National95 ਸਾਲਾ ਔਰਤ ਨੂੰ ਬੇਟੇ ਨੇ 15 ਦਿਨਾਂ ਲਈ ਟਾਇਲਟ ਵਿਚ ਬੰਦ ਰੱਖਿਆGagan OberoiJune 8, 2021 by Gagan OberoiJune 8, 20210279 ਬੇਰਹਿਮੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ 95 ਸਾਲਾ ਔਰਤ ਨੂੰ ਕਥਿਤ ਤੌਰ ‘ਤੇ ਉਸ ਦੇ ਬੇਟੇ ਨੇ ਲਗਭਗ 15 ਦਿਨਾਂ...
Nationalਸਾਂਸਦ ਨਵਨੀਤ ਕੌਰ ਰਾਣਾ ਨੂੰ ਹਾਈਕੋਰਟ ਦਾ ਝਟਕਾ, ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾGagan OberoiJune 8, 2021 by Gagan OberoiJune 8, 20210326 ਮੁੰਬਈ: ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਕੌਰ ਰਾਣਾ ਦਾ ਜਾਤੀ ਸਰਟੀਫਿਕੇਟ ਰੱਦ ਕਰ ਦਿੱਤਾ ਹੈ। ਜਾਤੀ ਸਰਟੀਫਿਕੇਟ ਰੱਦ...
Nationalਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮGagan OberoiJune 8, 2021 by Gagan OberoiJune 8, 20210309 ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ ਭਾਰਤੀਆਂ ਨੂੰ ਆਪਣਾ ਪਾਸਪੋਰਟ CoWIN ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ ਕਰਵਾਉਣਾ...
Nationalਭਲਵਾਨ ਸੁਸ਼ੀਲ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀGagan OberoiMay 12, 2021 by Gagan OberoiMay 12, 20210312 ਨਵੀਂ ਦਿੱਲੀ- ਛਤਰਸਾਲ ਸਟੇਡੀਅਮ ਵਿਚ ਭਲਵਾਨਾਂ ਦੇ ਦੋ ਗੁੱਟਾਂ ਦੇ ਵਿਚ ਹੋਈ ਲੜਾਈ ਵਿਚ ਭਲਵਾਨ ਸਾਗਰ ਦੀ ਮੌਤ ਦੇ ਮਾਮਲੇ ਵਿਚ ਓਲੰਪਿਕ ਮੈਡਲ ਜੇਤੂ ਸੁਸ਼ੀਲ...
Nationalਦਿੱਲੀ ’ਚ 17 ਮਈ ਤੱਕ ਵਧਾਇਆ ਗਿਆ ਲੌਕਡਾਊਨGagan OberoiMay 12, 2021 by Gagan OberoiMay 12, 20210320 ਨਵੀਂ ਦਿੱਲੀ- ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਦਿੱਲੀ ’ਚ ਲੌਕਡਾਊਨ ਇਕ ਹਫਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...
Nationalਅਡਾਣੀ ਗਰੁੱਪ ਦੀ ਸੰਪਤੀ ਵਿਚ ਹੋਇਆ 28.8 ਅਰਬ ਅਮਰੀਕੀ ਡਾਲਰ ਦਾ ਜ਼ਬਰਦਸਤ ਵਾਧਾGagan OberoiMay 12, 2021 by Gagan OberoiMay 12, 20210322 ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਨੈਟਵਰਥ ‘ਚ ਇਸ ਸਾਲ 28.8 ਅਰਬ ਅਮਰੀਕੀ ਡਾਲਰ ਦਾ ਜਬਰਦਸਤ ਵਾਧਾ ਹੋਇਆ ਹੈ।ਉਹ ਇਸੇ ਗਤੀ ਨਾਲ ਵਧਦੇ ਰਹੇ...
Nationalਗੁ. ਰਕਾਬਗੰਜ ਸਾਹਿਬ ਵਿਖੇ 400 ਬੈੱਡਾਂ ਵਾਲਾ ਕੋਰੋਨਾ ਕੇਅਰ ਸੈਂਟਰ ਸ਼ੁਰੂGagan OberoiMay 12, 2021 by Gagan OberoiMay 12, 20210311 ਨਵੀਂ ਦਿੱਲੀ- ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ‘ਚ ਬਣਾਇਆ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਸੋਮਵਾਰ ਨੂੰ ਰਸਮੀ ਤੌਰ ‘ਤੇ...
Nationalਗੰਗਾ ਨਦੀ ਦੇ ਕੰਢੇ ’ਤੇ 40 ਤੋਂ ਵੱਧ ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂGagan OberoiMay 12, 2021 by Gagan OberoiMay 12, 20210303 ਬਕਸਰ— ਬਕਸਰ ਜ਼ਿਲ੍ਹੇ ਦੇ ਚੌਸਾ ’ਚ ਗੰਗਾ ’ਚੋਂ ਘੱਟੋ-ਘੱਟ 40 ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ। ਸਥਾਨਕ ਪੱਧਰ ’ਤੇ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਦਿਲ ਨੂੰ...
Nationalਭਾਰਤ ਵਿਚ ਵੀ 2 ਤੋਂ 18 ਸਾਲ ਦੇ ਬੱਚਿਆਂ ਲਈ ਕਰੋਨਾ ਵੈਕਸੀਨ ਲਗਵਾਉਣ ਦੀ ਤਿਆਰੀGagan OberoiMay 12, 2021 by Gagan OberoiMay 12, 20210325 ਹੈਦਰਾਬਾਦ- : ਕੈਨੇਡਾ ਅਤੇ ਅਮਰੀਕਾ ਤੋਂ ਬਾਅਦ ਜਲਦ ਹੀ ਭਾਰਤ ਵਿੱਚ ਵੀ 2 ਤੋਂ 18 ਸਾਲ ਉਮਰ ਵਰਗ ਲਈ ਵੀ ਕੋਰੋਨਾ ਦੀ ਸਵਦੇਸ਼ੀ ਵੈਕਸੀਨ ਤਿਆਰ...
Nationalਕੋਰੋਨਾ ਨਾਲ ਨਜਿਠਣਾ ਸੱਭ ਤੋਂ ਪਹਿਲਾ ਕੰਮ ਹੋਵੇਗਾ : ਮਮਤਾGagan OberoiMay 4, 2021 by Gagan OberoiMay 4, 20210316 ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ 19 ਕਾਰਨ ਬਣੇ ਹਾਲਾਤਾਂ ਨਾਲ ਨਜਿਠਣਾ ਉਨ੍ਹਾਂ ਦੀ ਸਰਕਾਰ ਦੀ...