Entertainmentਸਲਮਾਨ ਖਾਨ ਨੇ ਲਾਕਡਾਊਨ ਦੇ ਦੌਰਾਨ ਸਾਂਝਾ ਕੀਤਾ ਆਪਣਾ ਵਰਕਆਊਡGagan OberoiMay 5, 2020 by Gagan OberoiMay 5, 20200331 ਮੁੰਬਈ : ਤਾਲਾਬੰਦੀ ਲੱਗਣ ਕਾਰਨ ਸਲਮਾਨ ਖਾਨ ਪਰਿਵਾਰ ਸਮੇਤ ਆਪਣੇ ਪਨਵੇਲ ਫਾਰਮ ਹਾਊਸ ਵਿੱਚ ਹਨ। ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਸ ਵੀ ਉਸੇ ਫਾਰਮਹਾਊਸ ਵਿਚ ਰਹਿ ਰਹੀ...
Internationalਕੀ ਕੋਰੋਨਾਵਾਇਰਸ ਦਾ ਇਲਾਜ ਲੱਭ ਗਿਆ ਹੈ? ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕੀਤਾ ਦਾਅਵਾGagan OberoiMay 5, 2020May 5, 2020 by Gagan OberoiMay 5, 2020May 5, 20200313 ਇਜ਼ਰਾਈਲ ਦੇ ਰੱਖਿਆ ਮੰਤਰੀ ਨੈਫਲੇ ਬੇਨੇਟ ਨੇ ਕੋਰੋਨਾਵਾਇਰਸ ਲਈ ਇਕ ਟੀਕਾ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਉਸਦੇ ਅਨੁਸਾਰ ਇਜ਼ਰਾਈਲ ਇੰਸਟੀਚਿਊਟ ਫਾਰ ਜੀਵ-ਵਿਗਿਆਨਕ ਖੋਜ (ਆਈ.ਆਈ.ਬੀ.ਆਰ.)...
Internationalਦੁਨੀਆ ‘ਚ ਕੋਰੋਨਾਵਾਇਰਸ ਨਾਲ 2 ਲੱਖ 50 ਹਜ਼ਾਰ ਤੋਂ ਵੱਧ ਮੌਤਾਂGagan OberoiMay 5, 2020 by Gagan OberoiMay 5, 20200299 ਹੁਣ ਤੱਕ ਦੁਨੀਆ ਵਿਚ 2 ਲੱਖ 54 ਹਜ਼ਾਰ 215 ਵਿਅਕਤੀਆਂ ਦੀ ਮੌਤ ਕਰੋਨਾਵਾਇਰਸ ਕਾਰਨ ਹੋ ਚੁੱਕੀ ਹੈ। 36 ਲੱਖ 78 ਹਜ਼ਾਰ 968 ਲੋਕ ਇਸ ਵਾਇਰਸ...
Internationalਨਿਊਯਾਰਕ ਦੀ ਬੰਦ ਪਈ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੀ ਤਿਆਰGagan OberoiMay 5, 2020 by Gagan OberoiMay 5, 20200301 ਅਮਰੀਕਾ ‘ਚ ਕੋਰੋਨਾ ਮਹਾਮਾਰੀ ਦੇ ਕੇਂਦਰ ਨਿਊਯਾਰਕ ਸੂਬੇ ‘ਚ ਬੰਦ ਪਈ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਗਵਰਨਰ ਐਂਡਰਿਊ ਕੁਓਮੋ...
Canadaਕਰੋਨਾਵਾਇਰਸ ਦੀ ਮਾਰ ਦੇ ਬਾਵਜੂਦ ਲਾਕਡਾਊਨ ਵਿੱਚੋਂ ਨਿਕਲਣ ਦੀ ਤਿਆਰੀ ਕਰ ਰਹੇ ਹਨ ਪ੍ਰੋਵਿੰਸGagan OberoiMay 5, 2020 by Gagan OberoiMay 5, 20200322 ਓਟਵਾ, : ਅਜੇ ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਮਿਲਣ ਵਾਲੇ ਮਾਮਲਿਆਂ ਵਿੱਚ ਭਾਵੇਂ ਕੋਈ ਕਮੀ ਨਹੀਂ ਆਈ ਹੈ, ਕਈ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ...
Internationalਕਾਰੋਬਾਰ ਚਮਕਾਉਣ ਲਈ ਚੀਨ ਨੇ ਲੁਕਾਈ ਮਹਾਮਾਰੀ ਦੀ ਗੰਭੀਰਤਾ!Gagan OberoiMay 5, 2020 by Gagan OberoiMay 5, 20200305 ਵਾਸਿ਼ੰਗਟਨ, : ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਰੋਨਾਵਾਇਰਸ ਕਿੰਨੀ ਘਾਤਕ ਬਿਮਾਰੀ ਹੈ ਇਸ ਬਾਰੇ ਚੀਨ ਨੇ ਅਸਲ ਜਾਣਕਾਰੀ ਲੁਕਾਉਣ ਦੀ ਕੋਸਿ਼ਸ਼ ਕੀਤੀ ਤਾਂ ਕਿ...
Canadaਟਰੱਕਿੰਗ ਇੰਡਸਟਰੀ ਦੀ ਮਦਦ ਲਈ ਓਨਟਾਰੀਓ ਸਰਕਾਰ ਨੇ ਲਾਂਚ ਕੀਤਾ ਨਵਾਂ ਐਪ 511Gagan OberoiMay 5, 2020 by Gagan OberoiMay 5, 20200292 ਟੋਰਾਂਟੋ : ਓਨਟਾਰੀਓ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਨੂੰ ਮੁਫਤ ਵਿੱਚ 511 ਐਪ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਤਾਂ ਕਿ ਕੋਵਿਡ-19 ਆਊਟਬ੍ਰੇਕ ਦੌਰਾਨ ਪ੍ਰੋਵਿੰਸ ਭਰ...
Canadaਜਲਦ ਹੀ ਓਨਟਾਰੀਓ ਵਿੱਚ ਖੋਲ੍ਹੇ ਜਾ ਸਕਦੇ ਹਨ ਪਾਰਕਸ, ਰਿਟੇਲ ਸਟੋਰਜ਼ : ਫੋਰਡGagan OberoiMay 5, 2020 by Gagan OberoiMay 5, 20200301 ਓਨਟਾਰੀਓ : ਪ੍ਰੋਵਿੰਸ ਵਿੱਚ ਕੋਵਿਡ-19 ਮਾਮਲੇ ਘਟਣ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਵੱਲੋਂ ਰਿਟੇਲ ਸਟੋਰਜ਼, ਪਾਰਕ, ਕਾਟੇਜਰਜ਼ ਮੁੜ ਖੋਲ੍ਹਣ ਦੀ ਤਿਆਰੀ ਕੀਤੇ ਜਾਣ ਬਾਰੇ ਦੱਸਿਆ।...
Canadaਤਿੰਨ ਮਹੀਨਿਆਂ ‘ਚ ਏਅਰ ਕੈਨੇਡਾ ਨੂੰ 1.05 ਬਿਲੀਅਨ ਡਾਲਰ ਦਾ ਘਾਟਾ ਪਿਆGagan OberoiMay 5, 2020 by Gagan OberoiMay 5, 20200296 ਕੈਲਗਰੀ, : ਕੋਵਿਡ-19 ਕਾਰਨ ਦੁਨੀਆ ਭਰ ‘ਚ ਬੰਦ ਹੋਈਆਂ ਹਵਾਈ ਸੇਵਾਵਾਂ ਦੇ ਕਾਰਨ ਆਰਿਥਕ ਮੰਦੀ ਦੀ ਮਾਰ ਝਲ ਰਹੀ ਏਅਰ ਕੈਨੇਡਾ ਦਾ ਕਹਿਣਾ ਹੈ ਕਿ...
Canadaਯੂ.ਐਫ਼.ਸੀ.ਡਬਲਯੂ ਵਲੋਂ ਕਾਰਗਿਲ ਮੀਟ ਪਲਾਂਟ ਨੂੰ ਮੁੜ ਖੋਲ੍ਹਣ ਮੰਗGagan OberoiMay 5, 2020 by Gagan OberoiMay 5, 20200318 ਕੈਲਗਰੀ : ਦੋ ਹਫ਼ਤੇ ਪਹਿਲਾਂ ਬੰਦ ਹੋਏ ਕਾਰਗਿਲ ਮੀਟ ਪਲਾਂਟ ਨੂੰ ਮੁੜ ਖੋਲ੍ਹਣ ਦੀ ਮੰਗ ਉਠੀ ਹੈ। ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰ ਲੋਕਲ 401 (ਯੂਐਫ਼ਸੀਡਬਲਯੂ)...