Canadaਅਤੀਤ ਦੀਆਂ ਗਲਤੀਆਂ ਤੇ ਮੂਲਵਾਸੀਆਂ ਨਾਲ ਹੋਏ ਦੁਰਵਿਵਹਾਰ ਨੂੰ ਸਵੀਕਾਰਨ ਲਈ ਢੁਕਵਾਂ ਦਿਨ ਹੈ ਕੈਨੇਡਾ ਡੇਅ : ਟਰੂਡੋGagan OberoiJune 30, 2021 by Gagan OberoiJune 30, 20210291 ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਦੇਸ਼ ਦੇ ਅਤੀਤ ਨਾਲ ਜੁੜੀਆਂ ਗਲਤੀਆਂ ਤੇ ਮੂਲਵਾਸੀਆਂ ਨਾਲ ਹੋਏ ਦੁਰਵਿਵਹਾਰ ਨੂੰ ਸਵੀਕਾਰਨ ਲਈ ਕੈਨੇਡਾ...
Canadaਕੈਨੇਡਾ ਸਿਆਸਤ ਤੋਂ ਸੰਨਿਆਸ ਲੈ ਰਹੀ ਹੈ ਮੈਕੇਨਾ !Gagan OberoiJune 30, 2021 by Gagan OberoiJune 30, 20210304 ਓਟਵਾ : ਇਨਫਰਾਸਟ੍ਰਕਚਰ ਮੰਤਰੀ ਕੈਥਰੀਨ ਮੈਕੈਨਾ ਵੱਲੋਂ ਚੋਣਾਂ ਵਿੱਚ ਮੁੜ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ...
Canadaਰਿਹਾਇਸ਼ੀ ਇਲਾਕੇ ਵਿੱਚ ਨਿੱਕਾ ਜਹਾਜ਼ ਹਾਦਸਾਗ੍ਰਸਤ, ਦੋ ਜ਼ਖ਼ਮੀGagan OberoiJune 30, 2021 by Gagan OberoiJune 30, 20210297 ਵਿਕਟੋਰੀਆ, : ਵੈਨਕੂਵਰ ਆਈਲੈਂਡ ਉੱਤੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਨਿੱਕੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ...
Canadaਮੈਟਰੋ ਵੈਨਕੂਵਰ ਵਿੱਚ ਗਰਮੀ ਨਾਲ ਹੋਈਆਂ 134 ਮੌਤਾਂ !Gagan OberoiJune 30, 2021 by Gagan OberoiJune 30, 20210307 ਵੈਨਕੂਵਰ : ਮੈਟਰੋ ਵੈਨਕੂਵਰ ਦੀ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਵੱਡੇ ਸ਼ਹਿਰਾਂ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ ਹੀ ਲੋਕਾਂ ਦੇ ਅਚਾਨਕ ਮਾਰੇ ਜਾਣ ਦੀਆਂ...
Entertainmentਭਾਰਤ ਵਿਚ ਗਰਭਵਤੀ ਔਰਤਾਂ ਵੀ ਲਗਵਾ ਸਕਣਗੀਆਂ ਕਰੋਨਾ ਦਾ ਟੀਕਾGagan OberoiJune 30, 2021 by Gagan OberoiJune 30, 20210314 ਕੇਂਦਰੀ ਸਿਹਤ ਮੰਤਰਾਲੇ ਨੇ ਗਰਭਵਤੀ ਮਹਿਲਾਵਾਂ ਨੂੰ ਕੋਰੋਨਾ ਵੈਕਸੀਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ । ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੋਵਿਡ-19 ਵੈਕਸੀਨ ਗਰਭਵਤੀ ਮਹਿਲਾਵਾਂ ਲਈ...
Nationalਕੋਵੀਸ਼ੀਲਡ ਦੀ ਵੈਕਸੀਨ ਵਾਲਿਆਂ ਨੂੰ ਯੂਰਪੀ ਦੇਸ਼ਾਂ ਦੀ ਯਾਤਰਾ ਵਿੱਚ ਰੋਕਾਂ ਦਾ ਸਾਹਮਣਾGagan OberoiJune 30, 2021 by Gagan OberoiJune 30, 20210287 ਨਵੀਂ ਦਿੱਲੀ- ਸੰਸਾਰ ਵਿੱਚ ਸਭ ਤੋਂ ਵੱਡੇ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੁਖੀ ਅਦਰ ਪੂਨਾਵਾਲਾ ਨੇ ਕੋਵੀਸ਼ੀਲਡ ਵੈਕਸੀਨ ਦੀ ਖ਼ੁਰਾਕ ਲੈਣ ਵਾਲੇ...
