InternationalIran Hijab Protests : ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਤੋਂ ਨਾਰਾਜ਼ ਅਮਰੀਕਾ ਨੇ ਈਰਾਨੀ ਅਧਿਕਾਰੀਆਂ ‘ਤੇ ਲਗਾਈਆਂ ਨਵੀਆਂ ਪਾਬੰਦੀਆਂGagan OberoiOctober 27, 2022 by Gagan OberoiOctober 27, 20220151 ਈਰਾਨ ‘ਚ ਹਿਜਾਬ ਦੇ ਖ਼ਿਲਾਫ ਪ੍ਰਦਰਸ਼ਨ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ‘ਤੇ ਈਰਾਨ ਦੀ ਕਾਰਵਾਈ ਤੋਂ ਨਾਰਾਜ਼ ਅਮਰੀਕਾ...
Internationalਭਾਰਤ ਅਮਰੀਕਾ ਖ਼ਿਲਾਫ਼ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ‘ਚ ਮਦਦਗਾਰ ਬਣਿਆ ਤੁਰਕੀ, ਜਾਣੋ ਕੀ ਹੈ ਮਾਮਲਾGagan OberoiOctober 27, 2022 by Gagan OberoiOctober 27, 2022091 ਤੁਰਕੀ ਅਤੇ ਪਾਕਿਸਤਾਨ ਦੇ ਰਿਸ਼ਤੇ ਕਿਸੇ ਤੋਂ ਲੁਕੇ ਨਹੀਂ ਹਨ। ਦੋਵੇਂ ਇਸਲਾਮੀ ਕੌਮਾਂ ਹੋਣ ਕਰ ਕੇ ਇੱਕ ਦੂਜੇ ਦੀਆਂ ਧੁਨਾਂ ਵਜਾਉਂਦੇ ਨਹੀਂ ਥੱਕਦੇ। ਕਸ਼ਮੀਰ ਦੇ...
InternationalArshad Sharif Murder Case : ਪਾਕਿ ISI ਮੁਖੀ ਨਦੀਮ ਅੰਜੁਮ ਨੇ ਪੱਤਰਕਾਰ ਦੇ ਕਤਲ ਨੂੰ ਲੈ ਕੇ ਕੀਤੇ ਸਨਸਨੀਖੇਜ਼ ਖੁਲਾਸੇGagan OberoiOctober 27, 2022 by Gagan OberoiOctober 27, 20220155 ਪਾਕਿਸਤਾਨ ਦੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਤੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦੇ ਮੁਖੀ ਲੈਫਟੀਨੈਂਟ ਜਨਰਲ ਬਾਬਰ ਇਫਤਿਖਾਰ ਨੇ...
InternationalDonald Trump ਨੇ ਖੁੱਲ੍ਹ ਕੇ ਕੀਤੀ ਭਾਰਤ ਦੀ ਤਾਰੀਫ਼, ਕਿਹਾ- ਹਿੰਦੂਆਂ ਤੇ ਪੀਐੱਮ ਮੋਦੀ ਨਾਲ ਮੇਰੇ ਚੰਗੇ ਸਬੰਧGagan OberoiOctober 27, 2022 by Gagan OberoiOctober 27, 20220152 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਜਿੱਤਦੇ ਹਨ ਤਾਂ ਭਾਰਤ-ਅਮਰੀਕਾ ਸਬੰਧਾਂ ਨੂੰ ਹੋਰ ਉਚਾਈ...
Internationalਭਾਰਤੀ ਹਵਾਈ ਫ਼ੌਜ ਦੇ ਟਰਾਂਸਪੋਰਟ ਜਹਾਜ਼ C295 ਦੀ ਪਹਿਲੀ ਵਾਰ ਭਾਰਤ ‘ਚ ਹੋਵੇਗਾ ਨਿਰਮਾਣ, ਟਾਟਾ ਤੇ ਏਅਰਬੱਸ ਵਿਚਾਲੇ ਹੋਇਆ ਸਮਝੌਤਾGagan OberoiOctober 27, 2022 by Gagan OberoiOctober 27, 2022086 ਭਾਰਤੀ ਹਵਾਈ ਫ਼ੌਜ ਦੇ ਟਰਾਂਸਪੋਰਟ ਏਅਰਕ੍ਰਾਫਟ ਸੀ-295 ਦਾ ਨਿਰਮਾਣ ਹੁਣ ਭਾਰਤ ‘ਚ ਹੀ ਹੋਵੇਗਾ। ਟਾਟਾ-ਏਅਰਬੱਸ ਇਸ ਦਾ ਨਿਰਮਾਣ ਕਰਨ ਜਾ ਰਹੀ ਹੈ, ਜਿਸ ਲਈ ਦੋਵਾਂ...
