Internationalਕੈਲੇਫੋਰਨੀਆ ‘ਚ ਭਿਆਨਕ ਅੱਗ, ਲੱਖਾਂ ਏਕੜ ਜੰਗਲ ਸੜ ਕੇ ਸੁਆਹ, ਸੈਂਕੜੇ ਘਰ ਤਬਾਹGagan OberoiAugust 24, 2020 by Gagan OberoiAugust 24, 20200301 ਸੈਨਫਰਾਂਸਿਸਕੋ: ਅਮਰੀਕਾ ‘ਚ ਕੈਲੇਫੋਰਨੀਆ ਦੇ ਜੰਗਲ ‘ਚ ਭਿਆਨਕ ਅੱਗ ਲੱਗ ਗਈ ਹੈ। ਇਹ ਹਫ਼ਤੇ ‘ਚ ਕਰੀਬ 10 ਏਕੜ ਤਕ ਫੈਲ ਚੁੱਕੀ ਹੈ ਤੇ ਹਜ਼ਾਰਾਂ ਘਰ...
International2 ਕਰੋੜ, 36 ਲੱਖ ਤੋਂ ਪਾਰ ਕੋਰੋਨਾ ਕੇਸ, ਦੁਨੀਆਂ ਭਰ ‘ਚ 24 ਘੰਟਿਆਂ ‘ਚ ਆਏ ਦੋ ਲੱਖ ਤੋਂ ਜ਼ਿਆਦਾ ਮਾਮਲੇGagan OberoiAugust 24, 2020 by Gagan OberoiAugust 24, 20200276 Corona virus: ਪੂਰੀ ਦੁਨੀਆਂ ‘ਚ ਖਲਬਲੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਰੋਜ਼ਾਨਾ ਵਾਇਰਸ ਦੇ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਕ...
Internationalਚੋਣਾਂ ਤੋਂ ਪਹਿਲਾਂ ਟਰੰਪ ਲਈ ਮੁਸੀਬਤ, ਭੈਣ ਨੇ ਹੀ ਲਾਏ ਵੱਡੇ ਇਲਜ਼ਾਮGagan OberoiAugust 24, 2020 by Gagan OberoiAugust 24, 20200286 ਵਾਸ਼ਿੰਗਟਨ: ਅਮਰੀਕਾ ‘ਚ ਇਸ ਸਾਲ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਵਧਣ ਲੱਗੀਆਂ ਹਨ। ਚੋਣਾਂ ‘ਚ ਰਾਸ਼ਟਰਪਤੀ ਡੌਨਾਲਡ ਟਰੰਪ ਦੂਜੇ ਕਾਰਜਕਾਲ...
InternationalPhilippines Bombings: ਫਿਲੀਪੀਨਜ਼ ‘ਚ ਦੋ ਧਮਾਕੇ, 10 ਦੀ ਮੌਤ ਦਰਜਨਾਂ ਜ਼ਖਮੀGagan OberoiAugust 24, 2020 by Gagan OberoiAugust 24, 20200271 ਮਨੀਲਾ: ਦੱਖਣੀ ਫਿਲਪੀਨਜ਼ ਵਿੱਚ ਸੋਮਵਾਰ ਨੂੰ ਹੋਏ ਦੋ ਬੰਬ ਧਮਾਕਿਆਂ ਵਿੱਚ 10 ਲੋਕ ਮਾਰੇ ਗਏ ਤੇ ਦਰਜਨਾਂ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਮਾਰੇ ਗਏ ਜ਼ਿਆਦਾਤਰ ਲੋਕ ਸਿਪਾਹੀ ਤੇ...
InternationalCommentary: How Beirut’s port explosion worsens Lebanon’s economic crisisGagan OberoiAugust 7, 2020 by Gagan OberoiAugust 7, 20200324 LIVERPOOL: The explosion that tore through Beirut on Tuesday (Aug 4) was so strong that shockwaves were felt on the island of Cyprus, over 200...
