Punjabਲਵਪ੍ਰੀਤ ਤੇ ਬੇਅੰਤ ਕੌਰ ਦੇ ਕੇਸ ‘ਚ ਆਇਆ ਨਵਾਂ ਮੋੜ, ਪੀਐੱਮ ਟਰੂਡੋ ਨੇ ਮਨੀਸ਼ਾ ਗੁਲਾਟੀ ਨੂੰ ਕੀ ਦਿੱਤਾ ਚਿੱਠੀ ਦਾ ਜਵਾਬ, ਦੇਖੋ ਵੀਡੀਓGagan OberoiMarch 24, 2022 by Gagan OberoiMarch 24, 20220207 ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ 28 ਜੁਲਾਈ ਤੋਂ ਪਹਿਲਾਂ ਲਵਪ੍ਰੀਤ ਤੇ ਬੇਅੰਤ ਕੌਰ ਦੇ ਕੇਸ ਵਿਚ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਨੂੰ ਇਕ...
Punjabਐਂਟੀ ਕੁਰਪਸ਼ਨ ਹੈਲਪਲਾਈਨ ਨੰਬਰ ਜਾਰੀ ਹੁੰਦੇ ਹੀ CM ਕੋਲ ਸਭ ਤੋਂ ਪਹਿਲੀ ਸ਼ਿਕਾਇਤ ਤਲਵੰਡੀ ਸਾਬੋ ਦੇ ਨਾਇਬ ਤਹਿਸੀਦਾਰ ਦੀ ਪੁੱਜੀ, ਜਾਣੋ ਪੂਰਾ ਮਾਮਲਾGagan OberoiMarch 23, 2022 by Gagan OberoiMarch 23, 20220251 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਹੈਲਪਲਾਈਨ ਨੰਬਰ ਜਾਰੀ ਕਰਨ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਕੋਲ ਸ਼ਿਕਾਇਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ।...
PunjabCM ਭਗਵੰਤ ਮਾਨ ਹੁਸੈਨੀ ਵਾਲਾ ਵਿਖੇ ਕਰਦੇ ਰਹੇ ਸ਼ਹੀਦਾਂ ਨੂੰ ਸਿਜਦਾ, ਪੁਲਿਸ ਨੇ ਹਰ ਆਮ ਤੇ ਖਾਸ ਨੂੰ ਰੋਕੀ ਰੱਖਿਆ ਸ਼ਹੀਦੀ ਸਮਾਰਕ ਦੇ ਬਾਹਰGagan OberoiMarch 23, 2022 by Gagan OberoiMarch 23, 20220220 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਥਿਤ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਸਮਾਰਕਾਂ ‘ਤੇ ਪਹੁੰਚੇ ਅਤੇ ਸ਼ਹੀਦਾਂ...
PunjabOccasion of Parsi New Year : ਪੀਐਮ ਮੋਦੀ ਨੇ ਪਾਰਸੀ ਨਵੇਂ ਸਾਲ ਦੇ ਮੌਕੇ ‘ਤੇ ਲੋਕਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ, ਖੁਸ਼ੀਆਂ ਤੇ ਸਿਹਤ ਦੀ ਕਾਮਨਾ ਕੀਤੀGagan OberoiMarch 21, 2022 by Gagan OberoiMarch 21, 20220223 ਦੇਸ਼ ‘ਚ ਸੋਮਵਾਰ ਨੂੰ ਪਾਰਸੀ ਨਵਾਂ ਸਾਲ ਯਾਨੀ ਨਵਰੋਜ਼ ਮਨਾਇਆ ਜਾ ਰਿਹਾ ਹੈ। ਨਵਰੋਜ਼ ਇੱਕ ਈਰਾਨੀ ਅਤੇ ਫ਼ਾਰਸੀ ਨਵਾਂ ਸਾਲ ਹੈ, ਜੋ ਬਸੰਤ ਦੀ ਸ਼ੁਰੂਆਤ...
