InternationalImran Khan Probe: ਇਮਰਾਨ ਦੇ ਕਾਰਜਕਾਲ ‘ਚ ਸਥਾਪਿਤ ਯੂਨੀਵਰਸਿਟੀ ਖ਼ਿਲਾਫ਼ ਜਾਂਚ ਦੇ ਹੁਕਮGagan OberoiMay 18, 2022 by Gagan OberoiMay 18, 20220233 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸਾਬਕਾ ਪੀਐੱਮ ਦੇ ਕਾਰਜਕਾਲ ‘ਚ ਸਥਾਪਿਤ ਇਕ ਯੂਨੀਵਰਸਿਟੀ ਨੂੰ...
Internationalਗੁਜਰਾਤ ‘ਚ ਨਮਕ ਫੈਕਟਰੀ ਦੀ ਕੰਧ ਡਿੱਗਣ ਕਾਰਨ 12 ਲੋਕਾਂ ਦੀ ਮੌਤ, ਪੀਐਮ ਮੋਦੀ ਨੇ ਜਤਾਇਆ ਦੁੱਖGagan OberoiMay 18, 2022 by Gagan OberoiMay 18, 20220141 ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਲੂਣ ਫੈਕਟਰੀ ਦੀ ਕੰਧ ਡਿੱਗ ਗਈ ਹੈ। ਮਲਬੇ ਹੇਠ ਦੱਬਣ ਕਾਰਨ ਕਰੀਬ 12 ਮਜ਼ਦੂਰਾਂ...
Internationalਡੋਨਾਲਡ ਟਰੰਪ ਨਹੀਂ ਆ ਸਕਦੇ ਦੁਬਾਰਾ ਟਵਿੱਟਰ ‘ਤੇ, ਮਸਕ ਦੀਆਂ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਅਸਫਲGagan OberoiMay 17, 2022 by Gagan OberoiMay 17, 20220200 ਪਿਛਲੇ ਸਾਲ ਜਨਵਰੀ ‘ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਨੂੰ ਬਹਾਲ ਕਰਨ ਲਈ ਟੇਸਲਾ...
InternationalPlants In Lunar Soil : ਚੰਦਰਮਾ ਦੀ ਸਿਰਫ 12 ਗ੍ਰਾਮ ਮਿੱਟੀ ‘ਚ ਉਗਾਇਆ ਪੌਦਾ, ਵਿਗਿਆਨੀਆਂ ਨੂੰ ਪਹਿਲੀ ਵਾਰ ਮਿਲੀ ਵੱਡੀ ਸਫਲਤਾGagan OberoiMay 17, 2022 by Gagan OberoiMay 17, 20220222 ਮਨੁੱਖ ਚੰਦ ਅਤੇ ਮੰਗਲ ‘ਤੇ ਮਨੁੱਖੀ ਬਸਤੀਆਂ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ, ਪਰ ਸਭ ਤੋਂ ਵੱਡੀ ਚੁਣੌਤੀ ਪਾਣੀ ਅਤੇ ਭੋਜਨ ਹੈ। ਭਾਰਤ ਨੇ...
InternationalUkraine-Russia War : ਰੂਸ ਨੇ ਕੀਤਾ ਦਾਅਵਾ – ਅਜ਼ੋਵਸਟਲ ਸਟੀਲ ਪਲਾਂਟ ‘ਤੇ 250 ਤੋਂ ਵੱਧ ਯੂਕਰੇਨੀ ਲੜਾਕਿਆਂ ਨੇ ਆਤਮ ਕੀਤਾ ਸਮਰਪਣGagan OberoiMay 17, 2022 by Gagan OberoiMay 17, 20220191 ਯੂਕਰੇਨ ਦੇ ਮੈਰੀਪੋਲ ਵਿੱਚ ਅਜੋਵਸਟਲ ਸਟੀਲ ਫੈਕਟਰੀ ਵਿੱਚ ਫਸੇ ਜ਼ਖਮੀ ਯੂਕਰੇਨੀ ਸੈਨਿਕਾਂ ਅਤੇ ਵਿਦੇਸ਼ੀ ਲੜਾਕਿਆਂ ਨੂੰ ਬਾਹਰ ਕੱਢਣ ਲਈ ਯੂਕਰੇਨ ਅਤੇ ਰੂਸ ਵਿਚਾਲੇ ਉੱਚ ਪੱਧਰ...
Internationalਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਦੀ ਕਸ਼ਮੀਰੀ ਹਿੰਦੂਆਂ ਨੂੰ ਅਪੀਲ – ਤੁਸੀਂ ਕਸ਼ਮੀਰ ਨਾ ਛੱਡੋ, ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਮੇਰੀGagan OberoiMay 17, 2022 by Gagan OberoiMay 17, 2022092 ਕਸ਼ਮੀਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਮੰਗਲਵਾਰ ਨੂੰ ਕਸ਼ਮੀਰੀ ਹਿੰਦੂਆਂ ਨੂੰ ਕਸ਼ਮੀਰ ਨਾ ਛੱਡਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹ...
Internationalਪਾਕਿਸਤਾਨ ‘ਚ ਸਿੱਖਾਂ ਦੇ ਕਤਲ ਦੀ ਜ਼ਿੰਮੇਵਾਰੀ ਕਿਸੇ ਵੀ ਅੱਤਵਾਦੀ ਸੰਗਠਨ ਨੇ ਨਹੀਂ ਲਈ, ਪਿਸ਼ਾਵਰੀ ਸਿੱਖਾਂ ਦਾ ਦੋਸ਼- ਪੁਲਿਸ ਸਿੱਖਾਂ ਦਾ ਧਿਆਨ ਬਦਲਣ ਲਈ ਚੱਲ ਰਹੀਚਾਲਾਂGagan OberoiMay 17, 2022 by Gagan OberoiMay 17, 20220134 ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਖੇ ਬੀਤੇ ਕੱਲ੍ਹ ਮਾਰੇ ਗਏ ਦੋ ਸਿੱਖਾਂ ਦੇ ਮਾਰੇ ਜਾਣ ਸਬੰਧੀ ਕਿਸੇ ਵੀ ਅੱਤਵਾਦੀ ਸੰਗਠਨ ਨੇ ਅਜੇ ਤੱਕ ਕੋਈ ਜ਼ਿੰਮੇਵਾਰੀ...
InternationalNew York Firing: ਨਿਊਯਾਰਕ ਦੇ ਬਫੇਲੋ ਸੁਪਰਮਾਰਕੀਟ ‘ਚ ਗੋਲੀਬਾਰੀ, 10 ਲੋਕਾਂ ਦੀ ਮੌਤGagan OberoiMay 16, 2022 by Gagan OberoiMay 16, 20220206 ਅਮਰੀਕਾ ਦੇ ਸ਼ਹਿਰ ਬਫੇਲੋ ਵਿੱਚ ਇਕ ਸੁਪਰਮਾਰਕੀਟ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਘੱਟੋ-ਘੱਟ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ...
InternationalKarachi Blast : ਕਨਫਿਊਸ਼ੀਅਸ ਇੰਸਟੀਚਿਊਟ ਦੇ ਚੀਨੀ ਅਧਿਆਪਕਾਂ ਨੇ ਛਡਿਆ ਪਾਕਿਸਤਾਨ , ਮੈਂਡਰਿਨ ਭਾਸ਼ਾ ਦੀ ਦੇ ਰਹੇ ਸਨ ਟ੍ਰੇਨਿੰਗGagan OberoiMay 16, 2022 by Gagan OberoiMay 16, 20220191 ਚੀਨ ਨੇ ਕਰਾਚੀ ਯੂਨੀਵਰਸਿਟੀ ਦੇ ਕੰਸੀਰਜ ਇੰਸਟੀਚਿਊਟ ਵਿੱਚ ਪੜ੍ਹਾਉਣ ਵਾਲੇ ਇੰਸਟ੍ਰਕਟਰਾਂ ਨੂੰ ਵਾਪਸ ਬੁਲਾਇਆ। ਕਰਾਚੀ ਵਿੱਚ ਹੋਏ ਧਮਾਕੇ ਵਿੱਚ ਤਿੰਨ ਚੀਨੀ ਮੂਲ ਦੇ ਨਾਗਰਿਕਾਂ ਦੇ...
Internationalਪਾਕਿਸਤਾਨ : ਮਰੀਅਮ ਨਵਾਜ਼ ਦੀ ਇਮਰਾਨ ਖਾਨ ਨੂੰ ਚਿਤਾਵਨੀ, ‘ਹੱਤਿਆ ਦੀ ਸਾਜ਼ਿਸ਼ ਦੇ ਸਬੂਤ ਦਿਖਾਓ, ਪੀਐੱਮ ਤੋਂ ਵੱਧ ਸੁਰੱਖਿਆ ਦੇਵਾਂਗੇ’Gagan OberoiMay 16, 2022 by Gagan OberoiMay 16, 20220106 ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੀ ਨੇਤਾ ਮਰੀਅਮ ਨਵਾਜ਼ ਨੇ ਕਿਹਾ ਹੈ ਕਿ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼...