Punjab

ਹੁਣ ਸਰਕਾਰੀ ਮੁਲਾਜ਼ਮ ਗਲ਼ ‘ਚ ਪਾਉਣਗੇ ਸ਼ਨਾਖਤੀ ਕਾਰਡ,ਡਾਇਰੈਕਟਰ ਸਿਹਤ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਡਾਇਰੈਕਟਰ ਸਿਹਤ ਵਿਭਾਗ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਨਾਖਤੀ ਕਾਰਡ ਪਾਉਣ ਦੇ ਦਿੱਤੇ ਆਦੇਸ਼ ਜਿੱਤੇ ਹਨ l ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਸਫੇਦ ਕੋਟ ਪਾਉਣ ਦੀ ਹਦਾਇਤ ਕੀਤੀ ਗਈ ਹੈ l ਹਸਪਤਾਲ ਵਿੱਚ ਮਰੀਜ਼ਾਂ ਨੂੰ ਮੁਫ਼ਤ ਟੈਸਟ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ lਮਰੀਜ਼ਾਂ ਦੇ ਰਿਸ਼ਤੇਦਾਰਾਂ ਨਾਲ ਹਲੀਮੀ ਭਰਿਆ ਵਰਤਾਓ ਕਰਨ ਦੇ ਦਿੱਤੇ ਆਦੇਸ਼ ਜਿੱਤੇ ਗਏ ਹਨ l

Related posts

Punjab Election 2022 Voting : ਪੰਜਾਬ ‘ਚ 5 ਵਜੇ ਤਕ 62.0% ਪੋਲਿੰਗ, ਕਾਂਗਰਸੀ ਤੇ ਅਕਾਲੀ ਵਰਕਰ ਭਿੜੇ, ਚੱਲੀਆਂ ਗੋਲ਼ੀਆਂ

Gagan Oberoi

Watch VIDEO : ਪ੍ਰਕਾਸ਼ ਪੁਰਬ ਮੌਕੇ CM ਦਾ ਵੱਡਾ ਐਲਾਨ, ਪੰਜਾਬ ‘ਚ ਅਨੰਦ ਮੈਰਿਜ ਐਕਟ ਨੂੰ ਕੀਤਾ ਜਾਵੇਗਾ ਲਾਗੂ

Gagan Oberoi

ਐੱਚ-4 ਵੀਜ਼ਾ ਦੀ ਆਟੋਮੈਟਿਕ ਮਨਜ਼ੂਰੀ ਲਈ ਅਮਰੀਕੀ ਸੰਸਦ ‘ਚ ਬਿੱਲ ਪੇਸ਼, ਭਾਰਤੀ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨੌਕਰੀ ਮਿਲਣੀ ਹੋਵੇਗੀ ਆਸਾਨ

Gagan Oberoi

Leave a Comment