International News

‘ਨਾਟੋ’ ਏਸ਼ੀਆ ਵਿੱਚ ਅਰਾਜਕਤਾ ਨਾ ਪੈਦਾ ਕਰੇ: ਚੀਨ

ਚੀਨ ਨੇ ‘ਨਾਟੋ’ ਤੇ ਦੂਜਿਆਂ ਦੀ ਕੀਮਤ ‘ਤੇ ਸੁਰੱਖਿਆ ਮੰਗਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨਾਟੋ ਏਸ਼ੀਆ ਵਿਚ ਅਰਾਜਕਤਾ ਪੈਦਾ ਨਾ ਕਰੇ। ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਇਹ ਬਿਆਨ ਇੱਕ ਦਿਨ ਬਾਅਦ ਆਇਆ ਹੈ, ਜਦੋਂ ‘ਨਾਟੋ’ ਨੇ ਚੀਨ ਨੂੰ ਯੂਕਰੇਨ ਦੇ ਖ਼ਿਲਾਫ਼ ਰੂਸ ਦੀ ਜੰਗ ਦਾ ‘ਨਿਰਣਾਇਕ ਸਮਰਥਕ’ ਕਿਹਾ ਸੀ।

Related posts

BJP, SAD target Mann over Golden temple sacrilege

Gagan Oberoi

Russia-Ukraine Conflict : ਰੂਸ ਸ਼ੁਰੂ ਕਰਨ ਵਾਲਾ ਹੈ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦਾ ਸਭ ਤੋਂ ਵੱਡਾ ਯੁੱਧ, ਬ੍ਰਿਟੇਨ ਨੇ ਦਿੱਤੀ ਚਿਤਾਵਨੀਰੂਸ ਨੂੰ ਵੱਡਾ ਨੁਕਸਾਨ ਹੋਵੇਗਾ ਜਰਮਨ ਕਾਨਫਰੰਸ ਵਿੱਚ ਇੱਕ ਭਾਸ਼ਣ ਦੌਰਾਨ, ਜੌਹਨਸਨ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਹਮਲੇ ਦੇ ਜਵਾਬ ਵਿੱਚ ਪੱਛਮੀ ਪਾਬੰਦੀਆਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸ਼ਾਸਨ ਲਈ ਖਤਰਨਾਕ ਹੋਣਗੀਆਂ ਅਤੇ ਲੰਡਨ ਦੇ ਪੂੰਜੀ ਬਾਜ਼ਾਰਾਂ ਤੋਂ “ਬੇਮਿਸਾਲ” ਆਰਥਿਕ ਕੀਮਤ ਵੀ ਅਦਾ ਕਰੇਗੀ। ਉਸਨੇ ਅਮਰੀਕੀ ਪਾਬੰਦੀਆਂ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਇਹ ਰੂਸੀ ਕੰਪਨੀਆਂ ਨੂੰ ‘ਪਾਉਂਡ ਅਤੇ ਡਾਲਰ ਵਿੱਚ ਵਪਾਰ’ ਕਰਨ ਤੋਂ ਰੋਕ ਦੇਵੇਗਾ ਜੋ ਰੂਸ ਲਈ ਬਹੁਤ ਮੁਸ਼ਕਲ ਹੋਵੇਗਾ।

Gagan Oberoi

Karnataka CM promises free, fair Government

Gagan Oberoi

Leave a Comment