Internationalਸੀਰੀਆ ‘ਚ ISIS ਦੇ ਅੱਤਵਾਦੀ ਹਮਲੇ ‘ਚ 18 ਦੀ ਮੌਤ, 50 ਲਾਪਤਾGagan OberoiMarch 7, 2024 by Gagan OberoiMarch 7, 20240149 ਬੁੱਧਵਾਰ ਨੂੰ ਪੂਰਬੀ ਸੀਰੀਆ ‘ਚ ਅੱਤਵਾਦੀਆਂ ਨੇ ਪਿੰਡ ਵਾਸੀਆਂ ‘ਤੇ ਗੋਲੀਬਾਰੀ ਕੀਤੀ। ਕਿਹਾ ਜਾ ਰਿਹਾ ਹੈ ਕਿ ਇਸ ਅਚਾਨਕ ਹਮਲੇ ਵਿੱਚ 18 ਲੋਕਾਂ ਦੀ ਮੌਤ...
InternationalIran ਨੇ ਫਿਰ ਕੀਤਾ ਪਾਕਿ ‘ਤੇ ਹਮਲਾ, ਅੱਤਵਾਦੀ ਕਮਾਂਡਰ ਇਸਮਾਈਲ ਸ਼ਾਹਬਖਸ਼ ਮਾਰਿਆ, ਜਾਣੋ ਅੱਗੇ ਕੀ ਹੋਵੇਗਾ?Gagan OberoiFebruary 26, 2024 by Gagan OberoiFebruary 26, 20240161 ਗੁਆਂਢੀ ਦੇਸ਼ ਪਾਕਿਸਤਾਨ ਦੀ ਸਰਹੱਦ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਈਰਾਨ ਨੇ ਪਾਕਿਸਤਾਨ ਦੀ ਸਰਹੱਦ ‘ਤੇ ਹਮਲਾ ਕੀਤਾ ਹੈ। ਈਰਾਨੀ ਫੌਜੀ ਬਲਾਂ ਨੇ...
International3 ਲੱਖ ਰੂਸੀ ਅਤੇ 20 ਹਜ਼ਾਰ ਯੂਕਰੇਨੀਅਨ ਇਕੱਠੇ ਇਸ ਦੇਸ਼ ਪਹੁੰਚੇ, ਹੁਣ ਛੱਡਣ ਦਾ ਹੁਕਮGagan OberoiFebruary 26, 2024 by Gagan OberoiFebruary 26, 20240145 ਸ੍ਰੀਲੰਕਾ ਨੇ ਯੁੱਧ ਕਾਰਨ ਵਧੇ ਹੋਏ ਵੀਜ਼ੇ ‘ਤੇ ਦੇਸ਼ ‘ਚ ਰਹਿ ਰਹੇ ਹਜ਼ਾਰਾਂ ਰੂਸੀ ਅਤੇ ਯੂਕਰੇਨੀ ਸੈਲਾਨੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਦੇਸ਼ ਛੱਡਣ ਲਈ...
Canada International Newsਘੱਟ ਆਮਦਨ ਵਾਲੇ ਕਿਰਾਏਦਾਰਾਂ ਦੀ ਸਹਾਇਤਾ ਲਈ $199 ਦਾ ਫੰਡ ਦੇਵੇਗੀ ਫੈਡਰਲ ਸਰਕਾਰGagan OberoiFebruary 16, 2024 by Gagan OberoiFebruary 16, 20240135 ਵਿਦੇਸ਼ੀ ਨਾਗਰਿਕਾਂ ਅਤੇ ਕੰਪਨੀਆਂ ‘ਤੇ ਰਿਹਾਇਸ਼ੀ ਪ੍ਰਾਪਰਟੀ ਖਰੀਦਣ ਉੱਤੇ ਪਾਬੰਦੀ ਵਿੱਚ 2027 ਤੱਕ ਕੀਤਾ ਵਾਧਾ ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਵਲੋਂ ਐਲਾਨ ਕੀਤਾ ਗਿਆ...
Canada International Newsਕੋਕੀਨ ਦੇ ਮੁਫ਼ਤ ਸੈਂਪਲ ਵੰਡਦਾ ਕੈਲਗਰੀ ਵਾਸੀ ਗ੍ਰਿਫ਼ਤਾਰGagan OberoiFebruary 16, 2024 by Gagan OberoiFebruary 16, 20240152 ਐਡਮਿੰਟਨ : ਕੈਲਗਰੀ ਦੇ ਇੱਕ ਵਿਅਕਤੀ ਨੂੰ ਇੱਕ ਡਾਊਨਟਾਊਨ ਕੈਸੀਨੋ ਵਿੱਚ ਕਥਿਤ ਤੌਰ ‘ਤੇ ਕੋਕੀਨ ਦੇ ਮੁਫ਼ਤ ਸੈਂਪਲ ਵੰਡਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਹਿਰਾਸਤ ਵੀ...
