NewsIsrael Hamas War : ਅਮਰੀਕਾ ਤੇ ਬ੍ਰਿਟੇਨ ਨੂੰ ਹਾਉਥੀ ਨੇ ਦਿੱਤੀ ਚਿਤਾਵਨੀ, ਕਿਹਾ- ਚੁਕਾਉਣੀ ਪਵੇਗੀ ਭਾਰੀ ਕੀਮਤGagan OberoiJanuary 12, 2024 by Gagan OberoiJanuary 12, 2024059 ਹਾਉਥੀ ਸਮੂਹ ਦੇ ਇੱਕ ਸੀਨੀਅਰ ਮੈਂਬਰ ਅਬਦੁਲ ਸਲਾਮ ਜ਼ਹਾਫ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਈਰਾਨ ਸਮਰਥਿਤ ਹਾਉਤੀ ਬਾਗੀਆਂ ਨੇ ਲਾਲ ਸਾਗਰ ਵਿੱਚ...
Newsਸ਼ਮਸ਼ੇਰ ਗਿੱਲ ਕੰਜ਼ਰਵੇਟਿਵ ਪਾਰਟੀ ਦੀ ਨੈਸ਼ਨਲ ਆਊਟਰੀਚ ਸਲਾਹਕਾਰ ਕੌਂਸਲ ਦੇ ਵਾਈਸ ਚੇਅਰਮੈਨ ਨਿਯੁਕਤGagan OberoiJanuary 12, 2024 by Gagan OberoiJanuary 12, 2024080 ਕੈਨੇਡਾ ਦੀ ਪ੍ਰਮੁੱਖ ਵਿਰੋਧੀ ਕੰਜ਼ਰਵਿਟਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੌਲੀਵਰ ਨੇ ਸ਼ਮਸ਼ੇਰ ਗਿੱਲ ਨੂੰ ਨੈਸ਼ਨਲ ਆਊਟਰੀਚ ਐਡਵਾਇਜ਼ਰੀ ਕੌਂਸਲ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ...
NewsGhee Benefits in Winters: ਸਰਦੀਆਂ ‘ਚ ਜ਼ੁਕਾਮ-ਖੰਘ ਤੋਂ ਰਾਹਤ ਦਿਵਾਏਗਾ ਘਿਓ, ਇਨ੍ਹਾਂ 5 ਤਰੀਕਿਆਂ ਨਾਲ ਕਰ ਸਕਦੇ ਹੋ ਸੇਵਨGagan OberoiJanuary 12, 2024 by Gagan OberoiJanuary 12, 20240106 ਘਿਓ ਸਦੀਆਂ ਤੋਂ ਭਾਰਤੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਰਿਹਾ ਹੈ। ਭਾਰਤੀ ਪਕਵਾਨਾਂ ਤੋਂ ਲੈ ਕੇ ਆਯੁਰਵੇਦਿਕ ਦਵਾਈਆਂ ਤੱਕ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਘਿਓ ਦੀ...
NewsWeight Loss Tips : ਭਾਰ ਘਟਾਉਣ ਦੇ ਚਾਹਵਾਨ ਹੋ ਤਾਂ ਇਨ੍ਹਾਂ ਛੋਟੇ-ਛੋਟੇ Steps ਨਾਲ ਪੂਰਾ ਕਰ ਸਕਦੇ ਹੋ ਆਪਣਾ ਟੀਚਾGagan OberoiJanuary 12, 2024 by Gagan OberoiJanuary 12, 20240110 ਫਿੱਟ ਰਹਿਣਾ ਤੁਹਾਡਾ ਨਵੇਂ ਸਾਲ ਦਾ ਸੰਕਲਪ ਹੈ ਤਾਂ ਇਸ ਤੋਂ ਵਧੀਆ ਹੋਰ ਕੋਈ ਚੀਜ਼ ਨਹੀਂ ਹੋ ਸਕਦੀ, ਜਿਸ ਵਿੱਚ ਭਾਰ ਘਟਾਉਣਾ, ਸਰੀਰ ਨੂੰ ਮਜ਼ਬੂਤ...
Newsਕੇਂਦਰ ਨੇ *401 # ਡਾਇਲ ਕਰਨ ਵਿਰੁੱਧ ਜਾਰੀ ਕੀਤੀ ਚਿਤਾਵਨੀ, ਕਿਹਾ- ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਰਹੋ ਸਾਵਧਾਨGagan OberoiJanuary 12, 2024 by Gagan OberoiJanuary 12, 2024079 ਕੇਂਦਰ ਸਰਕਾਰ ਨੇ ਧੋਖਾਧੜੀ ਦੇ ਇਰਾਦੇ ਨਾਲ ਆਉਣ ਵਾਲੀਆਂ ਫੋਨ ਕਾਲਾਂ ਦੇ ਮਾਮਲੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ।...
