Internationalਸੰਯੁਕਤ ਰਾਸ਼ਟਰ ਤੇ ਰੈੱਡ ਕਰਾਸ ਦੀ ਰਿਪੋਰਟ ‘ਚ ਚਿਤਾਵਨੀ, ਕਿਹਾ- ਗ਼ਰੀਬ ਦੇਸ਼ਾਂ ‘ਤੇ ਜਲਵਾਯੂ ਸੰਕਟ ਦਾ ਅਸਰ ਕਿਤੇ ਜ਼ਿਆਦਾGagan OberoiOctober 11, 2022 by Gagan OberoiOctober 11, 20220128 ਸੰਯੁਕਤ ਰਾਸ਼ਟਰ ਤੇ ਰੈੱਡ ਕਰਾਸ ਦੀਆਂ ਰਿਪੋਰਟਾਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਵਿਨਾਸ਼ਕਾਰੀ ਗਰਮੀ ਨੂੰ ਮੁੜ ਤੋਂ ਰੋਕਣ ਲਈ ਹੋਰ ਕਾਰਵਾਈ ਦੀ ਲੋੜ ਹੈ।...
InternationalUK : ਬਜ਼ੁਰਗ ਸਿੱਖ ‘ਤੇ ਹਮਲਾ ਕਰਨ ਵਾਲੇ ਨੂੰ 3 ਸਾਲ ਦੀ ਕੈਦ, ਬਿਨਾਂ ਕਿਸੇ ਕਾਰਨ ਸਿਰ ‘ਚ ਮੁੱਕਾ ਮਾਰ ਕੇ ਉਤਾਰਿਆ ਸੀ ਮੌਤ ਦੇ ਘਾਟGagan OberoiOctober 11, 2022 by Gagan OberoiOctober 11, 2022074 ਮਾਨਚੈਸਟਰ ਵਿੱਚ ਇੱਕ 62 ਸਾਲਾ ਸਿੱਖ ਵਿਅਕਤੀ ਨੂੰ ਬਿਨਾਂ ਕਿਸੇ ਕਾਰਨ ਦੇ ਮੁੱਕਾ ਮਾਰ ਕੇ ਮਾਰਨ ਵਾਲੇ ਵਿਅਕਤੀ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ...
Internationalਯੂਕਰੇਨ ਨੇ ਬੇਲਾਰੂਸ ‘ਤੇ ਹਮਲੇ ਦੀ ਯੋਜਨਾ ਬਣਾਈ ਸੀ! ਰਾਸ਼ਟਰਪਤੀ ਅਲੈਗਜ਼ੈਂਡਰ ਦਾ ਦਾਅਵਾ, ਹੁਣ ਰੂਸ ਨਾਲ ਮਿਲ ਕੇ ਚੁੱਕਣਗੇ ਇਹ ਕਦਮGagan OberoiOctober 11, 2022 by Gagan OberoiOctober 11, 20220103 ਬੇਲਾਰੂਸ ਨੂੰ ਡਰ ਹੈ ਕਿ ਯੂਕਰੇਨ ਉਸ ‘ਤੇ ਹਮਲਾ ਕਰ ਸਕਦਾ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ...
InternationalUkraine War : ਮਿਜ਼ਾਈਲ ਹਮਲੇ ਤੋਂ ਬਾਅਦ ਪੂਰੇ ਯੂਕਰੇਨ ਵਿੱਚ ਅਲਰਟ, ਲੋਕਾਂ ਨੂੰ ਸਲਾਹ-ਹਵਾਈ ਹਮਲੇ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋGagan OberoiOctober 11, 2022 by Gagan OberoiOctober 11, 20220106 ਸੋਮਵਾਰ ਨੂੰ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਇਲਾਕਿਆਂ ‘ਚ ਮਿਜ਼ਾਈਲ ਹਮਲੇ ਕੀਤੇ। ਮਿਜ਼ਾਈਲ ਹਮਲਿਆਂ ‘ਚ 19 ਲੋਕ ਮਾਰੇ ਗਏ ਸਨ ਅਤੇ 100...
International‘ਪਾਕਿਸਤਾਨ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ…’, ਜਾਣੋ ਕਿਉਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀGagan OberoiOctober 7, 2022 by Gagan OberoiOctober 7, 2022075 ਪਾਕਿਸਤਾਨ ਦੇ ਹਾਲਾਤ ਠੀਕ ਨਹੀਂ ਹਨ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਤੋਂ ਬਚਣ ਦੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਦੇ ਕਈ ਇਲਾਕਿਆਂ ‘ਚ...
InternationalAmerica : ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਗ੍ਰਿਫ਼ਤਾਰ, ਬੇਟੇ ਨੂੰ ਤਲਾਕ ਦੇਣ ਤੋਂ ਦੁਖੀ ਸਹੁਰੇ ਨੇ ਨੂੰਹ ਨੂੰ ਮਾਰੀ ਗੋਲ਼ੀGagan OberoiOctober 7, 2022 by Gagan OberoiOctober 7, 20220160 ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ 74 ਸਾਲਾ ਭਾਰਤੀ-ਅਮਰੀਕੀ ਵਿਅਕਤੀ ਨੇ ਆਪਣੀ ਹੀ ਨੂੰਹ ਦੀ ਗੋਲ਼ੀ ਮਾਰ ਕੇ...
Internationalਈਰਾਨ ‘ਚ ਹਿਜਾਬ ਮਾਮਲਾ : ਬੀਮਾਰੀ ਨਾਲ ਹੋਈ ਮਹਿਸਾ ਅਮੀਨੀ ਦੀ ਮੌਤ, ਮੈਡੀਕਲ ਰਿਪੋਰਟ ਦਾ ਦਾਅਵਾGagan OberoiOctober 7, 2022 by Gagan OberoiOctober 7, 20220134 ਈਰਾਨ ਨੇ ਸ਼ੁੱਕਰਵਾਰ ਨੂੰ ਮੈਡੀਕਲ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਹਿਸਾ ਅਮੀਨੀ ਦੀ ਮੌਤ ਬੀਮਾਰੀ ਨਾਲ ਹੋਈ ਨਾ ਕਿ ਹਿਰਾਸਤ ਦੌਰਾਨ ਕਿਸੇ ਤਰ੍ਹਾਂ...
InternationalIran Hijab Row: ਈਰਾਨ ‘ਚ ਹਿਜਾਬ ਵਿਵਾਦ ਗਰਮਾਇਆ, ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ‘ਚ 19 ਲੋਕਾਂ ਦੀ ਮੌਤGagan OberoiOctober 2, 2022 by Gagan OberoiOctober 2, 20220165 ਈਰਾਨ ਵਿਚ 22 ਸਾਲਾ ਲੜਕੀ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਹੋਈਆਂ ਹਨ। ਸ਼ੁੱਕਰਵਾਰ ਨੂੰ ਪੁਲਿਸ...
InternationalPakistan : ਪਾਕਿਸਤਾਨੀ ਫ਼ੌਜ ਮੁਖੀ ਜਨਰਲ ਬਾਜਵਾ ਅਮਰੀਕਾ ਦੌਰੇ ‘ਤੇ, ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਸੰਭਾਵਨਾGagan OberoiOctober 2, 2022 by Gagan OberoiOctober 2, 20220176 ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਲਗਪਗ ਇਕ ਹਫ਼ਤੇ ਦੇ ਅਮਰੀਕਾ ਦੌਰੇ ‘ਤੇ ਪਹੁੰਚੇ ਹਨ। ਇਸ ਦੌਰਾਨ ਉਹ ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ...
Internationalਯੂਕਰੇਨ ਦੇ ਕਿਹੜੇ ਇਲਾਕੇ ‘ਤੇ ਹੈ ਹੁਣ ਰੂਸ ਦੀ ਨਜ਼ਰ, ਜਲਦ ਖ਼ਤਮ ਨਹੀਂ ਹੋਣ ਵਾਲੀ ਇਹ ਜੰਗ, ਮਾਸਕੋ ਨੇ ਦਿੱਤਾ ਸਪੱਸ਼ਟ ਸੰਕੇਤGagan OberoiOctober 2, 2022 by Gagan OberoiOctober 2, 2022071 ਰੂਸ ਵੱਲੋਂ ਯੂਕਰੇਨ ਦੇ ਚਾਰ ਸੂਬਿਆਂ ਨੂੰ ਆਪਣੇ ਨਾਲ ਜੋੜਨ ਤੋਂ ਬਾਅਦ ਕੀਤਾ ਗਿਆ ਐਲਾਨ ਇਸ ਜੰਗ ਦੇ ਜਲਦੀ ਖ਼ਤਮ ਨਾ ਹੋਣ ਦਾ ਸਿੱਧਾ ਸੰਕੇਤ...