Canada International Newsਸਰੀ, ਵ੍ਹਾਈਟ ਰੌਕ ਵਿੱਚ 1-ਬੈੱਡਰੂਮ ਦਾ ਕਿਰਾਇਆ $200 ਵਧਿਆGagan OberoiFebruary 16, 2024 by Gagan OberoiFebruary 16, 20240144 ਸਰੀ : ਕੈਨੇਡਾ ਮੌਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੀ ਇੱਕ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਪਿਛਲੇ ਸਾਲ ਬੀ.ਸੀ. ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰਾਂ, ਮੈਟਰੋ...
Canada International Newsਹੌਂਡਾ ਨੇ ਕੈਨੇਡਾ ਵਿੱਚ ਲਗਭਗ 67,000 ਗੱਡੀਆਂ ਮੰਗਵਾਈਆਂ ਵਾਪਸGagan OberoiFebruary 16, 2024 by Gagan OberoiFebruary 16, 20240149 ਵੈਨਕੂਵਰ : ਹੋਂਡਾ ਨੇ ਫਰੰਟ ਪੈਸੰਜਰ ਏਅਰਬੈਗ ਸੈਂਸਰਾਂ ਵਿੱਚ ਸੰਭਾਵਿਤ ਸਮੱਸਿਆਵਾਂ ਦੇ ਕਾਰਨ ਲਗਭਗ 67,000 ਗੱਡੀਆਂ ਨੂੰ ਕੈਨੇਡਾ ਵਿੱਚ ਮੰਗਵਾਇਆ ਹੈ। ਇਨ੍ਹਾਂ ਗੱਡੀਆਂ ਵਿੱਚ ੍ਹੋਨਦੳ...
Canada International Newsਮਾਰਚ ਤੱਕ ਫਾਰਮਾਕੇਅਰ ਕਾਨੂੰਨ ਲਿਆਵੇ ਫੈਡਰਲ ਸਰਕਾਰ ਜਾਂ ਸਮਝੌਤਾ ਹੋਵੇਗਾ ਖ਼ਤਮ: ਜਗਮੀਤ ਸਿੰਘGagan OberoiFebruary 16, 2024 by Gagan OberoiFebruary 16, 20240105 ਸਰੀ, : ਨਿਊ ਡੈਮੋਕ੍ਰੇਟ ਪਾਰਟੀ ਦੇ ਆਗੂ ਲੀਡਰ ਜਗਮੀਤ ਸਿੰਘ ਵਲੋਂ ਕਿਹਾ ਗਿਆ ਹੈ ਕਿ ਜੇਕਰ ਫੈਡਲਰ ਸਰਕਾਰ ਮਾਰਚ ਤੱਕ ਫਾਰਮਾਕੇਅਰ ਕਾਨੂੰਨ ਸਬੰਧੀ ਕੋਈ ਠੋਸ...
International Newsਇਨਸਾਨਾਂ ਤੋਂ ਬਾਅਦ ਜਾਨਵਰਾਂ ‘ਤੇ IVF ਦਾ ਪ੍ਰਯੋਗ, ਪਹਿਲੀ ਵਾਰ ਸਫੈਦ ਮਾਦਾ ਗੈਂਡਾ ਹੋਈ ਗਰਭਵਤੀGagan OberoiJanuary 26, 2024 by Gagan OberoiJanuary 26, 20240132 ਏਪੀ, ਨੈਰੋਬੀ: ਆਈਵੀਐਫ ਤਕਨੀਕ ਦੀ ਮਦਦ ਨਾਲ ਪਹਿਲੀ ਵਾਰ ਚਿੱਟੀ ਮਾਦਾ ਗੈਂਡਾ ਗਰਭਵਤੀ ਹੋਈ ਹੈ। ਇਸ ਸਫਲ ਪ੍ਰਯੋਗ ਤੋਂ ਬਾਅਦ, ਸੰਭਾਲਵਾਦੀਆਂ ਨੂੰ ਉਮੀਦ ਹੈ ਕਿ ਲਗਪਗ...
International Newsਨਾਈਟ੍ਰੋਜਨ ਗੈਸ ਨਾਲ ਕੈਦੀ ਨੂੰ ਦਿੱਤੀ ਜਾਵੇਗੀ ਮੌਤ, ਅਮਰੀਕਾ ਦੇ ਇਤਿਹਾਸ ‘ਚ ਪਹਿਲੀ ਵਾਰ ਵਾਪਰੇਗੀ ਅਜਿਹੀ ਘਟਨਾGagan OberoiJanuary 26, 2024 by Gagan OberoiJanuary 26, 20240112 ਅਮਰੀਕਾ ਦੀ ਦੁਨੀਆ ਦੀ ਸਭ ਤੋਂ ਭਿਆਨਕ ਅਲਬਾਮਾ ਜੇਲ੍ਹ ਵਿੱਚ ਨਾਈਟ੍ਰੋਜਨ ਗੈਸ ਰਾਹੀਂ ਕੈਦੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਹ ਅਮਰੀਕੀ ਇਤਿਹਾਸ ਵਿੱਚ ਪਹਿਲੀ...