Entertainment Newsਇੱਕ ਵਿਗਿਆਪਨ ‘ਚ ਪੋਰਨ ਸਟਾਰ ਜੌਨੀ ਸਿੰਸ ਨਾਲ ਨਜ਼ਰ ਆਏ ਰਣਵੀਰ ਸਿੰਘGagan OberoiFebruary 16, 2024 by Gagan OberoiFebruary 16, 2024064 ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਨੇ ਮਰਦਾਂ ਦੀਆਂ ਜਿਨਸੀ ਸਮੱਸਿਆਵਾਂ ਨਾਲ ਜੁੜਿਆ ਇਕ ਇਸ਼ਤਿਹਾਰ ਕੀਤਾ ਹੈ। ਇਸ ਵਿਗਿਆਪਨ ‘ਚ ਉਸ ਦੇ ਨਾਲ ਪੋਰਨ ਇੰਡਸਟਰੀ ਦਾ ਜਾਣਿਆ-ਪਛਾਣਿਆ...
Entertainment Newsਕਿਸਨੇ ਤੋੜਿਆ ਆਲੀਆ ਭੱਟ ਦਾ ਦਿਲ? ਜਾਣੋ ਅਭਿਨੇਤਰੀ ਦਾ ਵੈਲੇਨਟਾਈਨ ਡੇ ਤੋਂ ਕਿਉਂ ਉੱਠ ਗਿਆ ਵਿਸ਼ਵਾਸGagan OberoiFebruary 16, 2024 by Gagan OberoiFebruary 16, 2024059 ਮੁੰਬਈ (ਬਿਊਰੋ)- ਆਲੀਆ ਭੱਟ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 2012 ‘ਚ ਰੋਮ-ਕਾਮ ਫਿਲਮ ‘ਸਟੂਡੈਂਟ ਆਫ ਦਿ ਈਅਰ’ ਨਾਲ ਕੀਤੀ ਸੀ। ਆਲੀਆ ਨੂੰ ਇੰਡਸਟਰੀ ‘ਚ...
Entertainment Newsਹਨੂੰਮਾਨ ਜੀ ਦਾ ਕਿਰਦਾਰ ਨਹੀਂ ਕਰਨਗੇ ਯਸ਼, ਅਮਿਤਾਭ ਬੱਚਨ ਨਿਭਾਅ ਸਕਦੇ ਹਨ ਦਸ਼ਰਥ ਦਾ ਕਿਰਦਾਰGagan OberoiFebruary 16, 2024 by Gagan OberoiFebruary 16, 2024058 ਨਿਤੇਸ਼ ਤਿਵਾਰੀ ਦੀ ਫਿਮਲ ‘ਰਾਮਾਇਣ’ ਨੂੰ ਲੈ ਕੇ ਖਬਰਾਂ ਦਾ ਬਾਜ਼ਾਰ ਗਰਮ ਹੈ। ਕੇਜੀਐਫ ਸਟਾਰ ਯਸ਼ (Yash) ਜਲਦੀ ਹੀ ਨਿਤੇਸ਼ ਤਿਵਾਰੀ ਦੀ ‘ਰਾਮਾਇਣ’ ‘ਚ ਲੰਕਾਪਤੀ...
News Punjabਸੰਯੁਕਤ ਕਿਸਾਨ ਮੋਰਚਾ ਨੇ 16 ਫਰਵਰੀ ਨੂੰ ਪੇਂਡੂ ਬੰਦ ਲਈ ਦਿਸ਼ਾ-ਨਿਰਦੇਸ਼ ਕੀਤੇ ਜਾਰੀGagan OberoiFebruary 16, 2024 by Gagan OberoiFebruary 16, 2024057 ਸੰਯੁਕਤ ਕਿਸਾਨ ਮੋਰਚਾ (SKM) ਨੇ 16 ਫਰਵਰੀ 2024 ਨੂੰ ਪੇਂਡੂ ਬੰਦ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਸ ਦੇ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿਸ਼ਾ ਨਿਰਦੇਸ਼...