Internationalਫੇਕ ਫੌਲੋਅਰ ਮਾਮਲਾ: ਰੈਪਰ ਬਾਦਸ਼ਾਹ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨGagan OberoiAugust 7, 2020 by Gagan OberoiAugust 7, 20200317 ਮੁੰਬਈ: ਮੁੰਬਈ ਪੁਲਿਸ ਨੇ ਰੈਪਰ ਬਾਦਸ਼ਾਹ ਨੂੰ ਸੋਸ਼ਲ ਮੀਡੀਆ ‘ਤੇ ਫਰਜ਼ੀ ਫੌਲੋਅਰਸ ਮਾਮਲੇ ‘ਚ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਇੰਟੈਲੀਜੈਂਸ...
Internationalਕੋਰੋਨਾ ਸੰਕਟ ਹੋਰ ਗਹਿਰਾਇਆ, ਦੁਨੀਆਂ ਭਰ ‘ਚ ਕੁੱਲ ਇਕ ਕਰੋੜ 92 ਲੱਖ ਲੋਕ ਕੋਰੋਨਾ ਦੇ ਸ਼ਿਕਾਰGagan OberoiAugust 7, 2020 by Gagan OberoiAugust 7, 20200303 Coronavirus: ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਸਿਖਰ ‘ਤੇ ਹੈ। ਰੋਜ਼ਾਨਾ ਵੱਖ-ਵੱਖ ਦੇਸ਼ਾਂ ਤੋਂ ਦੋ ਲੱਖ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆ ਰਹੇ ਹਨ।...
Internationalਅਮਰੀਕਾ ‘ਚ ਕੋਰੋਨਾ ਦੇ ਇਲਾਜ ਲਈ RLF-100 ਨੂੰ ਮਨਜ਼ੂਰੀ, ਗੰਭੀਰ ਮਰੀਜ਼ਾਂ ਦੀ ਹਾਲਤ ਠੀਕ ਹੋਣ ਦਾ ਦਾਅਵਾGagan OberoiAugust 7, 2020 by Gagan OberoiAugust 7, 20200329 ਹਿਊਸਟਨ: ਅਮਰੀਕਾ ‘ਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫਡੀਏ) ਨੇ ਕੋਰੋਨਾਵਾਇਰਸ ਦੇ ਇਲਾਜ ‘ਚ ਨਵੀਂ ਦਵਾਈ ਆਰਐਲਐਫ-100 (RLF-100) ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਫਡੀਏ ਅਨੁਸਾਰ ਇਸ...
Internationalਬੇਰੂਤ ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਅਦਾਕਾਰ ਨੇ ਦੱਸਿਆ ਕਿਵੇਂ ਬਚਾਈ ਜਾਨGagan OberoiAugust 7, 2020 by Gagan OberoiAugust 7, 20200308 ਬੇਰੂਤ: ਲਿਬਨਾਨ ਦੀ ਰਾਜਧਾਨੀ ਬੇਰੂਤ ‘ਚ ਮੰਗਲਵਾਰ ਨੂੰ ਹੋਏ ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਨ...
Internationalਕਸ਼ਮੀਰ ਮਸਲੇ ‘ਤੇ ਪਾਕਿਸਤਾਨ ਨੂੰ ਮੁੜ ਝਟਕਾ, UNSC ਨੇ ਕੀਤੀ ਮੰਗ ਰੱਦGagan OberoiAugust 7, 2020 by Gagan OberoiAugust 7, 20200288 ਨਿਊਯਾਰਕ: ਪਾਕਿਸਤਾਨ ਨੇ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ ‘ਚ ਕਸ਼ਮੀਰ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਸ਼ਿਸ਼ ਫਿਰ ਅਸਫਲ ਹੋ ਗਈ। ਸੰਯੁਕਤ ਰਾਸ਼ਟਰ ਪ੍ਰੀਸ਼ਦ ਨੇ...