Nationalਕੋਰੋਨਾ ਕਾਲ ’ਚ ਅਮਰੀਕਾ ਤੇ ਕੁਵੈਤ ਨੇ ਡਿਪੋਰਟ ਕੀਤੇ 4 ਹਜ਼ਾਰ ਭਾਰਤੀGagan OberoiJune 30, 2021 by Gagan OberoiJune 30, 20210332 ਨਵੀਂ ਦਿੱਲੀ,- ਭਾਰਤੀ ਵਿਦੇਸ਼ ਮੰਤਰਾਲੇ ਦੀ ਕੋਵਿਡ ਸੈੱਲ ਇਕਾਈ ਵੱਲੋਂ ਤਿਆਰ ਕੀਤੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਅਤੇ ਕੁਵੈਤ ਨੇ ਨਜਾਇਜ਼ ਢੰਗ ਨਾਲ ਰਹਿਣ ਕਾਰਨ ਪਿਛਲੇ...
Nationalਵਿਵਾਦਤ ਇੰਸਟਾਗਰਾਮ ਪੋਸਟ ਦੇ ਲਈ ਹਰਭਜਨ ਸਿੰਘ ਮਾਫ਼ੀ ਮੰਗੀGagan OberoiJune 8, 2021 by Gagan OberoiJune 8, 20210338 ਨਵੀਂ ਦਿੱਲੀ,- ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਅਤੇ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚਲ ਰਹੇ ਹਰਭਜਨ ਸਿੰਘ ਨੇ ਅਪਣੀ ਵਿਵਾਦਤ ਇੰਸਟਾਗਰਾਮ ਪੋਸਟ ਦੇ ਲਈ...
Nationalਕੇਜਰੀਵਾਲ ਦਾ ਐਲਾਨ, ਦਿੱਲੀ ‘ਚ ਅੱਜ ਤੋਂ ‘ਜਿੱਥੇ ਵੋਟ ਉੱਥੇ ਵੈਕਸੀਨੇਸ਼ਨ’ ਮੁਹਿੰਮ ਸ਼ੁਰੂGagan OberoiJune 8, 2021 by Gagan OberoiJune 8, 20210329 ਨਵੀਂ ਦਿੱਲੀ- ਦਿੱਲੀ ‘ਚ ਅੱਜ ਯਾਨੀ ਸੋਮਵਾਰ ਨੂੰ ਅਨਲੌਕ ਦੀ ਸ਼ੁਰੂਆਤ ਦੇ ਨਾਲ ਹੀ ਵਿਸ਼ੇਸ਼ ਮੁਹਿੰਮ ‘ਜਿੱਥੇ ਵੋਟ, ਉੱਥੇ ਵੈਕਸੀਨੇਸ਼ਨ’ ਸ਼ੁਰੂ ਹੋ ਰਹੀ ਹੈ। ਲੋਕ...
Nationalਭਾਰਤ ‘ਚ ਬਲੈਕ ਫੰਗਸ ਦੇ 28 ਹਜ਼ਾਰ ਤੋਂ ਜ਼ਿਆਦਾ ਮਾਮਲੇGagan OberoiJune 8, 2021 by Gagan OberoiJune 8, 20210354 ਨਵੀਂ ਦਿੱਲੀ- ਭਾਰਤ ਦੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਅੱਜ ਦੱਸਿਆ ਕਿ ਦੇਸ਼ ਦੇ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬਲੈਕ ਫੰਗਸ ਯਾਨੀ ਮਿਊਕੋਰਮਾਇਕੋਸਿਸ...
National95 ਸਾਲਾ ਔਰਤ ਨੂੰ ਬੇਟੇ ਨੇ 15 ਦਿਨਾਂ ਲਈ ਟਾਇਲਟ ਵਿਚ ਬੰਦ ਰੱਖਿਆGagan OberoiJune 8, 2021 by Gagan OberoiJune 8, 20210309 ਬੇਰਹਿਮੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ 95 ਸਾਲਾ ਔਰਤ ਨੂੰ ਕਥਿਤ ਤੌਰ ‘ਤੇ ਉਸ ਦੇ ਬੇਟੇ ਨੇ ਲਗਭਗ 15 ਦਿਨਾਂ...
Nationalਸਾਂਸਦ ਨਵਨੀਤ ਕੌਰ ਰਾਣਾ ਨੂੰ ਹਾਈਕੋਰਟ ਦਾ ਝਟਕਾ, ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾGagan OberoiJune 8, 2021 by Gagan OberoiJune 8, 20210349 ਮੁੰਬਈ: ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਕੌਰ ਰਾਣਾ ਦਾ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਹੈ। ਜਾਤੀ ਸਰਟੀਫਿਕੇਟ ਰੱਦ...
Nationalਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮGagan OberoiJune 8, 2021 by Gagan OberoiJune 8, 20210339 ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ ਭਾਰਤੀਆਂ ਨੂੰ ਆਪਣਾ ਪਾਸਪੋਰਟ CoWIN ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ ਕਰਵਾਉਣਾ...
Nationalਭਲਵਾਨ ਸੁਸ਼ੀਲ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀGagan OberoiMay 12, 2021 by Gagan OberoiMay 12, 20210354 ਨਵੀਂ ਦਿੱਲੀ- ਛਤਰਸਾਲ ਸਟੇਡੀਅਮ ਵਿਚ ਭਲਵਾਨਾਂ ਦੇ ਦੋ ਗੁੱਟਾਂ ਦੇ ਵਿਚ ਹੋਈ ਲੜਾਈ ਵਿਚ ਭਲਵਾਨ ਸਾਗਰ ਦੀ ਮੌਤ ਦੇ ਮਾਮਲੇ ਵਿਚ ਓਲੰਪਿਕ ਮੈਡਲ ਜੇਤੂ ਸੁਸ਼ੀਲ...
Nationalਦਿੱਲੀ ’ਚ 17 ਮਈ ਤੱਕ ਵਧਾਇਆ ਗਿਆ ਲੌਕਡਾਊਨGagan OberoiMay 12, 2021 by Gagan OberoiMay 12, 20210353 ਨਵੀਂ ਦਿੱਲੀ- ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਦਿੱਲੀ ’ਚ ਲੌਕਡਾਊਨ ਇਕ ਹਫਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...
Nationalਅਡਾਣੀ ਗਰੁੱਪ ਦੀ ਸੰਪਤੀ ਵਿਚ ਹੋਇਆ 28.8 ਅਰਬ ਅਮਰੀਕੀ ਡਾਲਰ ਦਾ ਜ਼ਬਰਦਸਤ ਵਾਧਾGagan OberoiMay 12, 2021 by Gagan OberoiMay 12, 20210352 ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਨੈਟਵਰਥ ‘ਚ ਇਸ ਸਾਲ 28.8 ਅਰਬ ਅਮਰੀਕੀ ਡਾਲਰ ਦਾ ਜਬਰਦਸਤ ਵਾਧਾ ਹੋਇਆ ਹੈ।ਉਹ ਇਸੇ ਗਤੀ ਨਾਲ ਵਧਦੇ ਰਹੇ...