News Punjabਬਾਰਡਰਾਂ ਉਤੇ ਬੈਠੇ ਕਿਸਾਨਾਂ ਦੀਆਂ ਵਧਣਗੀਆਂ ਮੁਸ਼ਕਲਾਂ, ਮੌਸਮ ਵਿਭਾਗ ਦਾ ਅਲਰਟGagan OberoiFebruary 16, 2024 by Gagan OberoiFebruary 16, 2024036 ਦੇਸ਼ ਦੇ ਕਈ ਸੂਬਿਆਂ ਵਿਚ ਕੜਾਕੇ ਦੀ ਠੰਡ ਨੇ ਅਲਵਿਦਾ ਕਹਿ ਦਿੱਤੀ ਹੈ। ਪਰ ਕਈ ਰਾਜਾਂ ਵਿੱਚ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।...
News Punjabਰਾਸ਼ਟਰਪਤੀ ਰਾਜ ਦੀਆਂ ਧਮਕੀਆਂ ਤੋਂ ਡਰਦੇ ਨਹੀਂ, ਕਿਸਾਨਾਂ ਨਾਲ ਡਟ ਕੇ ਖੜ੍ਹੇ ਹਾਂ: ਭਗਵੰਤ ਮਾਨGagan OberoiFebruary 16, 2024 by Gagan OberoiFebruary 16, 2024037 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਕਿਸਾਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੀ ਘੜੀ...
Canada Newsਕੈਨੇਡਾ ਨੂੰ ਏ.ਆਈ. ਨਿਯੰਤਰਿਤ ਕਰਨ ਵਾਲੇ ਕਾਨੂੰਨ ਲਿਆਉਣ ਦੀ ਲੋੜ : ਮਾਹਿਰGagan OberoiFebruary 16, 2024 by Gagan OberoiFebruary 16, 2024062 ਸਰੀ : ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪਿਤਾਮਾ ਕਹੇ ਜਾਣ ਵਾਲੇ ਯੋਸ਼ੂਆ ਬੇਂਗਿਓ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਿਯੰਤ੍ਰਿਤ ਕਰਨ ਲਈ ਤੁਰੰਤ ਕਦਮ...
Canada International Newsਘੱਟ ਆਮਦਨ ਵਾਲੇ ਕਿਰਾਏਦਾਰਾਂ ਦੀ ਸਹਾਇਤਾ ਲਈ $199 ਦਾ ਫੰਡ ਦੇਵੇਗੀ ਫੈਡਰਲ ਸਰਕਾਰGagan OberoiFebruary 16, 2024 by Gagan OberoiFebruary 16, 2024059 ਵਿਦੇਸ਼ੀ ਨਾਗਰਿਕਾਂ ਅਤੇ ਕੰਪਨੀਆਂ ‘ਤੇ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਉੱਤੇ ਪਾਬੰਦੀ ਵਿੱਚ 2027 ਤੱਕ ਕੀਤਾ ਵਾਧਾ ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਵਲੋਂ ਐਲਾਨ ਕੀਤਾ ਗਿਆ...
Canada International Newsਕੋਕੀਨ ਦੇ ਮੁਫ਼ਤ ਸੈਂਪਲ ਵੰਡਦਾ ਕੈਲਗਰੀ ਵਾਸੀ ਗ੍ਰਿਫ਼ਤਾਰGagan OberoiFebruary 16, 2024 by Gagan OberoiFebruary 16, 2024057 ਐਡਮਿੰਟਨ : ਕੈਲਗਰੀ ਦੇ ਇੱਕ ਵਿਅਕਤੀ ਨੂੰ ਇੱਕ ਡਾਊਨਟਾਊਨ ਕੈਸੀਨੋ ਵਿੱਚ ਕਥਿਤ ਤੌਰ ‘ਤੇ ਕੋਕੀਨ ਦੇ ਮੁਫ਼ਤ ਸੈਂਪਲ ਵੰਡਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਹਿਰਾਸਤ ਵੀ...
Canada International Newsਸਰੀ, ਵ੍ਹਾਈਟ ਰੌਕ ਵਿੱਚ 1-ਬੈੱਡਰੂਮ ਦਾ ਕਿਰਾਇਆ $200 ਵਧਿਆGagan OberoiFebruary 16, 2024 by Gagan OberoiFebruary 16, 2024057 ਸਰੀ : ਕੈਨੇਡਾ ਮੌਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਇੱਕ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਪਿਛਲੇ ਸਾਲ ਬੀ.ਸੀ. ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰਾਂ, ਮੈਟਰੋ...