Internationalਅਮਰੀਕਾ ’ਚ ਬਰਫ਼ ਨਾਲ ਢਕੀਆਂ ਕਾਰਾਂ ’ਚ ਮਿਲ ਰਹੀਆਂ ਲੋਕਾਂ ਦੀਆਂ ਲਾਸ਼ਾਂ, ਬਰਫ਼ੀਲੇ ਤੂਫ਼ਾਨ ਵਿਚਾਲੇ ਹਫ਼ਤੇ ਦੇ ਅੰਤ ’ਚ ਬਾਰਿਸ਼ ਦਾ ਅਨੁਮਾਨGagan OberoiDecember 29, 2022 by Gagan OberoiDecember 29, 20220221 ਅਮਰੀਕਾ ’ਚ ਬਰਫ਼ੀਲੇ ਤੂਫ਼ਾਨ ਵਿਚਾਲੇ ਬਾਰਿਸ਼ ਦੀਆਂ ਸਥਿਤੀਆਂ ਬਣਨ ਲੱਗੀਆਂ ਹਨ। ਮੌਸਮ ਵਿਭਾਗ ਦਾ ਅਨੁਮਾਨ ਸਹੀ ਸਾਬਤ ਹੋਇਆ ਤਾਂ ਆਉਣ ਵਾਲੇ ਦਿਨਾਂ ’ਚ ਅਮਰੀਕਾ ਦੇ...
Internationalਅਮਰੀਕਾ ’ਚ -45 ਡਿਗਰੀ ਸੈਲਸੀਅਸ ਤਕ ਡਿੱਗਾ ਪਾਰਾ,ਆਰਕਟਿਕ ਤੂਫ਼ਾਨ ਕਾਰਨ ਅਮਰੀਕਾ ‘ਚ 34 ਤੇ ਕੈਨੇਡਾ ’ਚ ਚਾਰ ਮੌਤਾਂ,1,707 ਉਡਾਣਾਂ ਰੱਦGagan OberoiDecember 27, 2022 by Gagan OberoiDecember 27, 20220217 ਆਰਕਟਿਕ ਤੂਫ਼ਾਨ ਦੇ ਕਾਰਨ ਅਮਰੀਕਾ ਵਿਚ ਘੱਟ ਤੋਂ ਘੱਟ 34 ਤੇ ਕੈਨੇਡਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਦੇ ਕਈ ਇਲਾਕਿਆਂ ਵਿਚ ਪਾਰਾ...
InternationalSerbia: ਸਰਬੀਆ ‘ਚ ਜ਼ਹਿਰੀਲੀ ਅਮੋਨੀਆ ਗੈਸ ਲੀਕ ਹੋਣ ਕਾਰਨ ਦਹਿਸ਼ਤ ਦਾ ਮਾਹੌਲ, ਕਈ ਲੋਕ ਹਸਪਤਾਲ ‘ਚ ਭਰਤੀGagan OberoiDecember 27, 2022 by Gagan OberoiDecember 27, 20220118 ਸਰਬੀਆ ਦੇ ਪਿਰੋਟ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ, ਦੱਖਣ-ਪੂਰਬੀ ਸਰਬੀਆ ਵਿੱਚ ਜ਼ਹਿਰੀਲੀ ਅਮੋਨੀਆ ਗੈਸ ਲੈ ਕੇ ਜਾ ਰਹੀ ਇੱਕ ਰੇਲਗੱਡੀ ਪਟੜੀ ਤੋਂ ਉਤਰ...
InternationalMikey Hothi : ਮਿਕੀ ਹੋਠੀ ਨੇ ਕੈਲੀਫੋਰਨੀਆ ‘ਚ ਰਚਿਆ ਇਤਿਹਾਸ, ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇGagan OberoiDecember 25, 2022 by Gagan OberoiDecember 25, 20220202 ਮਿਕੀ ਹੋਠੀ ਨੇ ਕੈਲੀਫੋਰਨੀਆ ‘ਚ ਇਕ ਇਤਿਹਾਸ ਰਚਿਆ ਹੈ। ਉਹ ਉੱਤਰੀ ਕੈਲੀਫੋਰਨੀਆ ਦੇ ਲੋਦੀ ਸ਼ਹਿਰ ਦੇ ਮੇਅਰ ਬਣ ਗਏ ਹਨ। ਉਨ੍ਹਾਂ ਨੂੰ ਸਰਬਸੰਮਤੀ ਨਾਲ ਇਸ...
Internationalਲੈਪਟਾਪ ‘ਚੋਂ ਧੂੰਆਂ ਨਿਕਲਣ ਕਾਰਨ ਜਹਾਜ਼ ਨੂੰ ਨਿਊਯਾਰਕ ਏਅਰਪੋਰਟ ‘ਤੇ ਕਰਵਾਇਆ ਖ਼ਾਲੀGagan OberoiDecember 25, 2022 by Gagan OberoiDecember 25, 20220106 ਨਿਊਯਾਰਕ ਸ਼ਹਿਰ ਦੇ ਜੇਐੱਫਕੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨਿਚਰਵਾਰ ਸ਼ਾਮ ਨੂੰ ਲੈਪਟਾਪ ‘ਚ ਧੂੰਆਂ ਨਿਕਲਣ ਕਾਰਨ ਜੈੱਟਬਲੂ ਫਲਾਈਟ ਨੂੰ ਖਾਲੀ ਕਰਵਾ ਲਿਆ ਗਿਆ। ਅਧਿਕਾਰੀਆਂ ਨੇ...
Internationalਪੁਸ਼ਪ ਕਮਲ ਦਹਿਲ ‘ਪ੍ਰਚੰਡ’ ਹੋਣਗੇ ਨੇਪਾਲ ਦੇ ਅਗਲੇ ਪ੍ਰਧਾਨ ਮੰਤਰੀ, ਓਲੀ ਦੀ ਅਗਵਾਈ ਵਾਲੀ CPN-UML ਨੂੰ ਮਿਲਿਆ ਸਮਰਥਨGagan OberoiDecember 25, 2022 by Gagan OberoiDecember 25, 20220136 ਐਤਵਾਰ ਨੂੰ ਨੇਪਾਲ ਵਿੱਚ ਘਟਨਾਵਾਂ ਦੇ ਇੱਕ ਨਾਟਕੀ ਮੋੜ ਵਿੱਚ, ਵਿਰੋਧੀ ਸੀਪੀਐੱਨ-ਯੂਐੱਮਐੱਲ(CPN-UML) ਅਤੇ ਹੋਰ ਛੋਟੀਆਂ ਪਾਰਟੀਆਂ ਨੇ ਸੀਪੀਐਨ-ਮਾਓਵਾਦੀ ਕੇਂਦਰ ਦੇ ਚੇਅਰਮੈਨ ਪੁਸ਼ਪ ਕਮਲ ਦਹਿਲ ਪ੍ਰਚੰਡ...
Internationalਇਨ੍ਹਾਂ ਤਿੰਨ ਸਿੱਖ ਨੌਜਵਾਨਾਂ ਦੀ ਵਜ੍ਹਾ ਨਾਲ ਬਦਲਿਆ ਅਮਰੀਕੀ ਜਲ ਸੈਨਾ ਦਾ ਨਿਯਮ, ਜਾਣੋ ਕੀ ਹੈ ਮਰੀਨ ਗਰੂਮਿੰਗ ਨਿਯਮ?Gagan OberoiDecember 25, 2022 by Gagan OberoiDecember 25, 20220122 ਅਮਰੀਕਾ ਦੀ ਇਕ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਜਲ ਸੈਨਾ ਹੁਣ ਦਾੜ੍ਹੀ ਰੱਖਣ ਤੇ ਦਸਤਾਰ ਸਜਾਉਣ ਵਾਲੇ ਸਿੱਖਾਂ ਦੇ ਦਾਖਲੇ ਤੋਂ ਇਨਕਾਰ ਨਹੀਂ ਕਰ...
InternationalCanada Firing: ਟੋਰਾਂਟੋ ’ਚ ਪੰਜ ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ, ਪੁਲਿਸ ਨੇ ਬੰਦੂਕਧਾਰੀ ਨੂੰ ਮਾਰਿਆGagan OberoiDecember 19, 2022 by Gagan OberoiDecember 19, 20220209 ਕੈਨੇਡਾ ਦੇ ਟੋਰਾਂਟੋ ’ਚ ਐਤਵਾਰ ਦੇਰ ਰਾਤ ਅੰਨ੍ਹੇਵਾਹ ਗੋਲ਼ੀਬਾਰੀ ਕਾਰਨ ਹੜਕੰਪ ਮਚ ਗਿਆ। ਗੋਲ਼ੀਬਾਰੀ ’ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਪੁਲਿਸ ਨੇ...
InternationalFIFA World Cup 2022: ਅਰਜਨਟੀਨਾ ‘ਚ ਜਸ਼ਨ ਤੇ ਫਰਾਂਸ ‘ਚ ਭੜਕੇ ਦੰਗੇ,ਮੈਸੀ ਨੇ ਕਿਹਾ-ਅਜੇ ਨਹੀਂ ਲਵਾਂਗਾ ਸੰਨਿਆਸ, ਦੇਖੋ ਫੋਟੋ-ਵੀਡੀਓGagan OberoiDecember 19, 2022 by Gagan OberoiDecember 19, 20220171 ਫੁਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਫਰਾਂਸ ਨੂੰ ਹਰਾ ਕੇ ਅਰਜਨਟੀਨਾ 36 ਸਾਲਾਂ ਬਾਅਦ ਚੈਂਪੀਅਨ ਬਣਿਆ। ਇਸ ਤੋਂ ਬਾਅਦ ਜਿੱਥੇ ਅਰਜਨਟੀਨਾ ਵਿੱਚ ਜਸ਼ਨ ਦਾ ਮਾਹੌਲ...
Internationalਨੇਪਾਲ ‘ਚ ਜਲਦੀ ਹੀ ਬਣ ਸਕਦੀ ਹੈ ਨਵੀਂ ਸਰਕਾਰ, ਪ੍ਰਤੀਨਿਧੀ ਸਭਾ ਦੇ ਨਵੇਂ ਮੈਂਬਰਾਂ ਨੂੰ 22 ਦਸੰਬਰ ਨੂੰ ਚੁਕਾਈ ਜਾਵੇਗੀ ਸਹੁੰGagan OberoiDecember 19, 2022 by Gagan OberoiDecember 19, 20220126 ਨੇਪਾਲ ਵਿੱਚ 22 ਦਸੰਬਰ ਨੂੰ ਪ੍ਰਤੀਨਿਧੀ ਸਭਾ ਦੇ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਸੰਸਦ ਸਕੱਤਰੇਤ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ...