Internationalਬ੍ਰਿਟੇਨ: ਮਹਾਰਾਣੀ ਦੇ ਜਨਮਦਿਨ ‘ਤੇ ਪਹਿਲੀ ਵਾਰ ਗਨ ਸਲਾਮੀ ਰੱਦGagan OberoiApril 20, 2020 by Gagan OberoiApril 20, 20200328 ਬ੍ਰਿਟੇਨ ‘ਚ ਕੋਰੋਨਾਵਾਇਰਸ ਕਾਰਨ ਹੁਣ ਤੱਕ 14 ਹਜ਼ਾਰ 576 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਪਾਰ ਸਕੱਤਰ ਅਲੋਕ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ...
Internationalਇਟਲੀ ਸਭ ਤੋਂ ਵੱਧ ਮੌਤਾਂ ਦੇ ਮਾਮਲੇ ‘ਚ ਦੂਜੇ ਨੰਬਰ ‘ਤੇGagan OberoiApril 20, 2020 by Gagan OberoiApril 20, 20200343 ਇਟਲੀ ਵਿਚ ਹੁਣ ਤਕ 22 ਹਜ਼ਾਰ 745 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਕ ਲੱਖ 72 ਹਜ਼ਾਰ 434 ਮਰੀਜ਼ ਹਨ। ਇੱਥੇ...
Internationalਸਪੇਨ ‘ਚ 24 ਘੰਟਿਆਂ ‘ਚ 687 ਜਾਨਾਂ ਗਈਆਂGagan OberoiApril 20, 2020 by Gagan OberoiApril 20, 20200345 ਸਪੇਨ ਵਿਚ ਪਿਛਲੇ 24 ਘੰਟਿਆਂ ਵਿਚ 687 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਨੂੰ ਪਾਰ ਕਰ...
Internationalਅਫਰੀਕਾ ਦੇ 10 ਦੇਸ਼ਾਂ ‘ਚ ਨਹੀਂ ਹੈ ਵੈਲਟੀਲੇਟਰ ਦੀ ਸੁਵਿਧਾGagan OberoiApril 20, 2020 by Gagan OberoiApril 20, 20200351 ਅਫ਼ਰੀਕਾ ‘ਚ ਘੱਟ ਟੈਸਟ ਹੋਣ ਕਾਰਨ ਇੱਥੇ ਕੋਰੋਨਾਵਾਇਰਸ ਦੀ ਸਹੀ ਜਾਣਕਾਰੀ ਮਿਲਣਾ ਬਹੁਤ ਮੁਸ਼ਕਲ ਹੈ। ਅਫਰੀਕਾ ਦੇ ਕਈ ਦੇਸ਼ਾਂ ਵਿੱਚ ਕੇਸ ਵੱਧ ਰਹੇ ਹਨ। ਇੱਥੇ...
Internationalਅਮਰੀਕਾ ਵਲੋਂ ਭਾਰਤ ਨੂੰ 5.9 ਮਿਲੀਅਨ ਡਾਲਰ ਦੀ ਸਹਾਇਤਾGagan OberoiApril 20, 2020 by Gagan OberoiApril 20, 20200362 ਅਮਰੀਕਾ ਨੇ ਸਿਹਤ ਸਹਾਇਤਾ ਵਜੋਂ ਭਾਰਤ ਨੂੰ 5.9 ਮਿਲੀਅਨ ਡਾਲਰ (ਲਗਭਗ 45 ਕਰੋੜ ਰੁਪਏ) ਦਿੱਤੇ ਹਨ। ਇਹ ਰਕਮ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ, ਜ਼ਰੂਰੀ ਸਿਹਤ...
Entertainmentਮਨੁੱਖ ਆਪਣੇ ਕੀਤੇ ਦੀ ਸਜ਼ਾ ਭੁਗਤਾ ਰਿਹਾ ਹੈ : ਧਰਮਿੰਦਰGagan OberoiApril 20, 2020 by Gagan OberoiApril 20, 20200359 ਅਨੁਭਵੀ ਐਕਟਰ ਧਰਮਿੰਦਰ ਦਾ ਕਹਿਣਾ ਹੈ ਕਿ, ਕੋਰੋਨਵਾਇਰਸ ਦੇ ਰੂਪ ਵਿੱਚ ਮਨੁੱਖ ਆਪਣੇ ਜੁਰਮਾਂ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਟਵਿੱਟਰ ‘ਤੇ...
Entertainmentਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦੱਸਿਆ ਹੈ ਕਿ ਕਿਵੇਂ ਜ਼ਿੰਦਗੀ ਦੇ ਹਰ ਪੜਾਅ ਨੂੰ ਜਿੱਤਣਾ ਹੈ : ਸਤਿੰਦਰ ਸਰਤਾਜGagan OberoiApril 20, 2020April 20, 2020 by Gagan OberoiApril 20, 2020April 20, 20200332 ਪਾਲੀਵੁਡ ਦੇ ਅਜਿਹੇ ਸਿੰਗਰ ਜੋ ਆਪਣੇ ਸੂਫੀਆਨਾ ਗੀਤਾਂ ਨਾਲ ਦਰਸ਼ਕਾਂ ਦੀ ਰੂਹ ਨੂੰ ਸਕੂਨ ਦਿੰਦੇ ਹਨ ਜੀ ਹਾਂ ਅਸੀ ਗੱਲ ਕਰ ਰਹੇ ਹਾਂ ਪਾਲੀਵੁਡ ਦੇ...
Entertainmentਭਾਰਤ ‘ਚ ਲਾਕਡਾਊਨ ਕਾਰਨ ਬਾਲੀਵੁੱਡ ਦੇ ਇਸ ਹੀਰੋ ਦਾ ਬੇਟਾ ਫਸਿਆ ਕੈਨੇਡਾ ‘ਚGagan OberoiApril 20, 2020 by Gagan OberoiApril 20, 20200378 ਕੋਰੋਨਾਵਾਇਰਸ ਨਾਲ ਇਸ ਸਮੇਂ ਲੱਗਭਗਲ ਪੂਰੀ ਦੁਨੀਆ ਜੂਝ ਰਹੀ ਹੈ ਅਤੇ ਇਕ ਦੇਸ਼ ਦੂਸਰੇ ਦੇਸ਼ ਤੋਂ ਮਦਦ ਵੀ ਨਹੀ ਮੰਗ ਪਾ ਰਿਹਾ। ਜ਼ਿਆਦਾਤਰ ਦੇਸ਼ਾਂ ਨੇ...
Entertainmentਗਾਇਕਾ ਐਲੀ ਗੋਲਡਿੰਗ ਦਾਨ ਕਰੇਗੀ 400 ਮੋਬਾਈਲ ਫੋਨGagan OberoiApril 20, 2020 by Gagan OberoiApril 20, 20200332 ਕੋਰੋਨਾਵਾਇਰਸ ਮਹਾਮਾਰੀ ਦੇ ਵਿਚਕਾਰ ਜਿੱਥੇ ਸੈਲੀਬ੍ਰਿਟੀਜ਼ ਖਾਣ ਦੀਆਂ ਚੀਜ਼ਾਂ ਅਤੇ ਵਿੱਤੀ ਸਹਾਇਤਾ ਲਈ ਅੱਗੇ ਆ ਰਹੀਆਂ ਹਨ ਉਥੇ ਹੀ ਗਾਇਕ ਐਲੀ ਗੋਲਡਿੰਗ ਦੀ ਯੋਜਨਾ ਕੁਝ...
Entertainmentਹੁਣ ਅਗਲੇ ਸਾਲ ਰਿਲੀਜ਼ ਹੋਵੇਗੀ ਆਮੀਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’Gagan OberoiApril 20, 2020 by Gagan OberoiApril 20, 20200349 ਬਾਲੀਵੁੱਡ ਇੰਡਸਟਰੀ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਕਈ ਫਿਲਮਾਂ ਦੀ ਰਿਲੀਜ਼ ਦੀ ਤਰੀਕ ਮੁਲਤਵੀ ਕਰ ਦਿੱਤੀ ਗਈ ਸੀ, ਪਰ ਕਈ ਫਿਲਮਾਂ...