Internationalਅਮਰੀਕੀ ਅਖ਼ਬਾਰ ਨੇ ਕੋਰੋਨਾ ਦੀ ਗੰਭੀਰਤਾ ਸਮਝਾਉਣ ਲਈ ਪਹਿਲੇ ਪੇਜ ‘ਤੇ ਛਾਪੇ ਮ੍ਰਿਤਕਾਂ ਦੇ ਨਾਂਅGagan OberoiMay 25, 2020 by Gagan OberoiMay 25, 20200305 ਅਮਰੀਕਾ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਗੰਭੀਰਤਾ ਬਾਰੇ ਦੱਸਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਖ਼ਬਾਰ ਦੇ ਪਹਿਲੇ ਪੇਜ਼ ‘ਤੇ ਕੋਰੋਨਾ ਨਾਲ ਮਰਨ ਵਾਲੇ ਲੋਕਾਂ...
Internationalਫੇਸਬੁੱਕ ਦਾ ਜਨਮਦਾਤਾ: ਮਾਰਕ ਜ਼ਕਰਬਰਗGagan OberoiMay 25, 2020 by Gagan OberoiMay 25, 20200291 ਅੱਜ ਦੀ ਸਮਾਜਿਕ ਜ਼ਿੰਦਗੀ ਸੰਪਰਕਤਾ ਦੇ ਲਿਹਾਜ਼ ਨਾਲ ਆਪਣੀ ਸੀਮਾ ਨੂੰ ਛੋਹ ਰਹੀ ਹੈ। ਇਸ ਵਿੱਚ ‘ਫੇਸਬੁੱਕ’ ਦਾ ਜਿੰਨਾ ਵੱਡਾ ਯੋਗਦਾਨ ਹੈ, ਉਨਾਂ ਸ਼ਾਇਦ ਹੋਰ...
Internationalਪਾਕਿ ਜਹਾਜ਼ ਹਾਦਸਾ: ਬੁਰੀ ਤਰ੍ਹਾਂ ਸੜੀਆਂ ਲਾਸ਼ਾਂ ਦੀ ਡੀਐਨਏ ਜਾਂਚ ਨਾਲ ਹੋਵੇਗੀ ਪਛਾਣGagan OberoiMay 25, 2020 by Gagan OberoiMay 25, 20200286 ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਸ਼ੁੱਕਰਵਾਰ ਨੂੰ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਡੀ ਐਨ ਏ ਟੈਸਟਾਂ ਰਾਹੀਂ ਕੀਤੀ ਜਾਵੇਗੀ...
Internationalਪਾਕਿਸਤਾਨ ਜਹਾਜ਼ ਹਾਦਸੇ ‘ਚ ਜਿਊਂਦਾ ਬਚੇ ਇਕ ਵਿਅਕਤੀ ਦਾ ਹੈ ਭਾਰਤ ਕੁਨੈਕਸ਼ਨGagan OberoiMay 25, 2020 by Gagan OberoiMay 25, 20200281 ਪਾਕਿਸਤਾਨ ਦੇ ਕਰਾਚੀ ਵਿੱਚ ਸ਼ੁੱਕਰਵਾਰ ਨੂੰ ਇੱਕ ਜਹਾਜ਼ ਦੇ ਹਾਦਸੇ ਵਿੱਚ ਘੱਟੋ ਘੱਟ 97 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਕਿਸੇ ਤਰ੍ਹਾਂ ਬਚ...
Internationalਪੰਜਾਬ ਸਰਕਾਰ ਵੱਲੋਂ ਐਨਆਰਆਈਜ਼ ਲਈ ਦਿੱਲੀ ਹਵਾਈ ਅੱਡੇ ‘ਤੇ ਸੁਵਿਧਾ ਕੇਂਦਰ ਸਥਾਪਤGagan OberoiMay 25, 2020 by Gagan OberoiMay 25, 20200293 ਪੰਜਾਬ ਸਰਕਾਰ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਵਿਖੇ ਸੁਵਿਧਾ ਕੇਂਦਰ ਸਥਾਪਤ ਕੀਤਾ ਹੈ, ਜਿਸ ਨਾਲ ਵਿਸ਼ੇਸ਼ ਉਡਾਨਾਂ ਰਾਹੀਂ ਵਿਦੇਸ਼ਾਂ ਤੋਂ ਵਾਪਸ ਆ...