NewsRamlala Pran Pratishtha : ਰਾਮਲਲਾ ਦੇ ਪਵਿੱਤਰ ਪ੍ਰਕਾਸ਼ ਪੁਰਬ ਲਈ ਕਿਉਂ ਚੁਣੀ ਗਈ 22 ਜਨਵਰੀ, ਜਾਣੋ ਅੰਦਰ ਦੀ ਕਹਾਣੀGagan OberoiJanuary 12, 2024 by Gagan OberoiJanuary 12, 2024067 ਜਿਸ ਦਿਨ ਦੀ ਕਰੋੜਾਂ ਦੇਸ਼ਵਾਸੀ ਉਡੀਕ ਕਰ ਰਹੇ ਸਨ, ਉਹ ਦਿਨ ਨੇੜੇ ਆ ਗਿਆ ਹੈ। 22 ਜਨਵਰੀ, 2024 ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਲੱਲਾ...
Newsਪੰਜਾਬ ਏਜੀਟੀਐਫ ਵੱਲੋਂ ਯੂਏਪੀਏ ਕੇਸ ‘ਚ ਲੋੜੀਂਦਾ ਰਿੰਦਾ ਦਾ ਮੁੱਖ ਸੰਚਾਲਕ ਕੈਲਾਸ਼ ਖਿਚਨ ਰਾਜਸਥਾਨ ਤੋਂ ਗ੍ਰਿਫ਼ਤਾਰ; ਪਿਸਤੌਲ ਬਰਾਮਦਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸੰਗਠਿਤ ਅਪਰਾਧਿਕ ਨੈੱਟਵਰਕ ਨੂੰ ਠੱਲ੍ਹ ਪਾਉਣ ਲਈ ਚਲਾਈ ਜਾ ਰਹੇ ਆਪ੍ਰੇਸ਼ਨ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿ ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਅਮਰੀਕਾ ਅਧਾਰਤ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੇ ਅਹਿਮ ਕਾਰਕੁਨ ਨੂੰ ਰਾਜਸਥਾਨ ਦੇ ਜ਼ਿਲ੍ਹਾ ਫਲੋਦੀ ਦੇ ਪਿੰਡ ਲੋਹਾਵਤ ਤੋਂ ਗ੍ਰਿਫ਼ਤਾਰ ਕੀਤਾ ਹੈ।Gagan OberoiJanuary 12, 2024 by Gagan OberoiJanuary 12, 2024090 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸੰਗਠਿਤ ਅਪਰਾਧਿਕ ਨੈੱਟਵਰਕ ਨੂੰ ਠੱਲ੍ਹ ਪਾਉਣ ਲਈ ਚਲਾਈ ਜਾ ਰਹੇ ਆਪ੍ਰੇਸ਼ਨ ਤਹਿਤ ਪੰਜਾਬ ਪੁਲਿਸ ਦੀ...
Newsਸੁਖਪਾਲ ਸਿੰਘ ਖਹਿਰਾ ਨਾਲ ਨਾਭਾ ਜੇਲ੍ਹ ‘ਚ ਕਾਂਗਰਸੀ ਆਗੂਆਂ ਨੇ ਕੀਤੀ ਮੁਲਾਕਾਤ, ਕਿਹਾ- ‘ਸਾਡੇ ਆਗੂਆਂ ਨੂੰ ਬੇਵਜ੍ਹਾ ਕੀਤਾ ਜਾ ਰਿਹੈ ਤੰਗ’Gagan OberoiJanuary 12, 2024 by Gagan OberoiJanuary 12, 2024098 ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੀਨੀਅਰ ਕਾਂਗਰਸੀ ਆਗੂਆਂ ਨੇ ਸੁਖਪਾਲ ਸਿੰਘ ਖਹਿਰਾ ਨਾਲ ਕਰੀਬ ਸਾਢੇ ਤਿੰਨ ਘੰਟੇ...
International NewsDawood Ibrahim: ਪਾਕਿਸਤਾਨ ‘ਚ ਇੰਟਰਨੈੱਟ ਠੱਪ, ਸੋਸ਼ਲ ਮੀਡੀਆ ਵੀ ਡਾਊਨ; ਕੱਢਿਆ ਜਾ ਰਿਹੈ ਦਾਊਦ ਨਾਲ ਕੁਨੈਕਸ਼ਨGagan OberoiDecember 18, 2023 by Gagan OberoiDecember 18, 20230120 ਪਾਕਿਸਤਾਨ ‘ਚ ਲੁਕੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਜ਼ਹਿਰ ਦੇਣ ਦੀ ਖਬਰ ਨੇ ਪਾਕਿਸਤਾਨ ‘ਚ ਹਲਚਲ ਮਚਾ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ...
NewsNight Shift ਬਣਾ ਸਕਦੀ ਹੈ ਇਨ੍ਹਾਂ ਸਮੱਸਿਆਵਾਂ ਦਾ ਸ਼ਿਕਾਰ, ਸਟੱਡੀ ‘ਚ ਖੁਲਾਸਾ; ਜਾਣੋ ਇਸ ਤੋਂ ਬਚਣ ਦਾ ਤਰੀਕਾGagan OberoiDecember 18, 2023 by Gagan OberoiDecember 18, 20230108 ਮੌਜੂਦਾ ਸਮੇਂ ਸਾਡੀ ਜੀਵਨ ਸ਼ੈਲੀ ਤੇਜ਼ੀ ਨਾਲ ਬਦਲਣ ਲੱਗੀ ਹੈ। ਸਾਡੀ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਆਦਤਾਂ ਤੇ ਇੱਥੋਂ ਤੱਕ ਕਿ ਕੰਮ ਕਰਨ ਦੇ ਢੰਗ ਵੀ...