Internationalਐਲਨ ਮਸਕ ਦੇ ਪੋਲ ‘ਚ ਖ਼ੁਲਾਸਾ, 57.5% ਲੋਕ ਚਾਹੁੰਦੇ ਹਨ ਕਿ ਉਹ ਟਵਿੱਟਰ ਦੇ CEO ਦਾ ਅਹੁਦਾ ਛੱਡ ਦੇਵੇGagan OberoiDecember 19, 2022 by Gagan OberoiDecember 19, 20220143 ਟਵਿਟਰ ਦੇ ਸੀਈਓ ਬਣਨ ਤੋਂ ਬਾਅਦ ਐਲਨ ਮਸਕ ਨੇ ਇਕ ਤੋਂ ਬਾਅਦ ਇਕ ਕਈ ਫ਼ੈਸਲੇ ਲਏ। ਕਈ ਬਦਲਾਅ ਕਰਨ ਤੋਂ ਬਾਅਦ ਐਲਨ ਮਸਕ ਨੇ ਸੋਮਵਾਰ...
InternationalPeru Emergency: ਪੇਰੂ ਵਿੱਚ ਸਾਬਕਾ ਰਾਸ਼ਟਰਪਤੀ ਕੈਸਟੀਲੋ ਨੂੰ ਜੇਲ੍ਹ ਭੇਜਣ ਤੋਂ ਬਾਅਦ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ, ਦੇਸ਼ ਭਰ ਵਿੱਚ ਹਿੰਸਾGagan OberoiDecember 15, 2022 by Gagan OberoiDecember 15, 20220176 ਦੱਖਣੀ ਅਮਰੀਕੀ ਦੇਸ਼ ਪੇਰੂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਸਾਬਕਾ ਰਾਸ਼ਟਰਪਤੀ ਪੇਡਰੋ ਕੈਸਟੀਲੋ ਨੂੰ ਹਟਾਉਣ ਅਤੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦੇਸ਼ ਭਰ...
InternationalRussia Ukraine War: ਯੂਕਰੇਨ ਦੇ ਲੋਕਾਂ ਨੂੰ ਕ੍ਰਿਸਮਸ ‘ਚ ਵੀ ਨਹੀਂ ਮਿਲੇਗੀ ਸ਼ਾਂਤੀ, ਰੂਸ ਨੇ ਕਿਹਾ- ਜੰਗ ਜਾਰੀ ਰਹੇਗੀGagan OberoiDecember 15, 2022 by Gagan OberoiDecember 15, 20220134 ਕ੍ਰਿਸਮਸ ਦੇ ਵਿਚਕਾਰ ਵੀ ਰੂਸ-ਯੂਕਰੇਨ ਯੁੱਧ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦਰਅਸਲ, ਰੂਸ ਨੇ ਦੱਸਿਆ ਕਿ ਕ੍ਰਿਸਮਸ ਦੇ ਵਿਚਕਾਰ ਵੀ ਜੰਗ ਜਾਰੀ ਰਹੇਗੀ।...
International‘ਬਿਨ ਲਾਦੇਨ ਨੂੰ ਪਾਲਣ ਵਾਲੇ ਦੇਸ਼ ਨੂੰ ਪ੍ਰਚਾਰ ਕਰਨ ਦਾ ਕੋਈ ਅਧਿਕਾਰ ਨਹੀਂ’, ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੀ ਕੀਤੀ ਤਿੱਖੀ ਆਲੋਚਨਾ, VideosGagan OberoiDecember 15, 2022 by Gagan OberoiDecember 15, 20220122 ਸੰਯੁਕਤ ਰਾਸ਼ਟਰ (ਯੂਐੱਨ) ਵਿੱਚ ਕਸ਼ਮੀਰ ਦਾ ਮੁੱਦਾ ਚੁੱਕਣ ਵਾਲੇ ਪਾਕਿਸਤਾਨ ਨੂੰ ਭਾਰਤ ਨੇ ਕਰਾਰਾ ਜਵਾਬ ਦਿੱਤਾ ਹੈ। ਭਾਰਤ ਨੇ ਕਿਹਾ ਕਿ ਜਿਸ ਦੇਸ਼ ਨੇ ਅੱਤਵਾਦੀ...
Internationalਇੰਡੋਨੇਸ਼ੀਆ ਪੁਲਿਸ ਸਟੇਸ਼ਨ ‘ਚ ਧਮਾਕਾ, ਆਤਮਘਾਤੀ ਹਮਲੇ ‘ਚ ਅਧਿਕਾਰੀ ਸਮੇਤ ਇਕ ਦੀ ਮੌਤ; ਅੱਠ ਜ਼ਖ਼ਮੀGagan OberoiDecember 7, 2022 by Gagan OberoiDecember 7, 20220152 ਇੰਡੋਨੇਸ਼ੀਆ ਦੇ ਬੈਂਡੁੰਗ ਸ਼ਹਿਰ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਇੱਕ ਪੁਲਿਸ ਸਟੇਸ਼ਨ ਉੱਤੇ ਹਮਲਾ ਕੀਤਾ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ...