Internationalਕੀ ਕੋਰੋਨਾਵਾਇਰਸ ਦਾ ਇਲਾਜ ਲੱਭ ਗਿਆ ਹੈ? ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਕੀਤਾ ਦਾਅਵਾGagan OberoiMay 5, 2020May 5, 2020 by Gagan OberoiMay 5, 2020May 5, 20200303 ਇਜ਼ਰਾਈਲ ਦੇ ਰੱਖਿਆ ਮੰਤਰੀ ਨੈਫਲੇ ਬੇਨੇਟ ਨੇ ਕੋਰੋਨਾਵਾਇਰਸ ਲਈ ਇਕ ਟੀਕਾ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਉਸਦੇ ਅਨੁਸਾਰ ਇਜ਼ਰਾਈਲ ਇੰਸਟੀਚਿਊਟ ਫਾਰ ਜੀਵ-ਵਿਗਿਆਨਕ ਖੋਜ (ਆਈ.ਆਈ.ਬੀ.ਆਰ.)...
Internationalਦੁਨੀਆ ‘ਚ ਕੋਰੋਨਾਵਾਇਰਸ ਨਾਲ 2 ਲੱਖ 50 ਹਜ਼ਾਰ ਤੋਂ ਵੱਧ ਮੌਤਾਂGagan OberoiMay 5, 2020 by Gagan OberoiMay 5, 20200290 ਹੁਣ ਤੱਕ ਦੁਨੀਆ ਵਿਚ 2 ਲੱਖ 54 ਹਜ਼ਾਰ 215 ਵਿਅਕਤੀਆਂ ਦੀ ਮੌਤ ਕਰੋਨਾਵਾਇਰਸ ਕਾਰਨ ਹੋ ਚੁੱਕੀ ਹੈ। 36 ਲੱਖ 78 ਹਜ਼ਾਰ 968 ਲੋਕ ਇਸ ਵਾਇਰਸ...
Internationalਨਿਊਯਾਰਕ ਦੀ ਬੰਦ ਪਈ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੀ ਤਿਆਰGagan OberoiMay 5, 2020 by Gagan OberoiMay 5, 20200289 ਅਮਰੀਕਾ ‘ਚ ਕੋਰੋਨਾ ਮਹਾਮਾਰੀ ਦੇ ਕੇਂਦਰ ਨਿਊਯਾਰਕ ਸੂਬੇ ‘ਚ ਬੰਦ ਪਈ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਗਵਰਨਰ ਐਂਡਰਿਊ ਕੁਓਮੋ...
Internationalਕਾਰੋਬਾਰ ਚਮਕਾਉਣ ਲਈ ਚੀਨ ਨੇ ਲੁਕਾਈ ਮਹਾਮਾਰੀ ਦੀ ਗੰਭੀਰਤਾ!Gagan OberoiMay 5, 2020 by Gagan OberoiMay 5, 20200294 ਵਾਸਿ਼ੰਗਟਨ, : ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਰੋਨਾਵਾਇਰਸ ਕਿੰਨੀ ਘਾਤਕ ਬਿਮਾਰੀ ਹੈ ਇਸ ਬਾਰੇ ਚੀਨ ਨੇ ਅਸਲ ਜਾਣਕਾਰੀ ਲੁਕਾਉਣ ਦੀ ਕੋਸਿ਼ਸ਼ ਕੀਤੀ ਤਾਂ ਕਿ...
Internationalਬ੍ਰਿਟੇਨ: ਮਹਾਰਾਣੀ ਦੇ ਜਨਮਦਿਨ ‘ਤੇ ਪਹਿਲੀ ਵਾਰ ਗਨ ਸਲਾਮੀ ਰੱਦGagan OberoiApril 20, 2020 by Gagan OberoiApril 20, 20200305 ਬ੍ਰਿਟੇਨ ‘ਚ ਕੋਰੋਨਾਵਾਇਰਸ ਕਾਰਨ ਹੁਣ ਤੱਕ 14 ਹਜ਼ਾਰ 576 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਪਾਰ ਸਕੱਤਰ ਅਲੋਕ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ...