Entertainmentਪ੍ਰੀਟੀ ਜ਼ਿੰਟਾ ਸਵਿਮ ਸੂਟ ਪਾ ਕੇ ਕਰੂਜ਼ ‘ਤੇ ਪਤੀ ਨਾਲ ਮਸਤੀ ਕਰਦੀ ਆਈ ਨਜ਼ਰ, ਰੁਮਾਂਟਿਕ ਵੀਡੀਓ ਹੋ ਰਹੀ ਹੈ ਵਾਇਰਲGagan OberoiSeptember 16, 2022 by Gagan OberoiSeptember 16, 2022084 ਬਾਲੀਵੁੱਡ ਅਭਿਨੇਤਰੀ ਪ੍ਰੀਟੀ ਜ਼ਿੰਟਾ ਅੱਜਕੱਲ੍ਹ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ। 90 ਦੇ ਦਹਾਕੇ ‘ਚ ਪ੍ਰਿਟੀ ਨਾ ਸਿਰਫ ਆਪਣੀਆਂ ਫਿਲਮਾਂ ਸਗੋਂ ਆਪਣੀ ਖੂਬਸੂਰਤੀ ਕਾਰਨ ਵੀ...
NewsSuji ke Fayde: ਟਾਈਪ-2 ਡਾਇਬਟੀਜ਼ ਦੇ ਨਾਲ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਵੀ ਫਾਇਦੇਮੰਦ ਹੈ ਸੂਜੀ ਦਾ ਸੇਵਨ, ਜਾਣੋ ਇਸ ਦੇ ਹੋਰ ਫਾਇਦੇGagan OberoiSeptember 16, 2022 by Gagan OberoiSeptember 16, 20220103 ਸੂਜੀ ਜਾਂ ਰਵਾ ਨਾਸ਼ਤੇ ਤੋਂ ਲੈ ਕੇ ਮਿਠਾਈਆਂ ਵਿੱਚ ਵਰਤੀ ਜਾਣ ਵਾਲੀ ਇੱਕ ਜ਼ਰੂਰੀ ਸਮੱਗਰੀ ਹੈ, ਜੋ ਨਾ ਸਿਰਫ ਪਕਵਾਨ ਦੇ ਸਵਾਦ ਅਤੇ ਬਣਤਰ ਨੂੰ...
Internationalਜੋ ਬਿਡੇਨ: ਨਿਵੇਸ਼ ਅਤੇ ਰਾਸ਼ਟਰੀ ਸੁਰੱਖਿਆ ਕੋਣ ਜੋ ਬਾਇਡਨ ਨੇ ਉੱਚਾ ਕਦਮ, ਨਿਸ਼ਾਨੇ ‘ਤੇ ਚੀਨੀ ਕੰਪਨੀਆਂGagan OberoiSeptember 16, 2022 by Gagan OberoiSeptember 16, 2022045 ਅਮਰੀਕੀ ਰਾਸ਼ਟਰਪਤੀ ਜੋ ਬਾਇਡਨ (ਜੋ ਬਿਡੇਨ) ਗੁਰਵਾਰ ਨੂੰ ਵਿਦੇਸ਼ੀ ਨਿਵੇਸ਼ ਅਤੇ ਰਾਸ਼ਟਰੀ ਸੁਰੱਖਿਆ ਦੇ ਮਦੀਨਜਰ ਇੱਕ ਕਾਰਜਕਾਰੀ ਆਦੇਸ਼ ‘ਤੇ ਹਸਤਾਖਰ ਕਰੋ। ਬਾਇਡਨ ਪ੍ਰਬੰਧਨ, ਇਸ ਕਾਰਜਕ੍ਰਮ...
Canadaਕੈਨੇਡਾ PM ਜਸਟਿਨ ਟਰੂਡੋ ਤੇ ਗਵਰਨਰ ਜਨਰਲ ਮੈਰੀ ਸਾਈਮਨ ਵਫ਼ਦ ਸਮੇਤ ਮਹਾਰਾਣੀ ਦੀਆਂ ਅੰਤਿਮ ਰਸਮਾਂ ‘ਚ ਹੋਣਗੇ ਸ਼ਾਮਿਲGagan OberoiSeptember 16, 2022 by Gagan OberoiSeptember 16, 2022063 ਕੈਨੇਡਾ ਤੋ ਅਧਿਕਾਰਤ ਵਫ਼ਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਦੇ ਨਾਲ ਸੋਮਵਾਰ ਨੂੰ ਹੋਣ ਵਾਲੇ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ...
PunjabBhagwant Mann’s visit to Berlin : CM ਮਾਨ ਨੇ ਬਰਲਿਨ ‘ਚ ਵਰਬੀਓ ਗਰੁੱਪ ਦੇ CEO ਨਾਲ ਕੀਤੀ ਮੁਲਾਕਾਤ ; ਸੂਬੇ ‘ਚ ਨਿਵੇਸ਼ ਦਾ ਦਿੱਤਾ ਸੱਦਾGagan OberoiSeptember 16, 2022 by Gagan OberoiSeptember 16, 20220105 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਰਮਨੀ ਦੀ ਪ੍ਰਮੁੱਖ ਕੰਪਨੀ ‘ਵਰਬੀਓ ਗਰੁੱਪ’ ਨੂੰ ਸੂਬੇ ਨਾਲ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਭਵਿੱਖ ਵਿੱਚ ਸਹਿਯੋਗ ਦੇ...
