Internationalਪਾਕਿ ’ਚ ਈਂਧਨ ਸਬਸਿਡੀ ਖ਼ਤਮ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਉੱਚਾਈ ’ਤੇ, ਲੋਕਾਂ ਦਾ ਬੁਰਾ ਹਾਲGagan OberoiJune 17, 2022 by Gagan OberoiJune 17, 20220141 ਪਾਕਿਸਤਾਨ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਦਬਾਅ ’ਚ ਆਖਰ ਬੁੱਧਵਾਰ ਨੂੰ ਮਾਲੀਆ ਘਾਟਾ ਘੱਟ ਕਰਨ ਲਈ ਈਂਧਨ ਸਬਸਿਡੀ ਹਟਾ ਦਿੱਤੀ । ਪਾਕਿਸਤਾਨ ਦੇ ਵਿੱਤ ਮੰਤਰੀ...
Internationalਰੂਸੀ ਪੱਤਰਕਾਰਮੈਡਲ ਨਿਲਾਮੀ ਦਾ ਮਤਲਬ ਰੂਸੀ ਪੱਤਰਕਾਰ ਨੇ ਨਿਊਜ਼ ਏਜੰਸੀ ਰਾਇਟਰਸ ਨੂੰ ਇਕ ਇੰਟਰਵਿਊ ‘ਚ ਕਿਹਾ ਕਿ ਮੇਰੇ ਦੇਸ਼ ਨੇ ਇਕ ਹੋਰ ਦੇਸ਼ ਯੂਕਰੇਨ ‘ਤੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਹੁਣ ਤੱਕ 15.5 ਮਿਲੀਅਨ ਸ਼ਰਨਾਰਥੀ ਬਣ ਚੁੱਕੇ ਹਨ। ਅਸੀਂ ਲੰਬੇ ਸਮੇਂ ਤੱਕ ਸੋਚਿਆ ਕਿ ਅਸੀਂ ਉਨ੍ਹਾਂ (ਸ਼ਰਨਾਰਥੀਆਂ) ਲਈ ਕੀ ਕਰ ਸਕਦੇ ਹਾਂ। ਅਸੀਂ ਸੋਚਿਆ ਕਿ ਹਰ ਸ਼ਰਨਾਰਥੀ ਨੂੰ ਸਾਡੇ ਪਾਸੋਂ ਕੁਝ ਖਾਸ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੱਤਰਕਾਰ ਨੇ ਕਿਹਾ ਕਿ ਉਸ ਦੇ ਮੈਡਲ ਦੀ ਨਿਲਾਮੀ ਦਾ ਮਤਲਬ ਇਹ ਹੋਵੇਗਾ ਕਿ ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਸ਼ਰਨਾਰਥੀਆਂ ਦੀ ਕਿਸਮਤ ਲਈ ਕੁਝ ਕੀਤਾ ਹੈ। ਜਿਨ੍ਹਾਂ ਨੇ ਇਸ ਜੰਗ ਦੌਰਾਨ ਆਪਣਾ ਯਾਦਗਾਰੀ ਚਿੰਨ੍ਹ ਅਤੇ ਆਪਣਾ ਸਾਰਾ ਅਤੀਤ ਗੁਆ ਦਿੱਤਾ। ਨੇ ਯੂਕਰੇਨ ਦੇ ਸਮਰਥਨ ‘ਚ ਨੋਬਲ ਸ਼ਾਂਤੀ ਮੈਡਲ ਵੇਚਣ ਦਾ ਕੀਤਾ ਐਲਾਨ, ਕਿਹਾ ਸ਼ਰਨਾਰਥੀ ਸਾਡੇ ਵਲੋਂ ਕੁਝ ਖ਼ਾਸGagan OberoiJune 17, 2022 by Gagan OberoiJune 17, 20220203 ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ। ਇਸ ਦੌਰਾਨ ਰੂਸ ਦੇ ਇੱਕ ਉੱਘੇ ਪੱਤਰਕਾਰ ਨੇ ਯੂਕਰੇਨ ਦੇ ਸਮਰਥਨ ਵਿੱਚ ਆਪਣਾ ਨੋਬਲ ਸ਼ਾਂਤੀ ਮੈਡਲ...
