InternationalSalman Rushdie: ਹਮਲੇ ਤੋਂ ਬਾਅਦ ਸਲਮਾਨ ਰਸ਼ਦੀ ਦੀ ਇੱਕ ਅੱਖ ਗੁਆਚ ਗਈ, ਏਜੰਟ ਨੇ ਪੁਸ਼ਟੀ ਕੀਤੀGagan OberoiOctober 25, 2022 by Gagan OberoiOctober 25, 20220169 ਅਗਸਤ ਵਿੱਚ ਨਿਊਯਾਰਕ ਵਿੱਚ ਇੱਕ ਸਾਹਿਤਕ ਸਮਾਗਮ ਵਿੱਚ ਜ਼ਖ਼ਮੀ ਹੋਏ ਸਲਮਾਨ ਰਸ਼ਦੀ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਅਤੇ ਇੱਕ ਹੱਥ ਨੇ ਕੰਮ ਕਰਨਾ...
InternationalBrampton Election Result : ਬਰੈਂਪਟਨ ਚੋਣਾਂ ‘ਚ ਨਵੇਂ ਚਿਹਰਿਆਂ ਨੇ ਮਾਰੀ ਬਾਜ਼ੀ,ਨਵਜੀਤ ਬਰਾੜ, ਗੁਰਪ੍ਰਤਾਪ ਤੂਰ, ਹਰਕੀਰਤ ਸਿੰਘ, ਸੱਤਪਾਲ ਸਿੰਘ ਜੌਹਲ ਜੇਤੂGagan OberoiOctober 25, 2022 by Gagan OberoiOctober 25, 20220215 ਦੀਵਾਲੀ ਦੀ ਰਾਤ ਬਰੈਂਪਟਨ ਦੀਆਂ ਚੋਣਾਂ ਵਿਚ ਨਵੇਂ ਚਿਹਰਿਆਂ ਨੇ ਜਿੱਤ ਦਰਜ ਕਰਾਈ ਹੈ। ਸ਼ਹਿਰ ਦੇ ਮੇਅਰ ਫਿਰ ਤੋਂ ਪੈਟਰਿਕ ਬਰਾਊਨ ਬਣ ਗਏ ਹਨ। ਪੰਜਾਬੀ...
International‘ਦੁਨੀਆ ਦਾ ਸਭ ਤੋਂ ਗੰਦਾ ਆਦਮੀ’ ਵਜੋਂ ਜਾਣੇ ਜਾਂਦੇ ਅਮੋ ਹਾਜੀ ਦਾ 94 ਸਾਲ ਦੀ ਉਮਰ ਵਿਚ ਦੇਹਾਂਤGagan OberoiOctober 25, 2022 by Gagan OberoiOctober 25, 20220126 ‘ਦੁਨੀਆ ਦਾ ਸਭ ਤੋਂ ਗੰਦਾ ਆਦਮੀ’ ਵਜੋਂ ਜਾਣੇ ਜਾਂਦੇ ਅਮੋ ਹਾਜੀ ਦਾ 94 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਸਰਕਾਰੀ ਮੀਡੀਆ ਰਿਪੋਰਟਾਂ ਮੁਤਾਬਕ ਇਹ...
InternationalUK ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕਿੰਗ ਚਾਰਲਸ III ਨਾਲ ਕਰਨਗੇ ਮੁਲਾਕਾਤ, ਲਿਜ਼ ਟਰਸ ਦੇਣਗੇ ਅਸਤੀਫਾGagan OberoiOctober 25, 2022 by Gagan OberoiOctober 25, 20220131 ਜੀਵੰਤ ਪੁਲ ਅਤੇ ਬੇਮਿਸਾਲ ਮੀਲ ਪੱਥਰ ਕਹੇ ਜਾਣ ਵਾਲੇ ਰਿਸ਼ੀ ਸੁਨਕ ਬਰਤਾਨੀਆ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ। 2015 ਵਿੱਚ ਪਹਿਲੀ...
InternationalAmerica: ਨਿਊਜਰਸੀ ਜਾ ਰਹੇ ਜਹਾਜ਼ ‘ਚ ਸੱਪ ਮਿਲਣ ਤੋਂ ਬਾਅਦ ਮਚੀ ਤਰਥੱਲੀ, ਯਾਤਰੀਆਂ ਨੇ ਪਾਇਆ ਰੌਲਾGagan OberoiOctober 20, 2022 by Gagan OberoiOctober 20, 20220188 ਅਮਰੀਕਾ ‘ਚ ਟੇਕਿੰਗ ਆਫ ਕਰ ਰਹੇ ਜਹਾਜ਼ ‘ਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਫਲਾਈਟ ‘ਚ ਸਵਾਰ ਯਾਤਰੀਆਂ ਨੇ ਸੱਪ ਦੇਖਿਆ। ਜਹਾਜ਼ ‘ਚ ਸਵਾਰ ਯਾਤਰੀਆਂ...
Internationalਅਮਰੀਕਾ ਨੇ ਭਾਰਤ ਨੂੰ ਵਾਪਸ ਕੀਤੀਆਂ 307 ਪ੍ਰਾਚੀਨ ਵਸਤਾਂ, ਤਸਕਰੀ ਜ਼ਰੀਏ ਪਹੁੰਚੀਆਂ ਸਨ ਅਮਰੀਕਾGagan OberoiOctober 20, 2022 by Gagan OberoiOctober 20, 20220111 ਅਮਰੀਕਾ ਨੇ 15 ਸਾਲ ਦੀ ਜਾਂਚ ਤੋਂ ਬਾਅਦ 307 ਪ੍ਰਾਚੀਨ ਵਸਤਾਂ ਭਾਰਤ ਨੂੰ ਵਾਪਸ ਕਰ ਦਿੱਤੀਆਂ ਹਨ। ਇਹ ਭਾਰਤ ਤੋਂ ਚੋਰੀ ਕਰ ਕੇ ਤਸਕਰੀ ਜ਼ਰੀਏ...
Internationalਰਾਮ ਰਹੀਮ ਦੇ ਸਤਿਸੰਗ ‘ਚ ਨੇਤਾਵਾਂ ਦੀ ਭੀੜ, ਚੋਣਾਂ ‘ਚ ਜਿੱਤ ਲਈ ਲਿਆ ਆਸ਼ੀਰਵਾਦGagan OberoiOctober 18, 2022 by Gagan OberoiOctober 18, 20220109 ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਬਲਾਤਕਾਰ ਅਤੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਨ੍ਹੀਂ ਦਿਨੀਂ ਉਹ ਪਿਛਲੇ ਹਫ਼ਤੇ ਪੈਰੋਲ ‘ਤੇ ਜੇਲ੍ਹ ਵਿੱਚੋਂ...
Internationalਅਮਰੀਕਾ ‘ਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਦਾ ਕਾਤਲ ਦੋਸ਼ੀ ਕਰਾਰGagan OberoiOctober 18, 2022 by Gagan OberoiOctober 18, 20220144 ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਭਾਰਤੀ ਮੂਲ ਦੇ ਪਹਿਲੇ ਸਿੱਖ ਅਮਰੀਕੀ ਅਧਿਕਾਰੀ 42 ਸਾਲਾ ਸੰਦੀਪ ਧਾਲੀਵਾਲ ਦੇ 2019 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਇੱਥੋਂ...
Internationalਆਸਟ੍ਰੇਲੀਆ ਦਾ ਇਜ਼ਰਾਈਲ ਨੂੰ ਵੱਡਾ ਝਟਕਾ, ਯੇਰੂਸ਼ਲਮ ਨੂੰ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਕੀਤਾ ਇਨਕਾਰGagan OberoiOctober 18, 2022 by Gagan OberoiOctober 18, 20220147 ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਝਟਕਾ ਦਿੰਦੇ ਹੋਏ ਯੇਰੂਸ਼ਲਮ ਨੂੰ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਸਟ੍ਰੇਲੀਆ ਸਰਕਾਰ ਨੇ ਪੁਰਾਣੀ ਸਰਕਾਰ ਦੇ ਫੈਸਲੇ...
InternationalRussia Missile Hits Ukraine : ਯੂਕਰੇਨੀ ਫ਼ੌਜ ਦੇ ਇਸ ਹਥਿਆਰ ਨਾਲ ਰੂਸੀ ਮਿਜ਼ਾਈਲਾਂ ਤੇ ਈਰਾਨੀ ਡਰੋਨਾਂ ਨੂੰ ਹਵਾ ‘ਚ ਕੀਤਾ ਨਸ਼ਟGagan OberoiOctober 18, 2022 by Gagan OberoiOctober 18, 20220146 ਰੂਸੀ ਫ਼ੌਜ ਯੂਕਰੇਨ ਯੁੱਧ ਵਿੱਚ ਹਮਲਾਵਰ ਮੂਡ ਵਿੱਚ ਨਜ਼ਰ ਆ ਰਹੀ ਹੈ। ਯੂਕਰੇਨ ‘ਤੇ ਮਿਜ਼ਾਈਲ ਹਮਲੇ ਤੋਂ ਬਾਅਦ ਰੂਸੀ ਫੌਜ ਨੇ ਈਰਾਨੀ ਡਰੋਨ ਨਾਲ ਕੀਵ...