Internationalਡਿਸਨੀ ਲੈਂਡ ਪੈਰਿਸ ਲੋਕਾਂ ਦੇ ਵੇਖਣ ਲਈ ਇਸ ਹਫਤੇ ਖੋਲ ਦਿੱਤਾ ਜਾਵੇਗਾGagan OberoiJune 19, 2021 by Gagan OberoiJune 19, 20210304 ਪੈਰਿਸ – ਮਹਾਂਮਾਰੀ ਕਾਰਨ ਸੱਤ ਮਹੀਨਿਆਂ ਤੋਂ ਬੰਦ ਪਏ ਫਰਾਂਸ ਦੇ ਡਿਸਨੀ ਲੈਂਡ ਪਾਰਕ ਨੂੰ ਇਸ ਹਫਤੇ ਪਬਲਿੱਕ ਲਈ ਸ਼ਰਤਾਂ ਤਹਿਤ ਖੋਲ ਦਿੱਤਾ ਜਾਵੇਗਾ।ਇਸ ਗੱਲ...
International5 ਮਹੀਨਿਆਂ ਵਿਚ 30 ਕਰੋੜ ਅਮਰੀਕੀਆਂ ਦੇ ਟੀਕਾਕਰਣ ਹੋਇਆ-ਬਾਇਡਨGagan OberoiJune 19, 2021 by Gagan OberoiJune 19, 20210276 ਸੈਕਰਾਮੈਂਟੋ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨੇ 5 ਮਹੀਨਿਆਂ ਵਿਚ 30 ਕਰੋੜ ਅਮਰੀਕੀਆਂ ਦੇ ਕੋਵਿਡ-19 ਟੀਕਾਕਰਣ ਕੀਤਾ ਹੈ। ਉਨਾਂ...
Internationalਉਤਰ ਕੋਰੀਆ ਵਿਚ ਵਿਦੇਸ਼ੀ ਫਿਲਮਾਂ, ਕੱਪੜੇ ਅਤੇ ਵਿਦੇਸ਼ੀ ਭਾਸ਼ਾ ਦਾ ਇਸਤੇਮਾਲ ਕਰਨ ’ਤੇ ਮੌਤ ਦੀ ਸਜ਼ਾGagan OberoiJune 8, 2021 by Gagan OberoiJune 8, 20210334 ਪਿਓਂਗਯਾਂਗ- ਉਤਰ ਕੋਰੀਆ ਦੇ ਸਨਕੀ ਤਾਨਾਸ਼ਾਹ ਕਿਮ ਜੋਂਗ ਉਨ ਨੇ ਹਾਲ ਹੀ ਵਿਚ ਇੱਕ ਨਵਾਂ ਕਾਨੂੰਨ ਪਾਸ ਕੀਤਾ। ਇਸ ਦੇ ਤਹਿਤ ਉਤਰ ਕੋਰੀਆ ਵਿਚ ਵਿਦੇਸ਼ੀ...
Internationalਚੀਨ ਵਿਚ 3 ਸਾਲ ਦੇ ਬੱਚਿਆਂ ਨੂੰ ਵੀ ਲੱਗੇਗਾ ਕਰੋਨਾ ਟੀਕਾGagan OberoiJune 8, 2021 by Gagan OberoiJune 8, 20210282 ਬੀਜਿੰਗ – ਪਹਿਲੀ ਵਾਰ ਚੀਨ ਵਿੱਚ ਤਿੰਨ ਤੋਂ 17 ਸਾਲ ਤਕ ਦੀ ਉਮਰ ਵਾਲਿਆਂ ਦੇ ਲਈ ਸਿਨੀਵੇਕ ਬਾਇਓਟੈਕ ਦੇ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ...
Internationalਕਰੋਨਾ ਫੈਲਾਉਣ ਲਈ ਚੀਨ ’ਤੇ 10 ਟ੍ਰਿਲੀਅਨ ਡਾਲਰ ਦੇਣ ਦੀ ਟਰੰਪ ਵੱਲੋਂ ਮੰਗ ਨੂੰ ਚੀਨ ਨੇ ਠੁਕਰਾਇਆGagan OberoiJune 8, 2021 by Gagan OberoiJune 8, 20210301 ਬੀਜਿੰਗ- ਚੀਨ ਨੇ ਸੋਮਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਕੋਰੋਨਾ ਨਾਲ ਹੋਈ ਮੌਤ ਅਤੇ ਤਬਾਹੀ ਦੇ ਲਈ ਅਮਰੀਕਾ ਅਤੇ ਦੁਨੀਆ ਨੂੰ ਮੁਆਵਜ਼ੇ ਦੇ ਤੌਰ...
