International

International

ਅਮਰੀਕਾ ਵਲੋਂ ਭਾਰਤ ਨੂੰ 5.9 ਮਿਲੀਅਨ ਡਾਲਰ ਦੀ ਸਹਾਇਤਾ

Gagan Oberoi
ਅਮਰੀਕਾ ਨੇ ਸਿਹਤ ਸਹਾਇਤਾ ਵਜੋਂ ਭਾਰਤ ਨੂੰ 5.9 ਮਿਲੀਅਨ ਡਾਲਰ (ਲਗਭਗ 45 ਕਰੋੜ ਰੁਪਏ) ਦਿੱਤੇ ਹਨ। ਇਹ ਰਕਮ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ, ਜ਼ਰੂਰੀ ਸਿਹਤ...
International

ਚੀਨ ਨੇ ਪਾਕਿਸਤਾਨ ਨਾਲ ਕੀਤਾ ਧੋਖਾ, ਭੇਜੇ ਅੰਡਰਵੀਅਰ ਦੇ ਬਣੇ ਮਾਸਕ

Gagan Oberoi
ਕੋਰੋਨਾਵਾਇਰਸ ਨਾਲ ਜੰਗ ਲੜ ਰਹੇ ਪਾਕਿਸਤਾਨ ਨੂੰ ਚੀਨ ਨੇ ਐਨ-95 ਮਾਸਕ ਦੀ ਬਜਾਏ ਅੰਡਰਵੇਅਰ ਦੇ ਬਣੇ ਮਾਸਕ ਭੇਜ ਦਿੱਤੇ। ਚੀਨ ਨੇ ਪਹਿਲਾਂ ਪਾਕਿਸਤਾਨ ਨਾਲ ਵਾਅਦਾ ਕੀਤਾ ਸੀ ਕਿ ਉਹ...
International

ਪਾਕਿਸਤਾਨ ਨੇ Air India ਦੀ ਕੀਤੀ ਪ੍ਰਸ਼ੰਸਾ, ਕਿਹਾ- ਸਾਨੂੰ ਤੁਹਾਡੇ ‘ਤੇ ਮਾਣ

Gagan Oberoi
ਨਵੀਂ ਦਿੱਲੀ: ਪੂਰੀ ਦੁਨੀਆ ਕੋਰੋਨਾ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ । ਭਾਰਤ ਵਿੱਚ ਕੋਰੋਨਾ ਦੇ ਖ਼ਤਰੇ ਨਾਲ ਨਜਿੱਠਣ ਲਈ ਦੇਸ਼ ਵਿੱਚ 21 ਦਿਨ ਦਾ ਲਾਕ ਡਾਊਨ ਲਾਗੂ...
International

ਜਦੋਂ 3 ਮਿੰਟ ਲਈ ਖੜ੍ਹ ਗਿਆ ਸਾਰਾ ਚੀਨ. . . . . .

Gagan Oberoi
ਇਸ ਸਮੇਂ ਦੇਸ਼ ਵਿਦੇਸ਼ ਦੇ ਸਾਰੇ ਇਲਾਕੇ ਕੋਰੋਨਾ ਪ੍ਰਭਾਵਿਤ ਹਨ, ਅਜਿਹੇ ‘ਚ ਚੀਨ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਮੰਨਿਆ ਜਾਂਦਾ ਹੈ ਕਿ ਚੀਨ ‘ਚ ਸਭ...
International

ਚੰਡੀਗੜ੍ਹ ਦੇ ਅਵਨੀਸ਼ ਜੌਲੀ ਕੈਨੇਡਾ ’ਚ ਲੜ ਰਹੇ ਕੋਰੋਨਾ–ਜੰਗ

Gagan Oberoi
ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਬ੍ਰਿਟੇਨ ਦੇ 30 ਲੱਖ ਘਰਾਂ ਨੂੰ ਚਿੱਠੀਆਂ ਭੇਜ ਕੇ ਲੋਕਾਂ ਨੂੰ ਜਾਨਲੇਵਾ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਸਾਵਧਾਨ ਰਹਿਣ ਦੀ ਅਪੀਲ...
International

