Internationalਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਦੀ ਕਸ਼ਮੀਰੀ ਹਿੰਦੂਆਂ ਨੂੰ ਅਪੀਲ – ਤੁਸੀਂ ਕਸ਼ਮੀਰ ਨਾ ਛੱਡੋ, ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਮੇਰੀGagan OberoiMay 17, 2022 by Gagan OberoiMay 17, 20220117 ਕਸ਼ਮੀਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਮੰਗਲਵਾਰ ਨੂੰ ਕਸ਼ਮੀਰੀ ਹਿੰਦੂਆਂ ਨੂੰ ਕਸ਼ਮੀਰ ਨਾ ਛੱਡਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹ...
Internationalਪਾਕਿਸਤਾਨ ‘ਚ ਸਿੱਖਾਂ ਦੇ ਕਤਲ ਦੀ ਜ਼ਿੰਮੇਵਾਰੀ ਕਿਸੇ ਵੀ ਅੱਤਵਾਦੀ ਸੰਗਠਨ ਨੇ ਨਹੀਂ ਲਈ, ਪਿਸ਼ਾਵਰੀ ਸਿੱਖਾਂ ਦਾ ਦੋਸ਼- ਪੁਲਿਸ ਸਿੱਖਾਂ ਦਾ ਧਿਆਨ ਬਦਲਣ ਲਈ ਚੱਲ ਰਹੀਚਾਲਾਂGagan OberoiMay 17, 2022 by Gagan OberoiMay 17, 20220166 ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਖੇ ਬੀਤੇ ਕੱਲ੍ਹ ਮਾਰੇ ਗਏ ਦੋ ਸਿੱਖਾਂ ਦੇ ਮਾਰੇ ਜਾਣ ਸਬੰਧੀ ਕਿਸੇ ਵੀ ਅੱਤਵਾਦੀ ਸੰਗਠਨ ਨੇ ਅਜੇ ਤੱਕ ਕੋਈ ਜ਼ਿੰਮੇਵਾਰੀ...
InternationalNew York Firing: ਨਿਊਯਾਰਕ ਦੇ ਬਫੇਲੋ ਸੁਪਰਮਾਰਕੀਟ ‘ਚ ਗੋਲੀਬਾਰੀ, 10 ਲੋਕਾਂ ਦੀ ਮੌਤGagan OberoiMay 16, 2022 by Gagan OberoiMay 16, 20220241 ਅਮਰੀਕਾ ਦੇ ਸ਼ਹਿਰ ਬਫੇਲੋ ਵਿੱਚ ਇਕ ਸੁਪਰਮਾਰਕੀਟ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਘੱਟੋ-ਘੱਟ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ...
InternationalKarachi Blast : ਕਨਫਿਊਸ਼ੀਅਸ ਇੰਸਟੀਚਿਊਟ ਦੇ ਚੀਨੀ ਅਧਿਆਪਕਾਂ ਨੇ ਛਡਿਆ ਪਾਕਿਸਤਾਨ , ਮੈਂਡਰਿਨ ਭਾਸ਼ਾ ਦੀ ਦੇ ਰਹੇ ਸਨ ਟ੍ਰੇਨਿੰਗGagan OberoiMay 16, 2022 by Gagan OberoiMay 16, 20220223 ਚੀਨ ਨੇ ਕਰਾਚੀ ਯੂਨੀਵਰਸਿਟੀ ਦੇ ਕੰਸੀਰਜ ਇੰਸਟੀਚਿਊਟ ਵਿੱਚ ਪੜ੍ਹਾਉਣ ਵਾਲੇ ਇੰਸਟ੍ਰਕਟਰਾਂ ਨੂੰ ਵਾਪਸ ਬੁਲਾਇਆ। ਕਰਾਚੀ ਵਿੱਚ ਹੋਏ ਧਮਾਕੇ ਵਿੱਚ ਤਿੰਨ ਚੀਨੀ ਮੂਲ ਦੇ ਨਾਗਰਿਕਾਂ ਦੇ...
Internationalਪਾਕਿਸਤਾਨ : ਮਰੀਅਮ ਨਵਾਜ਼ ਦੀ ਇਮਰਾਨ ਖਾਨ ਨੂੰ ਚਿਤਾਵਨੀ, ‘ਹੱਤਿਆ ਦੀ ਸਾਜ਼ਿਸ਼ ਦੇ ਸਬੂਤ ਦਿਖਾਓ, ਪੀਐੱਮ ਤੋਂ ਵੱਧ ਸੁਰੱਖਿਆ ਦੇਵਾਂਗੇ’Gagan OberoiMay 16, 2022 by Gagan OberoiMay 16, 20220146 ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੀ ਨੇਤਾ ਮਰੀਅਮ ਨਵਾਜ਼ ਨੇ ਕਿਹਾ ਹੈ ਕਿ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼...
