Internationalਇਜ਼ਰਾਈਲ ਦੌਰੇ ਦੌਰਾਨ ਜਾਨ ਬਚਾਉਣ ਲਈ ਬੰਕਰ ‘ਚ ਲੁਕੇ ਅਮਰੀਕੀ ਵਿਦੇਸ਼ ਮੰਤਰੀ ਤੇ PM ਨੇਤਨਯਾਹੂGagan OberoiOctober 18, 2023 by Gagan OberoiOctober 18, 2023026 ਇਜ਼ਰਾਈਲ ਹਮਾਸ ਦੀ ਲੜਾਈ ਹਰ ਗੁਜ਼ਰਦੇ ਦਿਨ ਨਾਲ ਹੋਰ ਖ਼ਤਰਨਾਕ ਹੁੰਦੀ ਜਾ ਰਹੀ ਹੈ। ਜੰਗ ਕਿੰਨੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ, ਇਸ ਦਾ ਅੰਦਾਜ਼ਾ...
Internationalਆਪਣੀ ਜਾਨ ਨੂੰ ਖ਼ਤਰੇ ਚ ਪਾ ਕਲ ਇਜ਼ਰਾਈਲ ਦੋਰਾ ਕਰਨਗੇ ਰਾਸ਼ਟਰਪਤੀ ਜੋਅ ਬਿਡੇਨGagan OberoiOctober 18, 2023 by Gagan OberoiOctober 18, 2023035 ਵਾਸ਼ਿੰਗਟਨ : ਇਜ਼ਰਾਈਲ ਦਾ ਦੌਰਾ ਕਰ ਰਹੇ ਐਂਟੋਨੀ ਬਲਿੰਕਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਿਡੇਨ ਵੀ ਬੁੱਧਵਾਰ ਨੂੰ ਇਜ਼ਰਾਈਲ ਪਹੁੰਚਣ ਵਾਲੇ ਹਨ। ਉਹ ਪ੍ਰਧਾਨ...
Internationalਇਜ਼ਰਾਈਲ-ਹਮਾਸ ਜੰਗ ‘ਚ ਹੁਣ ਤੱਕ 4200 ਤੋਂ ਵੱਧ ਲੋਕਾਂ ਦੀ ਮੌਤGagan OberoiOctober 18, 2023 by Gagan OberoiOctober 18, 2023021 ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ 10ਵੇਂ ਦਿਨ ਵੀ ਹਵਾਈ ਹਮਲੇ, ਬੰਬਾਰੀ, ਰਾਕੇਟ ਅਤੇ ਸਾਇਰਨ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ। ਇਸ ਜੰਗ ਵਿੱਚ ਹੁਣ ਤੱਕ 4,200...
Punjabਹਰਿਆਣਾ ਗੁਰਦਵਾਰਾ ਕਮੇਟੀ ਦੀਆਂ ਵੋਟਾਂ ਡੇਰਾ ਸਰਸਾ ਦੇ ਚੇਲੇ ਬਣਾ ਰਹੇ ਹਨ : ਗਿਆਨੀ ਹਰਪ੍ਰੀਤ ਸਿੰਘGagan OberoiOctober 18, 2023 by Gagan OberoiOctober 18, 2023026 ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਡੇਰਾ...
Punjabਸਾਬਕਾ ਕਾਂਗਰਸੀ MLA ਕੁਲਬੀਰ ਜ਼ੀਰਾ ਗ੍ਰਿਫਤਾਰ , ਨਿਆਂਇਕ ਹਿਰਾਸਤ ‘ਚ ਭੇਜਿਆGagan OberoiOctober 18, 2023 by Gagan OberoiOctober 18, 2023036 ਫਿਰੋਜ਼ਪੁਰ – ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਫਿਰੋਜ਼ਪੁਰ ਪੁਲਿਸ ਨੇ ਸਵੇਰੇ 5 ਵਜੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਹਨਾਂ ਨੂੰ ਘਰੋਂ...
