Nationalਗੁ. ਰਕਾਬਗੰਜ ਸਾਹਿਬ ਵਿਖੇ 400 ਬੈੱਡਾਂ ਵਾਲਾ ਕੋਰੋਨਾ ਕੇਅਰ ਸੈਂਟਰ ਸ਼ੁਰੂGagan OberoiMay 12, 2021 by Gagan OberoiMay 12, 20210335 ਨਵੀਂ ਦਿੱਲੀ- ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ‘ਚ ਬਣਾਇਆ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਸੋਮਵਾਰ ਨੂੰ ਰਸਮੀ ਤੌਰ ‘ਤੇ...
Nationalਗੰਗਾ ਨਦੀ ਦੇ ਕੰਢੇ ’ਤੇ 40 ਤੋਂ ਵੱਧ ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂGagan OberoiMay 12, 2021 by Gagan OberoiMay 12, 20210330 ਬਕਸਰ— ਬਕਸਰ ਜ਼ਿਲ੍ਹੇ ਦੇ ਚੌਸਾ ’ਚ ਗੰਗਾ ’ਚੋਂ ਘੱਟੋ-ਘੱਟ 40 ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ। ਸਥਾਨਕ ਪੱਧਰ ’ਤੇ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਦਿਲ ਨੂੰ...
Nationalਭਾਰਤ ਵਿਚ ਵੀ 2 ਤੋਂ 18 ਸਾਲ ਦੇ ਬੱਚਿਆਂ ਲਈ ਕਰੋਨਾ ਵੈਕਸੀਨ ਲਗਵਾਉਣ ਦੀ ਤਿਆਰੀGagan OberoiMay 12, 2021 by Gagan OberoiMay 12, 20210359 ਹੈਦਰਾਬਾਦ- : ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਜਲਦ ਹੀ ਭਾਰਤ ਵਿੱਚ ਵੀ 2 ਤੋਂ 18 ਸਾਲ ਉਮਰ ਵਰਗ ਲਈ ਵੀ ਕੋਰੋਨਾ ਦੀ ਸਵਦੇਸ਼ੀ ਵੈਕਸੀਨ ਤਿਆਰ...
Nationalਕੋਰੋਨਾ ਨਾਲ ਨਜਿਠਣਾ ਸੱਭ ਤੋਂ ਪਹਿਲਾ ਕੰਮ ਹੋਵੇਗਾ : ਮਮਤਾGagan OberoiMay 4, 2021 by Gagan OberoiMay 4, 20210355 ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ 19 ਕਾਰਨ ਬਣੇ ਹਾਲਾਤਾਂ ਨਾਲ ਨਜਿਠਣਾ ਉਨ੍ਹਾਂ ਦੀ ਸਰਕਾਰ ਦੀ...
Nationalਆਸਟ੍ਰੇਲੀਆ ਕ੍ਰਿਕਟ ਖਿਡਾਰੀਆਂ ਨੇ ਭਾਰਤ ਦੀ ਮਦਦ ਲਈ 50 ਹਜ਼ਾਰ ਡਾਲਰ ਦੀ ਸਹਾਇਤਾ ਭੇਜੀGagan OberoiMay 4, 2021 by Gagan OberoiMay 4, 20210388 ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਹਸਪਤਾਲਾਂ ਵਿਚ ਬੈੱਡ, ਵੈਂਟੀਲੇਟਰ, ਰੇਮਡੇਸਿਵਿਰ ਅਤੇ ਆਕਸੀਜਨ ਦੀ...