Punjabਹੁਣ ਸਰਕਾਰੀ ਮੁਲਾਜ਼ਮ ਗਲ਼ ‘ਚ ਪਾਉਣਗੇ ਸ਼ਨਾਖਤੀ ਕਾਰਡ,ਡਾਇਰੈਕਟਰ ਸਿਹਤ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮGagan OberoiMarch 17, 2022 by Gagan OberoiMarch 17, 20220231 ਡਾਇਰੈਕਟਰ ਸਿਹਤ ਵਿਭਾਗ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਨਾਖਤੀ ਕਾਰਡ ਪਾਉਣ ਦੇ ਦਿੱਤੇ ਆਦੇਸ਼ ਜਿੱਤੇ ਹਨ l ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਸਫੇਦ ਕੋਟ...
Punjabਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਕੀਤਾ ਪਹਿਲਾ ਟਵੀਟ, ਪੜ੍ਹੋ ਕੀ ਕਿਹਾGagan OberoiMarch 16, 2022March 16, 2022 by Gagan OberoiMarch 16, 2022March 16, 20220244 ਭਗਵੰਤ ਮਾਨ (Bhagwant Mann) ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਮੁੱਖ ਮੰਤਰੀ...
Punjabਧੀ-ਪੁੱਤ ਵੀ ਅਮਰੀਕਾ ਤੋਂ ਪੁੱਜੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ‘ਚ, ਪਿਤਾ ਦੇ ਨਾਲ ਬਸੰਤੀ ਰੰਗ ‘ਚ ਰੰਗੇ ਗਏGagan OberoiMarch 16, 2022 by Gagan OberoiMarch 16, 20220218 ਭਗਵੰਤ ਮਾਨ ਨੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਗਾਰਡ ਆਫਨ ਆਨਰ ਤੋਂ ਬਾਅਦ ਉਨ੍ਹਾਂ ਪੰਜਾਬ ਸਕੱਤਰੇਤ ‘ਚ ਮੁੱਖ ਮੰਤਰੀ ਵਜੋਂ...
Punjabਕੋਰ ਕਮੇਟੀ ਦੀ ਮੀਟਿੰਗ ‘ਚ ਹਿੱਸਾ ਲੈਣ ਚੰਡੀਗੜ੍ਹ ਪੁੱਜੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ- ਅਕਾਲੀ ਦਲ ਹਾਰਿਆਂ ਨਹੀਂ ਬਲਕਿ…Gagan OberoiMarch 14, 2022 by Gagan OberoiMarch 14, 20220161 ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਕਿਹਾ ਕਿ ਅਕਾਲੀ ਦਲ ਹਾਰਿਆ ਨਹੀਂ ਬਲਕਿ ਇਹ ਤਾਂ ਇਕ ਪਾਰਟੀ ਦੇ ਹੱਕ ‘ਚ ਲਹਿਰ...
Punjabਪੰਜਾਬ ‘ਚ ਕਰਾਰੀ ਹਾਰ ਦੇ ਬਾਅਦ ਕਾਂਗਰਸ ‘ਚ ਘਮਾਸਾਨ, ਸੰਸਦ ਬਿੱਟੂ ਬੋਲੇ- ਬਨਾਵਟੀ ਨੇਤਾ ਸਾਬਤ ਹੋਏ ਆਤਮਘਾਤੀ ਬੰਬGagan OberoiMarch 14, 2022 by Gagan OberoiMarch 14, 20220228 ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸੀ ਆਗੂਆਂ ਦਾ ਗੁੱਸਾ ਸਾਹਮਣੇ ਆਉਣ ਲੱਗਾ ਹੈ। ਸਾਂਸਦ ਗੁਰਜੀਤ ਔਜਲਾ, ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ...
Punjab16 ਮਾਰਚ ਨੂੰ ਖਟਕੜਕਲਾਂ ‘ਚ 40 ਏਕੜ ਦੇ ਪੰਡਾਲ ‘ਚ ਇਕੱਲੇ ਭਗਵੰਤ ਮਾਨ ਚੁੱਕਣਗੇ ਸਹੁੰGagan OberoiMarch 13, 2022 by Gagan OberoiMarch 13, 20220249 ਪੰਜਾਬ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ (Bhagwant Mann) 16 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਸਹੁੰ ਚੁੱਕਣਗੇ। ਉਸ ਦਿਨ ਇਕੱਲੇ...