NationalPM ਮੋਦੀ ਦੇ ਜਨਮ ਦਿਨ ‘ਤੇ ਗੋਆ ਦਾ ਰਾਜ ਭਵਨ ਦੇਵੇਗਾ ਮਰੀਜ਼ਾਂ ਨੂੰ ਆਰਥਿਕ ਮਦਦ, ਇਕ ਸਾਲ ਤਕ ਚੱਲੇਗੀ ਇਹ ਮੁਹਿੰਮGagan OberoiSeptember 16, 2022 by Gagan OberoiSeptember 16, 20220124 ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 17 ਸਤੰਬਰ (ਸ਼ਨੀਵਾਰ) ਨੂੰ ਜਨਮ ਦਿਨ ਹੈ। ਇਸ ਮੌਕੇ ‘ਤੇ ਭਾਜਪਾ ਦੇਸ਼ ਭਰ ‘ਚ ਕਈ ਪ੍ਰੋਗਰਾਮ ਕਰਨ ਜਾ...
Punjabਸੁਖਬੀਰ ਕਰਕੇ 4 ਚੋਣਾਂ ਹਾਰਿਆ ਸ਼੍ਰੋਮਣੀ ਅਕਾਲੀ ਦਲ, ਅਹੁਦੇ ਤੋਂ ਦੇਣਾ ਚਾਹੀਦੈ ਅਸਤੀਫ਼ਾ : ਢੀਂਡਸਾGagan OberoiSeptember 16, 2022 by Gagan OberoiSeptember 16, 20220102 2 ਵਿਧਾਨ ਸਭਾ ਤੇ 2 ਲੋਕ ਸਭਾ ਚੋਣਾਂ ਸਣੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੇ ਹੰਕਾਰ ਕਰਕੇ ਲਗਾਤਾਰ 4 ਚੋਣਾਂ ਹਾਰਿਆ ਹੈ। ਵਿਧਾਨ ਸਭਾ ’ਚ...
NationalPM Modi Birthday : ਟ੍ਰਾਈਸਿਟੀ ‘ਚ ਸਕੂਟਰ ‘ਤੇ ਖ਼ੂਬ ਘੁੰਮਦੇ ਸੀ ਪ੍ਰਧਾਨ ਮੰਤਰੀ ਮੋਦੀ, ਹਰ ਗਲੀ-ਚੌਕ ਤੋਂ ਹਨ ਵਾਕਫ਼, ਚੰਡੀਗੜ੍ਹ ਨਾਲ ਹੈ ਖ਼ਾਸ ਨਾਤਾGagan OberoiSeptember 16, 2022 by Gagan OberoiSeptember 16, 20220112 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਅਕਸ ਅਜਿਹਾ ਬਣਾਇਆ ਹੈ ਕਿ ਉਨ੍ਹਾਂ ਨੂੰ ਦੇਸ਼-ਦੁਨੀਆ ਦੇ ਬੱਚੇ, ਬਜ਼ੁਰਗ ਤੇ ਹਰ ਵਰਗ ਦੇ ਲੋਕ ਜਾਣਦੇ ਹਨ। ਇਸ...
Entertainmentਕਦੇਂ ਟਰੇਨ ‘ਚ ਗਾ ਕੇ ਪੈਸਾ ਕਮਾਉਂਦੇ ਸਨ ਆਯੁਸ਼ਮਾਨ ਖੁਰਾਨਾ, ਹੁਣ ਨੈੱਟ ਵਰਥ ਜਾਣ ਕੇ ਹੋ ਜਾਵੋਗੇ ਹੈਰਾਨGagan OberoiSeptember 14, 2022September 14, 2022 by Gagan OberoiSeptember 14, 2022September 14, 2022033 ਆਯੁਸ਼ਮਾਨ ਖੁਰਾਨਾ ਨੇ ਬਾਲੀਵੁੱਡ ‘ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਆਯੁਸ਼ਮਾਨ ਖੁਰਾਨਾ ਨੇ ਆਪਣੇ ਕਰੀਅਰ ਦੀ...
Newsਨਾਸ਼ਤੇ ‘ਚ ਇਹ 5 ਚੀਜ਼ਾਂ ਖਾਣ ਨਾਲ ਵਧ ਸਕਦਾ ਹੈ ਭਾਰ, ਤੇਜ਼ੀ ਨਾਲ ਭਾਰ ਘਟਾਉਣ ਲਈ ਨਾ ਖਾਓ ਇਹ ਚੀਜ਼ਾਂGagan OberoiSeptember 14, 2022 by Gagan OberoiSeptember 14, 2022050 ਨਾਸ਼ਤਾ ਦਿਨ ਦਾ ਪਹਿਲਾ ਭੋਜਨ ਹੈ। ਅਜਿਹੇ ‘ਚ ਇਹ ਸਿਹਤਮੰਦ ਹੋਣ ਦੇ ਨਾਲ-ਨਾਲ ਸਵਾਦਿਸ਼ਟ ਵੀ ਹੋਣਾ ਚਾਹੀਦਾ ਹੈ। ਭਾਰ ਘਟਾਉਣ ਦੌਰਾਨ, ਕੁਝ ਲੋਕ ਸਵੇਰ ਦੇ...