Sportsਓਲੰਪਿਕ ਨੇਜ਼ਾ ਸੁੱਟ ਚੈਂਪੀਅਨ ਨੀਰਜ ਚੋਪੜਾ ਨੂੰ ਕਰਨਾ ਪਵੇਗਾ ਡਾਇਮੰਡ ਲੀਗ ਮੀਟ ‘ਚ ਸਖ਼ਤ ਚੁਣੌਤੀ ਦਾ ਸਾਹਮਣਾGagan OberoiJune 26, 2022 by Gagan OberoiJune 26, 20220205 ਓਲੰਪਿਕ ਨੇਜ਼ਾ ਸੁੱਟ ਚੈਂਪੀਅਨ ਨੀਰਜ ਚੋਪੜਾ ਨੂੰ ਸਟਾਕਹੋਮ ‘ਚ 30 ਜੂਨ ਨੂੰ ਵੱਕਾਰੀ ਡਾਇਮੰਡ ਲੀਗ ਮੀਟ ਵਿਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਇਸ ਟੂਰਨਾਮੈਂਟ...
Sportsਦੋ ਖੇਡਾਂ ਦੇ ਆਲਮੀ ਕੱਪ ਖੇਡਣ ਵਾਲੀ ਨਿਵੇਕਲੀ ਖਿਡਾਰਨ ਐਲਸੀ ਪੇਰੀGagan OberoiJune 24, 2022 by Gagan OberoiJune 24, 20220189 ਆਸਟ੍ਰੇਲੀਆ ਦੀ ਐਲਸੀ ਪੇਰੀ ਦੁਨੀਆ ਦੀ ਇੱਕੋ-ਇੱਕ ਨਾਬਰ ਖਿਡਾਰਨ ਹੈ, ਜਿਸ ਨੂੰ ਦੋ ਖੇਡਾਂ ਫੁੱਟਬਾਲ ਤੇ ਿਕਟ ਦੇ ਵਿਸ਼ਵ ਕੱਪ ਖੇਡਣ ਦਾ ਰੁਤਬਾ ਹਾਸਲ ਹੈ।...
Sportsਰਾਸ਼ਟਰਮੰਡਲ ਖੇਡਾਂ ਦੀ ਟੀਮ ‘ਚ ਵੀ ਰਾਣੀ ਸ਼ਾਮਲ ਨਹੀਂ, 18 ਮਹਿਲਾ ਹਾਕੀ ਖਿਡਾਰੀਅਾਂ ਦਾ ਐਲਾਨGagan OberoiJune 23, 2022 by Gagan OberoiJune 23, 20220223 ਭਾਰਤ ਨੇ ਅਗਲੀਆਂ ਰਾਸ਼ਟਰਮੰਡਲ ਖੇਡਾਂ ਲਈ ਵੀਰਵਾਰ ਨੂੰ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਜਿਸ ਵਿਚ ਮੁੜ ਸਟਾਰ ਸਟ੍ਰਾਈਕਰ ਰਾਣੀ ਰਾਮਪਾਲ ਨੂੰ ਬਾਹਰ...
Sportsਪੇਸ਼ੇਵਰ ਮੁੱਕੇਬਾਜ਼ੀ ਮੈਚ ਨਾਲ ਵਾਪਸੀ ਕਰਨਗੇ ਵਿਜੇਂਦਰ ਸਿੰਘGagan OberoiJune 22, 2022 by Gagan OberoiJune 22, 20220188 ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਦੇਸ਼ ਵਿਚ ਆਪਣੇ ਛੇਵੇਂ ਪੇਸ਼ੇਵਰ ਮੈਚ ਨਾਲ ਰਿੰਗ ਵਿਚ ਵਾਪਸੀ ਕਰਦੇ ਹੋਏ ਨਜ਼ਰ ਆਉਣਗੇ। ਉਹ ਇੱਥੇ ਅਗਸਤ ਵਿਚ ‘ਰਮਬਲ...
Sports105 ਸਾਲ ਦੀ ਰਾਮਬਾਈ ਨੇ ਤੋੜਿਆ ਮਾਨ ਕੌਰ ਦਾ ਰਿਕਾਰਡ, 100 ਤੇ 200 ਮੀਟਰ ਦੀ ਦੌੜ ‘ਚ ਜਿੱਤੇ ਗੋਲਡ ਮੈਡਲGagan OberoiJune 22, 2022 by Gagan OberoiJune 22, 20220242 ਜੇ ਹੌਸਲੇ ਬੁਲੰਦ ਹੋਣ ਤੇ ਕੁਝ ਕਰਨ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਉਮਰ ਅੜਿੱਕਾ ਨਹੀਂ ਬਣਦੀ ਤੇ ਹਰਿਆਣਾ ਦੀ 105 ਸਾਲ ਦੀ ਦੌੜਾਕ ਰਾਮਬਾਈ ਨੇ...
Sportsਇਕ ਕਿਲੋਮੀਟਰ ਟਾਈਮ ਟਰਾਇਲ ਮੁਕਾਬਲੇ ‘ਚ ਅੰਤਰਰਾਸ਼ਟਰੀ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਰੋਨਾਲਡੋ ਸਿੰਘGagan OberoiJune 21, 2022 by Gagan OberoiJune 21, 20220215 ਭਾਰਤ ਨੇ ਏਸ਼ਿਆਈ ਸਾਈਕਲਿੰਗ ਚੈਂਪੀਅਨਸ਼ਿਪ ਦੇ ਤੀਜੇ ਦਿਨ ਸੋਮਵਾਰ ਨੂੰ ਦੋ ਕਾਂਸੇ ਦੇ ਮੈਡਲ ਹਾਸਲ ਕੀਤੇ ਜਿਸ ਨਾਲ ਦੇਸ਼ ਦੇ ਨਾਂ ਹੁਣ ਕੁੱਲ 20 ਮੈਡਲ...
SportsNeeraj Chopra Sets New National Record: ਨੀਰਜ ਚੋਪੜਾ ਨੇ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ, ਤੋੜਿਆ ਟੋਕੀਓ ਓਲੰਪਿਕ ‘ਚ ਆਪਣਾ ਹੀ ਰਿਕਾਰਡGagan OberoiJune 15, 2022 by Gagan OberoiJune 15, 20220248 ਟੋਕੀਓ ਓਲੰਪਿਕ ਦੇ ਸੋਨ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਮੰਗਲਵਾਰ ਨੂੰ ਫਿਨਲੈਂਡ ਵਿੱਚ ਪਾਵੋ ਨੂਰਮੀ ਖੇਡਾਂ ਵਿੱਚ 89.30 ਮੀਟਰ ਦੇ ਆਪਣੇ ਸਰਵੋਤਮ ਥਰੋਅ...
Sportsਅਲਵਿਦਾ ਹਰੀ ਚੰਦ…ਦੋ ਵਾਰ ਏਸ਼ੀਅਨ ਗੇਮਜ਼ ‘ਚ ਗੋਲਡ ਜਿੱਤਣ ਵਾਲੇ ਅਥਲੀਟ ਹਰੀ ਚੰਦ ਦਾ ਜਲੰਧਰ ‘ਚ ਦੇਹਾਂਤGagan OberoiJune 13, 2022 by Gagan OberoiJune 13, 20220214 ਦੋ ਵਾਰ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੇ ਓਲੰਪਿਕ ਖੇਡਾਂ ‘ਚ ਹਿੱਸਾ ਲੈਣ ਵਾਲੇ ਟਾਂਡਾ ਦੇ ਪਿੰਡ ਘੋੜਾਵਾਹਾ ਦੇ ਅਥਲੀਟ ਹਰੀ ਚੰਦ ਦਾ ਐਤਵਾਰ...
Sports200 ਖਿਡਾਰੀਆਂ ਦੀ ਹੋਵੇਗੀ ਜੀਪੀਬੀਐੱਲ ਲਈ ਨਿਲਾਮੀGagan OberoiJune 12, 2022 by Gagan OberoiJune 12, 20220229 ਗ੍ਰਾਂ ਪੀ ਬੈਡਮਿੰਟਨ ਲੀਗ (ਜੀਪੀਬੀਐੱਲ) ਦੇ ਸ਼ੁਰੂਆਤੀ ਗੇੜ ਲਈ ਲਗਭਗ 200 ਖਿਡਾਰੀਆਂ ਦੀ ਨਿਲਾਮੀ ਐਤਵਾਰ ਨੂੰ ਇੱਥੇ ਕਰਵਾਈ ਜਾਵੇਗੀ। ਜੀਪੀਬੀਐੱਲ ਵਿਚ ਅੱਠ ਫਰੈਂਚਾਈਜ਼ੀ, ਬੈਂਗਲੁਰੂ ਲਾਇਨਜ਼,...
Sportsਟੀ-20 ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣਾ ਹੈ ਤਾਂ ਕਰੋ ਇਹ ਕੰਮ – ਸਾਬਕਾ ਕ੍ਰਿਕਟਰ ਦੀ ਈਸ਼ਾਨ ਨੂੰ ਸਲਾਹGagan OberoiJune 11, 2022 by Gagan OberoiJune 11, 20220227 ਈਸ਼ਾਨ ਕਿਸ਼ਨ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੀ-20 ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 48 ਗੇਂਦਾਂ ਵਿੱਚ 76 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ...