Canada

ਐਨ. ਡੀ. ਪੀ. ਨੇ ਅਲਬਰਟਾ ਵਿਚ ਵੈਕਸੀਨ ਪਾਸਪੋਰਟ ਤੋਂ ਪ੍ਰਭਾਵਿਤ ਛੋਟੇ ਬਿਜਨੈੱਸ ਲਈ ਐਮਰਜੈਂਸੀ ਫੰਡ ਦੀ ਕੀਤੀ ਮੰਗ

ਅਲਬਰਟਾ – ਅਲਬਰਟਾ ਦੀ ਐਨ. ਡੀ. ਪੀ. ਨੇਤਾ ਰਾਚੇਲ ਨੋਟਲੀ ਦਾ ਕਹਿਣਾ ਹੈ ਕਿ ਪ੍ਰੀਮੀਅਰ ਜੇਸਨ ਕੈਨੀ ਨੂੰ ਕੱਟੜਪੰਥੀਆਂ ਦੇ ਲਈ ਭਟਕਣਾ ਬੰਦ ਕਰਨ ਅਤੇ ਛੋਟੇ ਵਪਾਰਕ ਅਦਾਰਿਆਂ ਦਾ ਸਮਰਥਨ ਸ਼ੁਰੂ ਕਰਨ ਦੀ ਲੋੜ ਹੈ।
ਨੋਟਲੀ ਚਾਹੁੰਦੀ ਹੈ ਕਿ ਸਰਕਾਰ ਜ਼ਿਆਦਾ ਵਿੱਤੀ ਸਹਾਇਤਾ ਲਿਆਏ ਜੋ ਸੋਮਵਾਰ ਤੋਂ ਨਵੇਂ ਕੋਵਿਡ-19 ਨਿਯਮਾਂ ਨੂੰ ਜ਼ਿਆਦਾ ਲਾਗੂ ਕਰਨ ਵਿਚ ਸਮਰੱਥ ਹੋਵੇ। ਉਨ੍ਹਾਂ ਕਿਹਾ ਕਿ ਇਸ ਹਫਤੇ ਸ਼ੁਰੂ ਕੀਤੇ ਗਏ ਵੈਕਸੀਨ ਪਾਸਪੋਰਟ ਪ੍ਰੋਗਰਾਮ ਨੇ ਅਲਬਰਟਾ ਦੇ ਵਿਚ ਵੱਡੇ ਪੱਧਰ ’ਤੇ ਭਰਮ ਪੈਦਾ ਕੀਤਾ ਹੈ ਅਤੇ ਬਿਜਨੈੱਸਾਂ ਨੂੰ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੇ ਲਈ ਤੁਰੰਤ ਸਮਰਥਨ ਦੀ ਲੋੜ ਹੈ।

Related posts

ਮਨੁੱਖੀ ਸਮਗਲਿੰਗ ਰੋਕਣ ਲਈ ਫੈਡਰਲ ਸਰਕਾਰ ਨੇ 19 ਮਿਲੀਅਨ ਡਾਲਰ ਦੇਣ ਦਾ ਕੀਤਾ ਐਲਾਨ

Gagan Oberoi

ਏਰੇਨਾ ਡੀਲ ’ਤੇ ਕੈਲਗਰੀ ਕੌਂਸਲਰ ਦੀ ਬੰਦ ਕਮਰੇ ਵਿਚ ਚਰਚਾ ਇਸ ਹਫਤੇ ਦੁਬਾਰਾ ਸ਼ੁਰੂ

Gagan Oberoi

ਸੀਏਐਫ ਦੇ ਸਾਰੇ ਮੈਂਬਰਾਂ ਨੂੰ ਲਾਜ਼ਮੀ ਤੌਰ ਉੱਤੇ ਕਰਵਾਉਣੀ ਚਾਹੀਦੀ ਹੈ ਵੈਕਸੀਨੇਸ਼ਨ : ਓਟੂਲ

Gagan Oberoi

Leave a Comment