Internationalਕੋਰੋਨਾ ਵਾਇਰਸ ਵੁਹਾਨ ਵਿੱਚ ਹੀ ਇੱਕ ਚੀਨੀ ਪ੍ਰਯੋਗਸ਼ਾਲਾ ਤੋਂ ਲੀਕ ਹੋਇਆGagan OberoiJune 8, 2021 by Gagan OberoiJune 8, 20210301 ਅਮਰੀਕਾ ਨੇ ਮਈ 2020 ਵਿਚ ਕੈਲੀਫੋਰਨੀਆ ਵਿਚ ਲਾਰੈਂਸ ਲਿਵਰਮੋਰ ਨੈਸ਼ਨਲ ਲੈਬਾਰਟਰੀ ਵਿਚ ਟਰੰਪ ਦੇ ਕਾਰਜਕਾਲ ਦੌਰਾਨ ਕੋਰੋਨਾਵਾਇਰਸ ਦੇ ਮੁੱਢ ਬਾਰੇ ਖੋਜ ਕੀਤੀ ਸੀ। ਜਿਥੇ ਅਮਰੀਕੀ...
Internationalਅਮਰੀਕਾ, ਕੈਨੇਡਾ ਸਣੇ ਕਈ ਅਮੀਰ ਦੇਸ਼ਾਂ ‘ਚ 12 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂGagan OberoiJune 8, 2021 by Gagan OberoiJune 8, 20210342 ਭਾਰਤ ਸਮੇਤ ਦੁਨੀਆ ਦੇ ਕਈ ਵੱਡੇ ਦੇਸ਼ ਇਸ ਵੇਲੇ ਕੋਰੋਨਾਵਾਇਰਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ। ਭਾਰਤ ’ਚ ਕੋਰੋਨਾ ਦੀ ਦੁਜੀ ਲਹਿਰ ਨੇ ਨੌਜਵਾਨਾਂ ਉੱਤੇ...
Internationalਅਮਰੀਕਾ ‘ਚ ਹੁਣ 12-15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, PFIZER ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀGagan OberoiMay 12, 2021 by Gagan OberoiMay 12, 20210360 ਅਮਰੀਕਾ ਵਿੱਚ ਹੁਣ ਕੋਰੋਨਾ ਸੰਕ੍ਰਮਣ ਰੋਧੀ ਵੈਕਸੀਨ ਬੱਚਿਆਂ ਨੂੰ ਵੀ ਲਗਾਈ ਜਾਵੇਗੀ । ਅਮਰੀਕਾ ਵਿੱਚ ਹੁਣ Pfizer ਦੀ ਕੋਵਿਡ ਵੈਕਸੀਨ 12 ਸਾਲ ਤੱਕ ਦੇ ਬੱਚੇ...
Internationalਅਮਰੀਕੀ ਹਵਾਈ ਅੱਡੇ ’ਤੇ ਭਾਰਤੀ ਯਾਤਰੀ ਕੋਲੋਂ ਬਰਾਮਦ ਹੋਈਆਂ ਪਾਥੀਆਂ 4 hours agoGagan OberoiMay 12, 2021 by Gagan OberoiMay 12, 20210326 ਵਾਸ਼ਿੰਗਟਨ : ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੂੰ ਡੀ.ਸੀ. ਦੇ ਉਪਨਗਰ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭਾਰਤ ਤੋਂ ਪਰਤੇ ਇਕ ਯਾਤਰੀ ਦੇ ਸਾਮਾਨ...
Internationalਕੋਰੋਨਾ ਮਹਾਂਮਾਰੀ ਵਿਚ ਮਾਂ ਨਹੀਂ ਬਣਨਾ ਚਾਹੁੰਦੀਆਂ ਅਮਰੀਕੀ ਔਰਤਾਂGagan OberoiMay 12, 2021 by Gagan OberoiMay 12, 20210312 ਨਿਊਯਾਰਕ- ਅਮਰੀਕਾ ਵਿਚ ਜਨਮ ਦਰ 112 ਸਾਲ ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੀ ਰਿਪੋਰਟ ਵਿਚ...