InternationalVideo : ਲੰਡਨ ‘ਚ ਕਿੰਗ ਚਾਰਲਸ ਨੇ ਨਵੇਂ ਬਣੇ ਗੁਰਦੁਆਰੇ ਦਾ ਕੀਤਾ ਦੌਰਾ, ਕੋਵਿਡ ਦੌਰਾਨ ਲੰਗਰ ਅਤੇ ਹੋਰ ਸੇਵਾਵਾਂ ਲਈ ਸਿੱਖ ਭਾਈਚਾਹੇ ਦੀ ਕੀਤੀ ਸ਼ਲਾਘਾGagan OberoiDecember 7, 2022 by Gagan OberoiDecember 7, 20220138 ਬਰਤਾਨੀਆ ਦੇ ਕਿੰਗ ਚਾਰਲਸ ਲੰਡਨ ਨੇੜੇ ਲੂਟਨ ਕਸਬੇ ‘ਚ ਇੱਕ ਨਵੇਂ ਬਣੇ ਗੁਰਦੁਆਰੇ ਵਿੱਚ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਸ਼ਰਧਾਲੂ ਸਨ। ਇਸ...
InternationalMauna Loa Volcano Eruption: ਦੁਨੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ ਫਟਿਆ, ਕਈ ਕਿਲੋਮੀਟਰ ਤੱਕ ਫੈਲਿਆ ਧੂੰਆਂGagan OberoiNovember 29, 2022 by Gagan OberoiNovember 29, 20220195 ਅਮਰੀਕਾ ਦੇ ਹਵਾਈ ਟਾਪੂ ਵਿੱਚ ਮੌਨਾ ਲੋਆ ਜਵਾਲਾਮੁਖੀ ਫਟਣਾ ਸ਼ੁਰੂ ਹੋ ਗਿਆ ਹੈ। ਸਮਾਚਾਰ ਏਜੰਸੀ ਏਪੀ ਮੁਤਾਬਕ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਜਵਾਲਾਮੁਖੀ ਦੇ...
InternationalISI ਦੇ ਸਾਬਕਾ ਮੁਖੀ ਜਨਰਲ ਫ਼ੈਜ਼ ਹਾਮਿਦ ਹੋਣਗੇ ਰਿਟਾਇਰ, ਪਾਕਿਸਤਾਨ ਦਾ ਫ਼ੌਜ ਮੁਖੀ ਨਾ ਚੁਣੇ ਜਾਣ ਤੋਂ ਬਾਅਦ ਲਿਆ ਫ਼ੈਸਲਾGagan OberoiNovember 29, 2022 by Gagan OberoiNovember 29, 20220191 ਪਾਕਿਸਤਾਨ ਦੇ ਨਵੇਂ ਫੌਜ ਮੁਖੀ ਦੀ ਨਿਯੁਕਤੀ ਤੋਂ ਬਾਅਦ ਆਈਐਸਆਈ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਨੇ ਜਲਦੀ ਹੀ ਸੇਵਾਮੁਕਤ ਹੋਣ ਦਾ ਫੈਸਲਾ ਕੀਤਾ...
InternationalBritain-China News : ਚੀਨ-ਯੂਕੇ ਸਬੰਧਾਂ ਦਾ ਸੁਨਹਿਰੀ ਦੌਰ ਖਤਮ ਹੋ ਗਿਆ ਹੈ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਅਹਿਮ ਐਲਾਨGagan OberoiNovember 29, 2022 by Gagan OberoiNovember 29, 20220187 ਚੀਨ ਤੋਂ ਬ੍ਰਿਟੇਨ ਦੇ ਹਿੱਤਾਂ ਨੂੰ ਖ਼ਤਰੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਅਹਿਮ ਐਲਾਨ ਕੀਤਾ ਹੈ। ਸੁਨਕ ਨੇ ਕਿਹਾ ਕਿ ਬ੍ਰਿਟੇਨ ਨਾਲ ਚੀਨ...
Internationalਰੂਸ ਦਾ ਹਵਾਬਾਜ਼ੀ ਉਦਯੋਗ ਦੋ ਮਹੀਨਿਆਂ ‘ਚ ਹੋ ਜਾਵੇਗਾ explode ! ਯੂਕਰੇਨ ਯੁੱਧ ਕਾਰਨ ਏਅਰਲਾਈਨਜ਼ ਕੰਪਨੀਆਂ ਕਰ ਰਹੀਆਂ ਹਨ ਮੁਸੀਬਤ ਦਾ ਸਾਹਮਣਾGagan OberoiNovember 25, 2022 by Gagan OberoiNovember 25, 20220135 ਯੂਕਰੇਨ ਨਾਲ ਜੰਗ ਕਾਰਨ ਰੂਸ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਇਹ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ ਕਿ ਇਸ ਜੰਗ ਕਾਰਨ ਇਹ...