Corona virus Updates: ਕੋਰੋਨਾ ਕਾਰਨ ਦੁਨੀਆਂ ਭਰ ‘ਚ 9 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ, ਇਕ ਦਿਨ ‘ਚ 4,000 ਤੋਂ ਜ਼ਿਆਦਾ ਲੋਕ ਮਰੇ
Coronavirus: ਕੋਰੋਨਾ ਮਹਾਮਾਰੀ ਕਾਰਨ ਦੁਨੀਆਂ ਦੇ ਹਾਲਾਤ ਕਾਫੀ ਨਾਜ਼ੁਕ ਹਨ। ਪੂਰੀ ਦੁਨੀਆਂ ‘ਚ ਪੌਣੇ ਤਿੰਨ ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ ਆ...