ਸਨਿਕਰ ਕਿੰਗ ਦੇ ਨਾਮ ਨਾਲ ਜਾਣੇ ਜਾਂਦੇ ਬੌਬੀ ਸਿੰਘ ਸਿਧਾਣਾ ‘ਤੇ ਮੁਨਾਫਾਖੋਰੀ ਦੇ ਲੱਗੇ ਦੋਸ਼

Gagan Oberoi
ਨਿਊਯਾਰਕ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਹਾਹਾਕਾਰ ਮੱਚੀ ਹੋਈ ਹੈ ਪਰ ਇਸ ਦੇ ਚਲਦਿਆਂ ਕੁਝ ਲੋਕਾਂ ਵੱਲੋਂ ਆਪਣੇ ਕਾਰੋਬਾਰ ਵਿਚ ਮੁਨਾਫਾਖੋਰੀ...
International

ਅਮਰੀਕਾ ‘ਚ ਵਧੇ ਕੋਰੋਨਾ ਦੇ ਕਹਿਰ ਤੋਂ ਬਾਅਦ ਟਰੰਪ ਨੇ ਕੀਤੀ ਜਿਨਪਿੰਗ ਨਾਲ ਗੱਲਬਾਤ

Gagan Oberoi
ਵਾਸ਼ਿੰਗਟਨ : ਅਮਰੀਕਾ ‘ਚ ਵਧੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਇਸ ਲਈ ਚੀਨ ‘ਤੇ ਦੋਸ਼ ਲਗਾਉਂਦੇ ਰਹੇ ਹਨ,...
International

ਰੂਸ ਅਤੇ ਸਿੰਗਾਪੁਰ ‘ਤੇ ਗਲਤ ਅੰਕੜੇ ਦੇਣ ਦੋਸ਼ ਲੱਗੇ

Gagan Oberoi
ਰੂਸ ਅਤੇ ਸਿੰਗਾਪੁਰ ‘ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੇ ਮਾਮਲਿਆਂ ਸਬੰਧੀ ਇਨ੍ਹਾਂ ਦੇਸ਼ਾਂ ਵਲੋਂ ਸਹੀ ਅੰਕੜੇ ਨਹੀਂ ਪ੍ਰਾਪਤ ਹੋ ਰਹੇ। ਇਹ...
International

ਇਟਲੀ ‘ਚ ਕੋਰੋਨਾਵਾਇਰਸ ਨਾਲ ਇੱਕੋ ਦਿਨ 970 ਲੋਕਾਂ ਦੀ ਮੌਤ

Gagan Oberoi
ਤਾਜ਼ਾ ਅੰਕੜਿਆਂ ਦੇ ਅਨੁਸਾਰ ਸ਼ੁੱਕਰਵਾਰ ਨੂੰ ਇਟਲੀ ਵਿੱਚ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਹੁਣ ਇੱਥੇ ਇੱਕ ਦਿਨ ਵਿੱਚ 970 ਵਿਅਕਤੀਆਂ ਦੀ ਮੌਤ ਹੋ...
International

ਅਮਰੀਕਾ ‘ਚ ਕੋਰੋਨਾਵਾਇਰਸ ਦੇ ਕੇਸ 1 ਲੱਖ ਤੋਂ ਵੀ ਵੱਧ

Gagan Oberoi
ਵਾਸ਼ਿੰਗਟਨ : ਚੀਨ ਤੋਂ ਫੈਲਣਾ ਸ਼ੁਰੂ ਹੋਏ ਕੋਰੋਨਾਵਾਇਰਸ ਨੂੰ ਚੀਨ ਨੇ ਭਾਵੇਂ ਕਾਫੀ ਹੱਦ ਤੱਕ ਨਿਯੰਤਰਿਤ ਕਰ ਲਿਆ ਹੈ, ਪਰ ਅਮਰੀਕਾ ਵਰਗੇ ਵਿਕਸਤ ਦੇਸ਼ ਇਸ...