InternationalSalman Rushdie: ਹਮਲੇ ਤੋਂ ਬਾਅਦ ਸਲਮਾਨ ਰਸ਼ਦੀ ਦੀ ਇੱਕ ਅੱਖ ਗੁਆਚ ਗਈ, ਏਜੰਟ ਨੇ ਪੁਸ਼ਟੀ ਕੀਤੀGagan OberoiOctober 25, 2022 by Gagan OberoiOctober 25, 20220136 ਅਗਸਤ ਵਿੱਚ ਨਿਊਯਾਰਕ ਵਿੱਚ ਇੱਕ ਸਾਹਿਤਕ ਸਮਾਗਮ ਵਿੱਚ ਜ਼ਖ਼ਮੀ ਹੋਏ ਸਲਮਾਨ ਰਸ਼ਦੀ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਅਤੇ ਇੱਕ ਹੱਥ ਨੇ ਕੰਮ ਕਰਨਾ...
InternationalBrampton Election Result : ਬਰੈਂਪਟਨ ਚੋਣਾਂ ‘ਚ ਨਵੇਂ ਚਿਹਰਿਆਂ ਨੇ ਮਾਰੀ ਬਾਜ਼ੀ,ਨਵਜੀਤ ਬਰਾੜ, ਗੁਰਪ੍ਰਤਾਪ ਤੂਰ, ਹਰਕੀਰਤ ਸਿੰਘ, ਸੱਤਪਾਲ ਸਿੰਘ ਜੌਹਲ ਜੇਤੂGagan OberoiOctober 25, 2022 by Gagan OberoiOctober 25, 20220171 ਦੀਵਾਲੀ ਦੀ ਰਾਤ ਬਰੈਂਪਟਨ ਦੀਆਂ ਚੋਣਾਂ ਵਿਚ ਨਵੇਂ ਚਿਹਰਿਆਂ ਨੇ ਜਿੱਤ ਦਰਜ ਕਰਾਈ ਹੈ। ਸ਼ਹਿਰ ਦੇ ਮੇਅਰ ਫਿਰ ਤੋਂ ਪੈਟਰਿਕ ਬਰਾਊਨ ਬਣ ਗਏ ਹਨ। ਪੰਜਾਬੀ...
International‘ਦੁਨੀਆ ਦਾ ਸਭ ਤੋਂ ਗੰਦਾ ਆਦਮੀ’ ਵਜੋਂ ਜਾਣੇ ਜਾਂਦੇ ਅਮੋ ਹਾਜੀ ਦਾ 94 ਸਾਲ ਦੀ ਉਮਰ ਵਿਚ ਦੇਹਾਂਤGagan OberoiOctober 25, 2022 by Gagan OberoiOctober 25, 2022090 ‘ਦੁਨੀਆ ਦਾ ਸਭ ਤੋਂ ਗੰਦਾ ਆਦਮੀ’ ਵਜੋਂ ਜਾਣੇ ਜਾਂਦੇ ਅਮੋ ਹਾਜੀ ਦਾ 94 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਸਰਕਾਰੀ ਮੀਡੀਆ ਰਿਪੋਰਟਾਂ ਮੁਤਾਬਕ ਇਹ...
InternationalUK ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕਿੰਗ ਚਾਰਲਸ III ਨਾਲ ਕਰਨਗੇ ਮੁਲਾਕਾਤ, ਲਿਜ਼ ਟਰਸ ਦੇਣਗੇ ਅਸਤੀਫਾGagan OberoiOctober 25, 2022 by Gagan OberoiOctober 25, 2022097 ਜੀਵੰਤ ਪੁਲ ਅਤੇ ਬੇਮਿਸਾਲ ਮੀਲ ਪੱਥਰ ਕਹੇ ਜਾਣ ਵਾਲੇ ਰਿਸ਼ੀ ਸੁਨਕ ਬਰਤਾਨੀਆ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ। 2015 ਵਿੱਚ ਪਹਿਲੀ...
InternationalAmerica: ਨਿਊਜਰਸੀ ਜਾ ਰਹੇ ਜਹਾਜ਼ ‘ਚ ਸੱਪ ਮਿਲਣ ਤੋਂ ਬਾਅਦ ਮਚੀ ਤਰਥੱਲੀ, ਯਾਤਰੀਆਂ ਨੇ ਪਾਇਆ ਰੌਲਾGagan OberoiOctober 20, 2022 by Gagan OberoiOctober 20, 20220155 ਅਮਰੀਕਾ ‘ਚ ਟੇਕਿੰਗ ਆਫ ਕਰ ਰਹੇ ਜਹਾਜ਼ ‘ਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਫਲਾਈਟ ‘ਚ ਸਵਾਰ ਯਾਤਰੀਆਂ ਨੇ ਸੱਪ ਦੇਖਿਆ। ਜਹਾਜ਼ ‘ਚ ਸਵਾਰ ਯਾਤਰੀਆਂ...