Nationalਰਾਕੇਸ਼ ਟਿਕੈਤ ਤੇ 12 ਹੋਰ ‘ਤੇ ਕੇਸ ਦਰਜ, ਹਰਿਆਣਾ ਪੁਲਿਸ ਨੇ ਲਾਇਆ ਧਾਰਾ-144 ਦੀ ਉਲੰਘਣਾ ਦਾ ਦੋਸ਼Gagan OberoiMay 4, 2021 by Gagan OberoiMay 4, 20210338 ਹਰਿਆਣਾ : ਹਰਿਆਣਾ ਪੁਲਿਸ ਨੇ ਸੀਆਰਪੀਸੀ ਦੀ ਧਾਰਾ-144 ਦੀ ਉਲੰਘਣਾ ਕਰਦਿਆਂ ਅੰਬਾਲਾ ਦੇ ਇਕ ਪਿੰਡ ‘ਚ ਮਹਾਪੰਚਾਇਤ ਕਰਨ ਦੇ ਦੋਸ਼ ‘ਚ ਭਾਰਤੀ ਕਿਸਾਨ ਯੂਨੀਅਨ ਦੇ...
Nationalਬੰਗਾਲ ਨਤੀਜਿਆਂ ਤੋਂ ਬਾਅਦ ਭਾਜਪਾ ਦਫਤਰ ਨੂੰ ਲੱਗੀ ਅੱਗGagan OberoiMay 4, 2021 by Gagan OberoiMay 4, 20210355 ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੂੰ ਸਪੱਸ਼ਟ ਬਹੁਮਤ ਮਿਲਦਾ ਪ੍ਰਤੀਤ ਹੁੰਦਾ ਹੈ। ਇਸ ਦੌਰਾਨ ਸ਼ਾਮ 5:30 ਵਜੇ ਦੇ ਕਰੀਬ ਹੁਗਲੀ ਦੇ ਅਰਮਬਾਗ...
Nationalਦਿੱਲੀ ’ਚ ਕੋਰੋਨਾ ਸੰਕਟ ਵਿਚਾਲੇ ਕੇਜਰੀਵਾਲ ਸਰਕਾਰ ਨੇ ਮੰਗੀ ਫ਼ੌਜ ਦੀ ਮਦਦGagan OberoiMay 4, 2021 by Gagan OberoiMay 4, 20210321 ਨਵੀਂ ਦਿੱਲੀ- ਦਿੱਲੀ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਰੋਜ਼ਾਨਾ 20 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜਦਕਿ 300...
National‘ਸੌਰੀ’ ਲਿਖ ਕੇ ਚੋਰ ਨੇ ਵਾਪਸ ਕੀਤੀ ਕੋਰੋਨਾ ਵੈਕਸੀਨGagan OberoiApril 25, 2021 by Gagan OberoiApril 25, 20210384 ਹਰਿਆਣਾ : ਜੀਂਦ ਦੇ ਨਾਗਰਿਕ ਹਸਪਤਾਲ ਦੇ ਪੋਸਟਪਾਰਟਮ (ਪੀਪੀ) ਸੈਂਟਰ ਤੋਂ ਬੁੱਧਵਾਰ ਰਾਤ 1710 ਕੋਰੋਨਾ ਡੋਜ਼ ਚੋਰੀ ਹੋ ਗਈ ਸੀ। ਇਸ ਵਾਰਦਾਤ ਦੇ 12 ਘੰਟਿਆਂ...
Nationalਧਰਨੇ ’ਤੇ ਬੈਠੇ ਕਿਸਾਨ ਸਿੰਘੂ ਅਤੇ ਟਿਕਰੀ ਬਾਰਡਰ ਦੇ 40 ਪਿੰਡਾਂ ਨੂੰ ਲੈਣਗੇ ਗੋਦGagan OberoiApril 25, 2021 by Gagan OberoiApril 25, 20210354 ਚੰਡੀਗੜ੍ਹ, – ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨਾਲ ਆਸ ਪਾਸ ਦੇ ਪਿੰਡਾਂ ਵਿਚ ਕੋਰੋਨਾ ਫੈਲਣ ਦੇ ਖਦਸ਼ੇ ਤੋਂ ਬਾਅਦ ਕੇਂਦਰ ਸਰਕਾਰ...