InternationalMexico Shootout: ਮੈਕਸੀਕੋ ‘ਚ ਸੁਰੱਖਿਆ ਬਲਾਂ ਨਾਲ ਗੋਲੀਬਾਰੀ ‘ਚ 10 ਸ਼ੱਕੀ ਅਪਰਾਧੀ ਮਰੇ, ਤਿੰਨ ਸੁਰੱਖਿਆ ਕਰਮਚਾਰੀ ਹੋਏ ਜ਼ਖਮੀGagan OberoiJune 15, 2022 by Gagan OberoiJune 15, 20220222 ਮੈਕਸੀਕੋ ਸਿਟੀ ਦੀ ਸਰਹੱਦ ‘ਤੇ ਗੋਲੀਬਾਰੀ ‘ਚ ਤਿੰਨ ਸੁਰੱਖਿਆ ਬਲ ਜ਼ਖਮੀ ਹੋ ਗਏ। ਜਦਕਿ 10 ਸ਼ੱਕੀ ਅਪਰਾਧੀ ਮਾਰੇ ਗਏ। ਮੈਕਸੀਕੋ ਰਾਜ ਦੇ ਅਧਿਕਾਰੀਆਂ ਨੇ ਮੰਗਲਵਾਰ...
Internationalਅਮਰੀਕਾ ਦੀ ਚਿਤਾਵਨੀ ‘ਤੇ ਚੀਨੀ ਰੱਖਿਆ ਮੰਤਰੀ ਨੇ ਕਿਹਾ- ‘ਚੀਨੀ ਹਥਿਆਰਬੰਦ ਬਲਾਂ ਦੀ ਸਮਰੱਥਾ ਨੂੰ ਘੱਟ ਨਾ ਸਮਝੋ, ਅਸੀਂ ਅੰਤ ਤਕ ਲੜਾਂਗੇ’Gagan OberoiJune 12, 2022 by Gagan OberoiJune 12, 20220201 ਚੀਨ ਦੇ ਵਿਦੇਸ਼ ਮੰਤਰੀ ਵੇਈ ਫੇਂਗ ਨੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਚੀਨੀ ਰੱਖਿਆ ਮੰਤਰੀ ਵੇਈ ਫੇਂਗੇ ਨੇ ਖੇਤਰੀ...
InternationalBlast in Afghanistan : ਅਫ਼ਗਾਨਿਸਤਾਨ ‘ਚ ਫਿਰ ਧਮਾਕਾ, ਇਕ ਤਾਲਿਬਾਨੀ ਦੀ ਮੌਤ, ਛੇ ਹੋਰ ਨਾਗਰਿਕ ਜ਼ਖ਼ਮੀGagan OberoiJune 12, 2022 by Gagan OberoiJune 12, 20220207 ਅਫ਼ਗਾਨਿਸਤਾਨ ਦੇ ਕੁਨਾਰ ‘ਚ ਐਤਵਾਰ ਨੂੰ ਹੋਏ ਧਮਾਕੇ ‘ਚ ਤਾਲਿਬਾਨ ਦੇ ਇਕ ਮੈਂਬਰ ਦੀ ਮੌਤ ਹੋ ਗਈ ਅਤੇ ਇਕ ਨਾਗਰਿਕ ਸਮੇਤ ਛੇ ਹੋਰ ਜ਼ਖ਼ਮੀ ਹੋ...
Internationalਕੈਲੀਫੋਰਨੀਆ ‘ਚ ਟਰੇਨਿੰਗ ਦੌਰਾਨ ਜਹਾਜ਼ ਕਰੈਸ਼, ਦੋ ਪਾਇਲਟਾਂ ਸਮੇਤ 5 ਲੋਕਾਂ ਦੀ ਮੌਤGagan OberoiJune 11, 2022 by Gagan OberoiJune 11, 20220121 ਮਰੀਨ ਕੋਰ ਨੇ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਦੇ ਰੇਗਿਸਤਾਨ ਵਿੱਚ ਸਿਖਲਾਈ ਦੌਰਾਨ ਓਸਪ੍ਰੇ ਟਿਲਟ੍ਰੋਟਰ ਜਹਾਜ਼ ਹਾਦਸੇ ਵਿੱਚ ਮਾਰੇ ਗਏ ਪੰਜ ਲੋਕਾਂ ਦੀ ਪਛਾਣ ਕੀਤੀ। ਮਾਰੇ ਗਏ...
InternationalRecord Breaking Inflation in US : ਅਮਰੀਕਾ ‘ਚ ਮਹਿੰਗਾਈ ਦਾ ਕਹਿਰ, 40 ਸਾਲ ਦਾ ਰਿਕਾਰਡ ਟੁੱਟਿਆ, ਹਰ ਜ਼ਰੂਰੀ ਚੀਜ਼ ਹੋਈ ਮਹਿੰਗੀGagan OberoiJune 11, 2022 by Gagan OberoiJune 11, 20220225 ਇਨ੍ਹੀਂ ਦਿਨੀਂ ਅਮਰੀਕਾ ਭਾਰੀ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਅਮਰੀਕਾ ‘ਚ ਮਹਿੰਗਾਈ ਚਾਰ ਦਹਾਕਿਆਂ ਦੇ ਉੱਚ ਪੱਧਰ 8.6...
Internationalਅਮਰੀਕਾ ਨੇ ਕਿਹਾ – ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ਨੇੜੇ ਆਪਣੀ ਸਥਿਤੀ ਮਜ਼ਬੂਤ ਕਰ ਰਿਹੈ, ਅਮਰੀਕਾ ਆਪਣੇ ਸਹਿਯੋਗੀਆਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈGagan OberoiJune 11, 2022 by Gagan OberoiJune 11, 20220213 ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਜੇਮਸ ਆਸਟਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ‘ਤੇ ਲਗਾਤਾਰ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ।...
International National Punjabਹੁਣ ਭਾਰਤੀ ਫੌਜ ‘ਚ ਹੋਵੇਗੀ ਵੱਡੀ ਭਰਤੀ, ਸਰਕਾਰ ਬਦਲਣ ਜਾ ਰਹੀ ਹੈ 250 ਸਾਲ ਪੁਰਾਣਾ ਨਿਯਮGagan OberoiJune 7, 2022 by Gagan OberoiJune 7, 20220213 ਨਵੀਂ ਦਿੱਲੀ- ਭਾਰਤ ਸਰਕਾਰ ਫੌਜ ‘ਚ ਭਰਤੀ ਦੇ 250 ਸਾਲਾਂ ਤੋਂ ਚੱਲ ਰਹੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ, ਜਿਸ ਤਹਿਤ ਫੌਜੀਆਂ ਦੀ ਭਰਤੀ...
InternationalITBP ਨੇ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਕਾਇਮ ਕੀਤਾ ਨਵਾਂ ਰਿਕਾਰਡ, ਸਭ ਤੋਂ ਵੱਧ ਉਚਾਈ ‘ਤੇ ਕੀਤਾ ਯੋਗਾGagan OberoiJune 7, 2022 by Gagan OberoiJune 7, 20220204 ਨਵੀਂ ਦਿੱਲੀ: 21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਲਈ ਦੇਸ਼ ਭਰ ਵਿੱਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਵੱਖ-ਵੱਖ ਸੰਸਥਾਵਾਂ ਅਤੇ ਵਿਅਕਤੀਆਂ ਵੱਲੋਂ...