Internationalਰੈਸਟੋਰੈਂਟ ‘ਚ ਖਾਣੇ ਦਾ ਆਇਆ 3700 ਰੁਪਏ ਦਾ ਬਿੱਲ, ਮਹਿਲਾ ਵੇਟਰ ਬਣੀ ਅਮੀਰ;ਜਾਣੋ ਕਿਵੇਂGagan OberoiMay 13, 2022 by Gagan OberoiMay 13, 20220230 ਪਿਛਲੇ ਹਫਤੇ ਜੈਨੀਫਰ ਵਰਨਾਨਸੀਓ, ਜੋ ਕਿ ਰੈਸਟੋਰੈਂਟ ਉਦਯੋਗ ਵਿੱਚ 20 ਸਾਲਾਂ ਤੋਂ ਕੰਮ ਕਰ ਰਹੀ ਹੈ, ਨੂੰ ਜੀਵਨ ਭਰ ਦਾ ਟਿਪ ਮਿਲਿਆ ਹੈ। 7 ਮਈ...
Internationalਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ- ਯੂਕਰੇਨ ‘ਤੇ ਹੋਏ ਅੱਤਿਆਚਾਰਾਂ ਲਈ ਰੂਸ ਨੂੰ ਜਵਾਬਦੇਹ ਹੋਣਾ ਚਾਹੀਦੈGagan OberoiMay 13, 2022 by Gagan OberoiMay 13, 20220125 ਰੂਸ ਯੂਕਰੇਨ ਵਿਚਾਲੇ ਢਾਈ ਮਹੀਨਿਆਂ ਤੋਂ ਚੱਲ ਰਹੀ ਜੰਗ ਖਤਮ ਹੋਣ ਦੇ ਕੰਢੇ ਆ ਗਿਆ ਹੈ। ਪਰ ਦੋਹਾਂ ਦੇਸ਼ਾਂ ਵਿਚਾਲੇ ਲੜਾਈ ਰੁਕਣ ਦਾ ਨਾਂ ਨਹੀਂ...
InternationalUAE President Dies : UAE ਦੇ ਰਾਸ਼ਟਰਪਤੀ ਸ਼ੇਖ ਖ਼ਲੀਫ਼ਾ ਬਿਨ ਜ਼ਾਇਦ ਦਾ ਦੇਹਾਂਤGagan OberoiMay 13, 2022 by Gagan OberoiMay 13, 20220221 ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਸ਼ੇਖ ਖ਼ਲੀਫ਼ਾ ਬਿਨ ਜਾਏਦ ਅਲ ਨਾਹਯਾਨ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 73 ਸਾਲ...
InternationalElon Musk ਨੇ ਟਵਿੱਟਰ ਡੀਲ ‘ਤੇ ਲਗਾਈ ਰੋਕ, ਇਸ ਵਜ੍ਹਾਂ ਬਣੀ ਮੁਸ਼ਕਲGagan OberoiMay 13, 2022 by Gagan OberoiMay 13, 20220250 ਟੇਸਲਾ ਦੇ ਸੀਈਓ ਐਲਨ ਮਸਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟਵਿੱਟਰ ਡੀਲ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ। ਐਲਨ ਮਸਕ ਦੇ ਅਨੁਸਾਰ, 5...
InternationalRussia Ukraine War : ਰੂਸ ਨੇ ਮੱਧ ਤੇ ਦੱਖਣੀ ਖੇਤਰਾਂ ‘ਚ ਉਡਾਣ ‘ਤੇ ਲਾਈ ਪਾਬੰਦੀ ਨੂੰ 19 ਮਈ ਤਕ ਵਧਾਇਐGagan OberoiMay 12, 2022 by Gagan OberoiMay 12, 20220217 ਰੂਸ ਨੇ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਆਪਣੇ ਦੱਖਣੀ ਅਤੇ ਕੇਂਦਰੀ ਹਿੱਸਿਆਂ ਵਿੱਚ 11 ਹਵਾਈ ਅੱਡਿਆਂ ਲਈ ਉਡਾਣਾਂ ‘ਤੇ ਅਸਥਾਈ ਪਾਬੰਦੀ ਨੂੰ 19 ਮਈ ਤੱਕ...