 by Gagan OberoiJuly 14, 20220177 ਨਾਸਾ ਦੇ ਜੇਮਸ ਵੈਬ ਟੈਲੀਸਕੋਪ ਨੇ ਡੂੰਘੇ ਪੁਲਾੜ ਦੀ ਪਹਿਲੀ ਅਜਿਹੀ ਤਸਵੀਰ ਦਿਖਾਈ ਹੈ ਜੋ ਪਹਿਲਾਂ ਕਦੇ ਨਹੀਂ ਦੇਖੀ ਗਈ ਸੀ। ਇਹ ਨਾਸਾ ਅਤੇ ਉਸ...
InternationalRussia Ukraine War : ਰੂਸ ਦੇ ਮਿਜ਼ਾਈਲ ਹਮਲੇ ‘ਚ ਕੀਵ ਦੇ ਦੱਖਣ ‘ਚ 2 ਬੱਚਿਆਂ ਸਮੇਤ 17 ਦੀ ਮੌਤ, ਜ਼ੇਲੇਂਸਕੀ ਨੇ ਦੱਸਿਆ ਅੱਤਵਾਦੀ ਕਾਰਵਾਈGagan OberoiJuly 14, 2022 by Gagan OberoiJuly 14, 20220229 ਰੂਸੀ ਮਿਜ਼ਾਈਲਾਂ ਨੇ ਵੀਰਵਾਰ ਨੂੰ ਵਿਨਿਤਸੀਆ ਸ਼ਹਿਰ ‘ਤੇ ਹਮਲਾ ਕੀਤਾ, ਜਿਸ ਨਾਲ ਦੋ ਬੱਚਿਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ...
NationalVice President Election 2022 : ਕੌਣ ਹੋਵੇਗਾ ਉਪ ਰਾਸ਼ਟਰਪਤੀ ਅਹੁਦੇ ਦਾ NDA ਤੋਂ ਉਮੀਦਵਾਰ? ਇਨ੍ਹਾਂ ਨਾਵਾਂ ਦੀ ਚਰਚਾ ਤੇਜ਼Gagan OberoiJuly 14, 2022 by Gagan OberoiJuly 14, 20220240 ਉਪ-ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦੀ ਪ੍ਰਕਿਰਿਆ 19 ਜੁਲਾਈ ਤਕ ਪੂਰੀ ਕੀਤੀ ਜਾਣੀ ਹੈ। ਅਜੇ ਤੱਕ ਨਾ ਤਾਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਅਤੇ ਨਾ ਹੀ...