Nationalਦਿੱਲੀ ਅਦਾਲਤ ਵੱਲੋਂ ਦੀਪ ਸਿੱਧੂ ਤੇ ਕਈਆਂ ਖਿਲਾਫ ਸੰਮਨ ਜਾਰੀGagan OberoiJune 30, 2021 by Gagan OberoiJune 30, 20210296 ਨਵੀਂ ਦਿੱਲੀ- ਦਿੱਲੀ ਦੀ ਅਦਾਲਤ ਨੇ ਗਣਤੰਤਰ ਦਿਵਸ ਹਿੰਸਾ ਮਾਮਲੇ ਦੇ ਦੀਪ ਸਿੱਧੂ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਤਾਜ਼ਾ ਸੰਮਨ ਜਾਰੀ ਕੀਤੇ ਹਨ। ਚੀਫ ਮੈਟਰੋਪੋਲਿਟਨ ਮੈਜਿਸਟਰੇਟ...
Nationalਕੋਵਿਡ-19 ਦੇ ਖਤਰੇ ਕਾਰਨ ਚਾਰ ਧਾਮ ਯਾਤਰਾ ਉੱਤੇ ਰੋਕ ਲਾਈGagan OberoiJune 30, 2021 by Gagan OberoiJune 30, 20210298 ਨੈਨੀਤਾਲ- ਉੱਤਰਾਖੰਡ ਹਾਈ ਕੋਰਟ ਨੇ ਸਥਾਨਕ ਲੋਕਾਂ ਲਈ ਇਕ ਜੁਲਾਈ ਤੋਂ ਚਾਰ ਧਾਮ ਯਾਤਰਾ ਸ਼ੁਰੂ ਕਰਨ ਦੇ ਰਾਜ ਸਰਕਾਰ ਦੇ ਫੈਸਲੇ ਨੂੰ ਪਲਟ ਕੇ ਇਸ...
Nationalਕੋਰੋਨਾ ਕਾਲ ’ਚ ਅਮਰੀਕਾ ਤੇ ਕੁਵੈਤ ਨੇ ਡਿਪੋਰਟ ਕੀਤੇ 4 ਹਜ਼ਾਰ ਭਾਰਤੀGagan OberoiJune 30, 2021 by Gagan OberoiJune 30, 20210281 ਨਵੀਂ ਦਿੱਲੀ,- ਭਾਰਤੀ ਵਿਦੇਸ਼ ਮੰਤਰਾਲੇ ਦੀ ਕੋਵਿਡ ਸੈੱਲ ਇਕਾਈ ਵੱਲੋਂ ਤਿਆਰ ਕੀਤੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਅਤੇ ਕੁਵੈਤ ਨੇ ਨਜਾਇਜ਼ ਢੰਗ ਨਾਲ ਰਹਿਣ ਕਾਰਨ ਪਿਛਲੇ...
International‘ਇਟਲੀ ਦੇ ਸੂਬਾ ਲਾਸੀਓ ਦੇ ਸ਼ਹਿਰ ਅਪ੍ਰੀਲੀਆ ਵਿਖੇ ਮਨਾਇਆ ਗਿਆ ਫੁੱਲਾਂ ਦੀ ਸਜਾਵਟ ਨਾਲ ਸਬੰਧਤ ਦਿਵਸ’Gagan OberoiJune 30, 2021 by Gagan OberoiJune 30, 20210312 ਰੋਮ ਇਟਲੀ – ‘ਇਟਲੀ ਦੀ ਰਾਜਧਾਨੀ ਰੋਮ ਦੇ ਨੇੜੇ ਅਤੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ਬੀਤੇ ਦਿਨੀਂ ਫੁੱਲਾਂ ਦੇ ਨਾਲ ਸੰਬੰਧਿਤ ਇੱਕ ਵਿਸ਼ੇਸ਼ ਦਿਵਸ...