Punjabਖਹਿਰਾ ਨੂੰ 27 ਅਕਤੂਬਰ ਤੱਕ ਨਿਆਇਕ ਹਿਰਾਸਤ ਵਿਚ ਨਾਭਾ ਜੇਲ੍ਹ ਭੇਜਿਆGagan OberoiOctober 18, 2023 by Gagan OberoiOctober 18, 2023034 ਚੰਡੀਗੜ੍ਹ : ਪੰਜਾਬ ਦੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਦੀ ਜ਼ਮਾਨਤ ਪਟੀਸ਼ਨ ‘ਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕੀਤੀ। ਹਾਈਕੋਰਟ ਨੇ ਪੰਜਾਬ...
Nationalਭਾਰਤੀਆਂ ਨੂੰ ਲੈ ਕੇ ਤੀਜੀ ਫਲਾਈਟ ਪਹੁੰਚੀ ਦਿੱਲੀ, 197 ਲੋਕਾਂ ਦੀ ਹੋਈ ਘਰ ਵਾਪਸੀGagan OberoiOctober 18, 2023 by Gagan OberoiOctober 18, 2023030 “ਹਮਾਸ” ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ, ਇਜ਼ਰਾਈਲ ਵਿੱਚ ਭਿਆਨਕ ਯੁੱਧ ਦੇ ਦੌਰਾਨ ਡਰ ਦੀ ਸਥਿਤੀ ਵਿੱਚੋਂ 197 ਹੋਰ ਭਾਰਤੀਆਂ ਨੂੰ ਛੁਡਵਾ ਕੇ ‘ਆਪ੍ਰੇਸ਼ਨ ਅਜੇ’...
Nationalਨਿਠਾਰੀ ਮਾਮਲੇ ‘ਚ ਸੁਰਿੰਦਰ ਕੋਲੀ ਤੇ ਮੋਨਿੰਦਰ ਸਿੰਘ ਪੰਧੇਰ ਬਰੀGagan OberoiOctober 18, 2023 by Gagan OberoiOctober 18, 2023023 ਪ੍ਰਯਾਗਰਾਜ : ਕਰੀਬ 17 ਸਾਲ ਪਹਿਲਾਂ ਦੇਸ਼ ਅਤੇ ਦੁਨੀਆ ਨੂੰ ਹਿਲਾ ਕੇ ਰੱਖ ਦੇਣ ਵਾਲੇ ਬਹੁਚਰਚਿਤ ਨਿਠਾਰੀ ਕੇਸ ਦੇ ਮੁਲਜ਼ਮ ਸੁਰਿੰਦਰ ਕੋਲੀ ਅਤੇ ਮੋਨਿੰਦਰ ਸਿੰਘ...
Nationalਸੁਪਰੀਮ ਕੋਰਟ ਨੇ ਸਮਲਿੰਗੀ ਵਿਆਹ ਦੇ ਮੁੱਦੇ ਤੇ ਆਖੀ ਵੱਡੀ ਗਲGagan OberoiOctober 18, 2023 by Gagan OberoiOctober 18, 2023051 ਨਵੀਂ ਦਿੱਲੀ : ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਨੂੰ ਲੈ ਕੇ ਸੁਪਰੀਮ ਕੋਰਟ ‘ਚ 5 ਜੱਜਾਂ ਦੀ ਸੰਵਿਧਾਨਕ ਬੈਂਚ ਆਪਣਾ ਫੈਸਲਾ ਸੁਣਾ ਰਹੀ ਹੈ।...
Nationalਇਜ਼ਰਾਈਲ ਦੀ ਜੰਗ ਨੇ ਭਾਰਤ ‘ਚ ਵਧਾਇਆ ਤਣਾਅ, ਕਈ ਸੂਬਿਆਂ ‘ਚ ਅਲਰਟGagan OberoiOctober 18, 2023 by Gagan OberoiOctober 18, 2023029 ਨਵੀਂ ਦਿੱਲੀ : ਦਿੱਲੀ ਤੋਂ ਤੇਲ ਅਵੀਵ ਦੀ ਦੂਰੀ 4 ਹਜ਼ਾਰ ਕਿਲੋਮੀਟਰ ਤੋਂ ਵੱਧ ਹੈ, ਪਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅਸਰ ਇੱਥੇ ਵੀ...