ਭਾਰਤ ਦੀ ਆਵਾਜ਼ ਲਤਾ ਮੰਗੇਸ਼ਕਰ ਨੇ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਏ। ਆਪਣੇ ਵਿਲੱਖਣ ਗੀਤਾਂ ਦੀ ਬਦੌਲਤ ਉਹ ਕਰੋੜਾਂ ਲੋਕਾਂ ਦੇ ਅੱਜ ਵੀ ਰਾਜ ਕਰ ਰਹੀ ਹੈ ਤੇ ਕਰਦੀ ਰਹੇਗੀ। ਉਨ੍ਹਾਂ ਦੇ ਸੁਰੀਲੇ ਗੀਤ ਸੁਣ ਕੇ ਲੋਕ ਮਸਤ ਹੋ ਜਾਂਦੇ ਸਨ।
ਅੱਜ ਭਾਰਤ ਦੀ Nigtingale ਆਪਣੇ ਗੀਤਾਂ ਵਾਂਗ ਹੀ ਦੁਨੀਆ ਛੱਡ ਗਈ ਹੈ। ਆਓ ਜਾਣਦੇ ਹਾਂ ਉਨ੍ਹਾਂ ਦੇ ਅਜਿਹੇ ਗੀਤਾਂ ਬਾਰੇ, ਜਿਨ੍ਹਾਂ ਨੂੰ ਸੁਣ ਕੇ ਕਿਸੇ ਦੀਆਂ ਵੀ ਅੱਖਾਂ ਨਮ ਹੋ ਜਾਣਗੀਆਂ ਤੇ ਕਿਸੇ ਦਾ ਸਹਾਰਾ ਬਣ ਕੇ ਹੌਸਲਾ ਵਧਾਉਂਦੀਆਂ ਹਨ।
1. ਜ਼ਿੰਦਗੀ ਪਿਆਰ ਦਾ ਗੀਤ ਹੈ (Zindagi Pyar ka Geet hai )
2. ਜਬ ਪਿਆਰ ਕੀਆ ਤੋ ਡਰਨਾ ਕਿਆ (Jab Pyar Kiya toh Darna Kya)
3. ਲਗ ਜਾ ਗਲੇ (Lag ja gale)
4. ਤੇਰੇ ਬਿਨਾਂ ਜ਼ਿੰਦਗੀ ‘ਚ ਕੋਈ ਸ਼ਿਕਵਾ ਨਹੀਂ (Tere Bina Zindagi mein koi Shikwa nahi)
5. ਮੇਰੇ ਖਵਾਬੋਂ ਮੇਂ ਜੋ ਆਏ (Mere Khwabon mein jo aaye)
6. ਦਿਲ ਤੋ ਪਾਗਲ ਹੈ (Dil toh Pagal hai)
7.ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ (Tujhse Naraz Nahin Zindagi)
8.ਆਜ ਫਿਰ ਜੀਨੇ ਕੀ ਤਮੰਨਾ ਹੈ (Aaj fir jeene ki tammannah hai)
9. ਐ ਮੇਰੇ ਵਤਨ ਕੇ ਲੋਗੋ (Ae mere Vatan ke logo)