Internationalਪਾਕਿਸਤਾਨ ‘ਚ ਫ਼ੌਜ ਤੇ ਸਰਕਾਰ ਵਿਚਾਲੇ ਤਣਾਅ ਵਿਚਾਲੇ ਬਾਜਵਾ ਦੇ ਰਿਟਾਇਰਮੈਂਟ ਦੀ ਚਰਚਾ ਹੋਈ ਤੇਜ਼Gagan OberoiApril 14, 2022 by Gagan OberoiApril 14, 20220268 ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣਨ ਦੇ ਨਾਲ ਹੀ ਥਲ ਸੈਨਾ ਮੁਖੀ ਜਨਰਲ ਕਮਰ ਬਾਜਵਾ ਦੇ ਸੇਵਾਮੁਕਤ ਹੋਣ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।...
InternationalDestructive Wildfires : ਨਿਊ ਮੈਕਸੀਕੋ ਤੇ ਕੋਲੋਰਾਡੋ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ, ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀGagan OberoiApril 14, 2022 by Gagan OberoiApril 14, 20220228 ਫਾਇਰਫਾਈਟਰਜ਼ ਤੇਜ਼ ਹਵਾਵਾਂ ਕਾਰਨ ਨਿਊ ਮੈਕਸੀਕੋ ਅਤੇ ਕੋਲੋਰਾਡੋ ਦੇ ਸੋਕੇ ਪ੍ਰਭਾਵਿਤ ਜੰਗਲਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਦਿਨ ਪਹਿਲਾਂ...
Internationalਅਮਰੀਕਾ ਨੂੰ ਭਾਰਤ ਦੀਆਂ ਰੱਖਿਆ ਲੋੜਾਂ ਪੂਰੀਆਂ ਕਰਨ ‘ਚ ਮਦਦ ਕਰਨੀ ਚਾਹੀਦੀ ਹੈ, ਰਿਪਬਲਿਕਨ ਸੈਨੇਟਰ ਰੋਜਰ ਵਿਕਰ ਨੇ ਭਾਰਤੀ ਹਿੱਤਾਂ ਦੇ ਹੱਕ ‘ਚ ਉਠਾਈ ਆਵਾਜ਼Gagan OberoiApril 14, 2022 by Gagan OberoiApril 14, 20220101 ਰਿਪਬਲਿਕਨ ਪਾਰਟੀ ਦੇ ਪ੍ਰਭਾਵਸ਼ਾਲੀ ਨੇਤਾ ਅਤੇ ਸੈਨੇਟਰ ਰੋਜਰ ਵਿੱਕਰ ਨੇ ਕਿਹਾ ਹੈ ਕਿ ਅਮਰੀਕਾ ਨੂੰ ਭਾਰਤ ਦੀਆਂ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ‘ਚ ਮਦਦ ਕਰਨੀ...
Internationalਅਮਰੀਕਾ ‘ਚ ਫਿਰ ਲੱਗੇ ‘Black Life Matters’ ਦੇ ਨਾਅਰੇ, ਇਕ ਸਿਆਹਫਾਮ ਨੂੰ ਪੁਲਿਸ ਅਫ਼ਸਰ ਨੇ ਮਾਰੀ ਗ਼ੋਲੀGagan OberoiApril 14, 2022 by Gagan OberoiApril 14, 20220226 ਅਮਰੀਕਾ ‘ਚ ਟ੍ਰੈਫਿਕ ਪ੍ਰਬੰਧਨ ਦੌਰਾਨ ਨਸਲਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਮਿਸ਼ੀਗਨ ਦੇ ਇੱਕ ਪੁਲਿਸ ਅਧਿਕਾਰੀ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਇੱਕ ਕਾਲੇ...
Internationalਨਾਟੋ ਦਾ ਸਿਧਾਂਤ All for one, One for all ਜਾਣੋ ਮੌਜੂਦਾ ਸਮੇਂ ‘ਚ ਕੀ ਹੈ ਇਸ ਦੇ ਅਰਥGagan OberoiApril 12, 2022 by Gagan OberoiApril 12, 20220112 ਯੂਕਰੇਨ ਨਾਲ ਰੂਸ ਦੇ ਸਬੰਧ ਪਹਿਲਾਂ ਹੀ ਨਾਟੋ ਕਾਰਨ ਖ਼ਤਰਨਾਕ ਮੋੜ ‘ਤੇ ਹਨ ਅਤੇ ਹੁਣ ਫਿਨਲੈਂਡ ਅਤੇ ਸਵੀਡਨ ਵੀ ਉਸੇ ਰਾਹ ‘ਤੇ ਚੱਲਦੇ ਨਜ਼ਰ ਆ...
Internationalਪਟਨਾ ਸਾਹਿਬ ਦੇ ਤਖ਼ਤ ਸ੍ਰੀ ਹਰਿਮੰਦਿਰ ‘ਚ ਪੰਜ ਕਰੋੜ ਦੇ ਆਸਣ ਨੇ ਮਚਾਇਆ ਹੰਗਾਮਾ, ਸੂਚਨਾ ਮਿਲਦੇ ਹੀ ਪਹੁੰਚੀ ਪੁਲਿਸGagan OberoiApril 12, 2022 by Gagan OberoiApril 12, 20220120 ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸਿੱਖ ਤਖਤ ਸ੍ਰੀ ਹਰਿਮੰਦਰ ਜੀ ਦੇ ਦਰਬਾਰ ਸਾਹਿਬ ‘ਚ ਮੰਗਲਵਾਰ ਬਾਅਦ ਦੁਪਹਿਰ ਗੁਰੂ ਮਹਾਰਾਜ ਦਾ ਆਸਣ ਬਦਲਣ ਦੀ ਸੂਚਨਾ...
InternationalPakistan Politics : ਸ਼ਹਿਬਾਜ਼ ਸ਼ਰੀਫ ਨੇ ਆਪਣੇ ਪਿਤਾ ਦੀ ਮਰਜ਼ੀ ਤੋਂ ਬਿਨਾਂ ਕੀਤਾ ਪਹਿਲਾ ਵਿਆਹ, ਜਾਣੋ- ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂGagan OberoiApril 10, 2022 by Gagan OberoiApril 10, 20220243 ਪਾਕਿਸਤਾਨ ‘ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਦਾ ਅੰਤ ਹੋ ਗਿਆ ਹੈ। ਸਰਕਾਰ ਖਿਲਾਫ ਲਿਆਂਦੇ ਗਏ ਬੇਭਰੋਸਗੀ ਮਤੇ ‘ਤੇ ਸ਼ਨਿਚਰਨਵਾਰ ਨੂੰ ਨੈਸ਼ਨਲ...
InternationalRussia-Ukraine War : ਕੀਵ ‘ਤੇ ਕਬਜ਼ਾ ਕਰਨ ਲਈ ਪੁਤਿਨ ਨੇ ਬਣਾਈ ਨਵੀਂ ਰਣਨੀਤੀ, ਜਾਣੋ ਕਿਹੜਾ ਲਿਆ ਵੱਡਾ ਫੈਸਲਾGagan OberoiApril 10, 2022 by Gagan OberoiApril 10, 20220228 ਰੂਸ-ਯੂਕਰੇਨ ਜੰਗ ਨੂੰ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਲੜਾਈ ਅਜੇ ਵੀ ਜਾਰੀ ਹੈ ਅਤੇ ਕੋਈ ਹੱਲ ਨਹੀਂ ਨਿਕਲਿਆ ਹੈ। ਇਸ ਦੌਰਾਨ ਰੂਸ...
Internationalਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਨਾਂ ‘ਤੇ ਲੱਗੀ ਮੋਹਰ, ਇਮਰਾਨ ਖਾਨ ਨੇ ਵਿਦੇਸ਼ੀ ਸਾਜ਼ਿਸ਼ ਨੂੰ ਲੈ ਕੇ ਕੀਤਾ ਟਵੀਟGagan OberoiApril 10, 2022 by Gagan OberoiApril 10, 20220239 ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਸੋਮਵਾਰ (11 ਅਪ੍ਰੈਲ) ਨੂੰ ਹੋਣ ਵਾਲੀ ਪ੍ਰਧਾਨ ਮੰਤਰੀ ਅਹੁਦੇ ਲਈ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸ਼ਹਿਬਾਜ਼ ਸ਼ਰੀਫ਼ ਨੂੰ ਆਪਣਾ ਸਾਂਝਾ ਉਮੀਦਵਾਰ...
Internationalਪਾਕਿਸਤਾਨ ‘ਚ ਸਿਆਸੀ ਉਥਲ-ਪੁਥਲ ਵਿਚਾਲੇ ਇਮਰਾਨ ਖਾਨ ਅੱਜ ਦੇਸ਼ ਨੂੰ ਕਰਨਗੇ ਸੰਬੋਧਨ, ਕੈਬਨਿਟ ਤੇ ਪਾਰਟੀ ਦੀ ਬੁਲਾਈ ਬੈਠਕGagan OberoiApril 8, 2022 by Gagan OberoiApril 8, 20220246 ਸੁਪਰੀਮ ਕੋਰਟ ਦੇ ਫੈਸਲੇ ਤੋਂ ਹੈਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਰਾਸ਼ਟਰ ਨੂੰ ਸੰਬੋਧਨ...