International

Philippines Bombings: ਫਿਲੀਪੀਨਜ਼ ‘ਚ ਦੋ ਧਮਾਕੇ, 10 ਦੀ ਮੌਤ ਦਰਜਨਾਂ ਜ਼ਖਮੀ

ਮਨੀਲਾ: ਦੱਖਣੀ ਫਿਲਪੀਨਜ਼ ਵਿੱਚ ਸੋਮਵਾਰ ਨੂੰ ਹੋਏ ਦੋ ਬੰਬ ਧਮਾਕਿਆਂ ਵਿੱਚ 10 ਲੋਕ ਮਾਰੇ ਗਏ ਤੇ ਦਰਜਨਾਂ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਮਾਰੇ ਗਏ ਜ਼ਿਆਦਾਤਰ ਲੋਕ ਸਿਪਾਹੀ ਤੇ ਪੁਲਿਸ ਵਾਲੇ ਹਨ।

ਇਹ ਧਮਾਕਾ ਮੁਸਲਮਾਨ ਪ੍ਰਭਾਵਿਤ ਸੁਲੂ ਖੇਤਰ ਦੇ ਜੋਲੋ ਵਿੱਚ ਹੋਇਆ, ਜਿੱਥੇ ਸਰਕਾਰ ਦੀ ਮਦਦ ਹਾਸਲ ਸੁਰੱਖਿਆ ਬਲਾਂ ਨੇ ਲੰਬੇ ਸਮੇਂ ਤੋਂ ਅਬੂ ਸਾਯਦ ਸਮੂਹ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਹੋਈ ਹੈ। ਲੈਫਟੀਨੈਂਟ ਜਨਰਲ ਕਾਰਲੇਟੋ ਵਿਨਲੁਆਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਏ ਪੰਜ ਤੇ ਜ਼ਖਮੀਆਂ ਵਿੱਚ 16 ਸੈਨਿਕ ਸ਼ਾਮਲ ਹਨ।

Related posts

ਭਾਰਤ ਦੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਅਮਰੀਕਾ `ਚ ਫੇਸਬੁੱਕ ਹੈਡਕੁਆਰਟਰ ਅੱਗੇ ਰੋਸ ਮੁਜ਼ਾਹਰਾ

Gagan Oberoi

ਚੀਨ ਦੀਆਂ ਖਤਰਨਾਕਾਂ ਚਾਲਾਂ! ਹੁਣ ਤੱਕ ਭਾਰਤ ਸਣੇ 6 ਦੇਸ਼ਾਂ ਦੀ 41.13 ਲੱਖ ਵਰਗ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ

Gagan Oberoi

Staples Canada and SickKids Partner to Empower Students for Back-to-School Success

Gagan Oberoi

Leave a Comment